Thursday, September 20, 2018
Skype, Ph. +91 78379-27588  EMail: spot4news@gmail.com

Trending News

ਅਕਾਲੀ ਨੇਤਾ ਸਮੇਤ 5 ਵਿਅਕਤੀਆਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ |

ਜਲੰਧਰ-ਚਿੰਤਪੂਰਨੀ ਫੋਰਲੇਨ ਪ੍ਰਾਜੈਕਟ ‘ਚ ਹੁਸ਼ਿਆਰਪੁਰ ‘ਚ ਹੋਏ ਜ਼ਮੀਨ ਘਪਲੇ ‘ਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਬੁੱਧਵਾਰ ਅਕਾਲੀ ਕੌਂਸਲਰ ਹਰਪਿੰਦਰ ਸਿੰਘ ਗਿੱਲ ਉਰਫ ਲਾਡੀ, ਅਕਾਲੀ ਨੇਤਾ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ ਸਮੇਤ 5 ਦੋਸ਼ੀਆਂ ਦੀ 37 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਈ. […]

ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਹੋਵੇਗੀ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ |

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਲਈ ਭਾਰਤ ਨੇ ਹਾਮੀ ਭਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਲਈ ਭਾਰਤ ਤਿਆਰ ਹੈ। ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ। ਇਸ ਬੈਠਕ ਦੀ […]

Entertainment/ ਮਨੋਰੰਜਨ

‘ਪ੍ਰਾਹੁਣਾ’ ਫਿਲਮ ਦੇ ਨਵੇਂ ਰਿਲੀਜ਼ ਹੋਏ ਪੋਸਟਰ ਕਾਫ਼ੀ ਚਰਚਾ ‘ਚ |

28 ਸਤੰਬਰ ਨੂੰ ਪੰਜਾਬੀ ਫਿਲਮ ‘ਪ੍ਰਾਹੁਣਾ’ ਰਿਲੀਜ਼ ਹੋਣ ਵਾਲੀ ਹੈ। ਫਿਲਮ ‘ਚ ਕੁਲਵਿੰਦਰਾ ਬਿੱਲਾ (ਜੰਟਾ) ਤੇ ਵਾਮਿਕਾ ਗਾਬੀ (ਮਾਣੋ) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਦਾ ਵਿਆਹ ਵੀ ਸਾਨੂੰ ਫਿਲਮ ‘ਚ ਦੇਖਣ ਨੂੰ ਮਿਲੇਗਾ, ਜਿਸ ਦਾ ਅੰਦਾਜ਼ਾ ਨਵੇਂ ਰਿਲੀਜ਼ ਹੋਏ ਪੋਸਟਰਸ ਤੋਂ ਲੱਗ ਹੀ ਚੁੱਕਾ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ‘ਪ੍ਰਾਹੁਣਾ’ ਫਿਲਮ ਦੇ ਰਿਲੀਜ਼ […]

Sports/ ਖੇਡਾਂ

2 ਭਾਰਤੀ ਖਿਡਾਰੀ ਵੀ ਹੋਏ ਟੂਰਨਾਮੈਂਟ ਤੋਂ ਬਾਹਰ ,ਹਾਰਦਿਕ ਤੋਂ ਬਾਅਦ !

ਭਾਰਤੀ ਕ੍ਰਿਕਟ ਟੀਮ ਦੀਆਂ ਸੱਟਾਂ ਨਾਲ ਜੁੜੀਆਂ ਚਿੰਤਾਵਾਂ ਵੀਰਵਾਰ ਨੂੰ ਹੋਰ ਵਧ ਗਈਆਂ ਜਦੋਂ ਆਲਰਾਊਂਡਰ ਹਾਰਦਿਕ ਪੰਡਯਾ ਤੋਂ ਬਾਅਦ ਸਪਿਨਰ ਅਕਸ਼ਰ ਪਟੇਲ ਤੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਵੀ ਇੱਥੇ ਚੱਲ ਰਹੇ ਏਸ਼ੀਆ ਕੱਪ ਵਿਚੋਂ ਬਾਹਰ ਹੋ ਗਏ। ਪਾਕਿਸਤਾਨ ਵਿਰੁੱਧ ਬੁੱਧਵਾਰ ਨੂੰ ਮੈਚ ਦੌਰਾਨ ਪੰਡਯਾ ਦੀ ਕਮਰ ਵਿਚ ਸੱਟ ਲੱਗ ਸੀ। ਇੰਨੇ ਸਾਰੇ ਕਿਡਾਰੀਆਂ ਦੇ ਇਕੱਠੇ […]

ਸਚਿਨ-ਕੋਹਲੀ ਨੂੰ ਛੱਡਿਆ ਪਿੱਛੇ ,ਪਾਕਿਸਤਾਨ ਦੇ ਖਿਡਾਰੀ ਨੇ ਕੀਤਾ ਏਸ਼ੀਆ ਕੱਪ ‘ਚ ਕਾਮਲ |

ਪਾਕਿਸਤਾਨ ਦੇ ਨੌਜਵਾਨ ਬੱਲੇਬਾਜ਼ ਬਾਬਰ ਆਜ਼ਮ ਨੇ ਏਸ਼ੀਆ ਕੱਪ ‘ਚ ਹਾਂਗਕਾਂਗ ਖਿਲਾਫ 36 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਨੇ ਇਸ ਮੈਚ ਨੂੰ ਅੱਠ ਵਿਕਟਾਂ ਨਾਲ ਆਪਣੇ ਨਾਂ ਕੀਤਾ। ਜਦਕਿ ਇਸ ਦੌਰਾਨ ਆਜ਼ਮ ਨੇ ਇਕ ਖਾਸ ਰਿਕਾਰਡ ਬਣਾਇਆ।ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ਵਿਰਾਟ ਕੋਹਲੀ ਮੰਨਿਆ […]

Lifestyle/ ਜੀਵਨਸ਼ੈਲੀ

‘ਲਿਵਰ ਸੋਰਾਇਸਿਸ’ ਬਣੀ ਗੰਭੀਰ ਬਿਮਾਰੀ ਕੈਂਸਰ ਤੋਂ ਬਾਅਦ !

ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਅਤੇ ਅਹਿਮ ਅੰਗਾਂ ’ਚ ਪੈਦਾ ਹੋਣ ਵਾਲੀ ਸੋਰਾਇਸਿਸ ਦੀ ਬੀਮਾਰੀ ਕੈਂਸਰ ਤੋਂ ਬਾਅਦ ਸਭ ਤੋਂ ਭਿਆਨਕ ਹੈ, ਜਿਸ ਦਾ ਅਾਖਰੀ ਇਲਾਜ ‘ਲਿਵਰ ਦਾ ਟਰਾਂਸਪਲਾਂਟ’ ਹੈ। ਭਾਰਤ ਅਤੇ ਪਾਕਿਸਤਾਨ ਸਣੇ ਵਿਕਾਸਸ਼ੀਲ ਦੇਸ਼ਾਂ ’ਚ ਕਰੀਬ ਇਕ ਕਰੋੜ ਲੋਕ ਇਸ ਬੀਮਾਰੀ ਦੀ ਗ੍ਰਿਫਤ ’ਚ ਹਨ। ਇਸ ਅੰਗ ਦਾ ਮਹੱਤਵ ਡਾਕਟਰਾਂ ਤੇ ਵਿਗਿਆਨਕਾਂ […]

ਦੁਜੀ ਵਾਰ ਹੋਇਆ ‘ਡੇਂਗੂ’ ਹੋ ਸਕਦਾ ਹੈ ਜਾਨਲੇਵਾ |

ਜੇਕਰ ਕਿਸੇ ਵਿਅਕਤੀ ਨੂੰ ਪਹਿਲੀ ਵਾਰ ਡੇਂਗੂ ਹੋ ਚੁੱਕਾ ਹੈ ਤਾਂ ਉਸ ਨੂੰ ਮੱਛਰਾਂ ਤੋਂ ਬਚ ਕੇ ਰਹਿਣਾ ਪਵੇਗਾ ਕਿਉਂਕਿ ਦੂਜੀ ਵਾਰ ਡੇਂਗੂ ਦੇ ਮੱਛਰ ਦਾ ਡੰਗ ਜਾਨਲੇਵਾ ਸਿੱਧ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਹੁਣ ਤੱਕ ਡੇਂਗੂ ਦੇ 4 ਤਰ੍ਹਾਂ ਦੇ ਵਾਇਰਲ ਆਏ ਹਨ, ਜਿਨ੍ਹਾਂ ਨੂੰ ਵਾਇਰਲ ਡੇਨ-1 ਤੋਂ 4 […]

ਕਿਵੇਂ ਰੱਖੀਏ ਖੂਬਸੂਰਤੀ ਨੂੰ ਬਰਕਰਾਰ

* ਪਿੱਠ ਬਹੁਤ ਜ਼ਿਆਦਾ ਕਾਲੀ ਹੋ ਗਈ ਹੋਵੇ ਤਾਂ ਦੋ ਚਮਚ ਮੈਦਾ ਅਤੇ ਇਕ ਚੁਟਕੀ ਨਮਕ, ਦੋਵਾਂ ਨੂੰ ਦੁੱਧ ਵਿੱਚ ਮਿਲਾ ਕੇ ਪੇਸਟ ਬਣਾ ਲਉ ਅਤੇ ਇਸ ਨੂੰ ਪਿੱਠ ਉਤੇ ਲਗਾ ਲਉ। ਦਸ ਮਿੰਟ ਬਾਅਦ ਪਿੱਠ ਨੂੰ ਗਰਮ ਪਾਣੀ ਨਾਲ ਧੋ ਲਉ। * ਤੁਲਸੀ ਦਾ ਰਸ ਅਤੇ ਸ਼ਹਿਦ ਇਕ ਚਮਚ ਸਵੇਰੇ ਖਾਲੀ ਪੇਟ ਖਾਣ ਨਾਲ […]

ਅੱਜ ਦਾ ਵਿਚਾਰ

Type city below in top-right to get weather

Chandigarh
27°
Clear
06:1018:22 IST
Feels like: 31°C
Wind: 4km/h E
Humidity: 76%
Pressure: 1007.5mbar
UV index: 0
ThuFri
min 24°C
32/24°C

Follow us

Catch Live Feedback

Get Updates By Date

September 2018
M T W T F S S
« Aug    
 12
3456789
10111213141516
17181920212223
24252627282930

Blog/ ਬਲਾਗ

ਸਾਰਾਗੜੀ ਦੇ ਯੁੱਧ ਬਾਰੇ

ਸਾਰਾਗੜੀ ਦਾ ਯੁੱਧ 21 ਸਿੱਖ ਫੌਜੀਅਾਂ ਅਤੇ 10,000 ਪਠਾਨਾਂ ਦੇ ਵਿਚਕਾਰ ਅੱਜ ਤੋਂ ਤਕਰੀਬਨ 120 ਸਾਲ ਪਹਿਲਾਂ ਹੋੲਿਅਾ ਸੀ  । ੲਿਹ ਯੋਧੇ ਅਾਪਣੇ ਅਾਖਰੀ ਸਾਹ ਤੱਕ ਲੜੇ ਸਨ ਤੇ ੲਿਨਾਂ 21 ਯੋਧਿਅਾਂ ਨੇ ਤਕਰੀਬਨ 450 ਤੋਂ 500 ਦੇ ਕਰੀਬ ਪਠਾਨਾਂ ਨੂੰ ਮਾਰ ਦਿੱਤਾ ਸੀ ਤੇ ਅਨੇਕਾਂ ਪਠਾਨ ਜਖਮੀ ਕਰ ਦਿੱਤੇ ਸੀ  । ੲਿਦਾਂ ਦੀ ਮਿਸਾਲ […]

Videos/ਵੀਡਿਓਜ਼