ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਸਿਰਫ ਮਾੜੀ ਹਾਲਤ’ ਚ: ਪ੍ਰਧਾਨ ਮੰਤਰੀ ਮੋਦੀ

Agriculture

ਪੰਜਾਬ ਦੇ ਮੁਕਤਸਰ ਜ਼ਿਲੇ ਦੇ ਮਲੋਟ ਵਿਚ ਕਿਸਾਨ ਕਲਿਆਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਦੀ ਸਰਕਾਰ ‘ਤੇ ਫਸਵੀਂ ਤਰ੍ਹਾਂ ਹਮਲਾ ਕਰ ਦਿੱਤਾ, ਜਿਸ ਵਿਚ ਓਹਨਾ ਕਾਂਗਰਸ ਪਾਰਟੀ ਤੇ ਪੰਜਾਬ ਦੀ ਹਾਲਤ ਵਿਗਾੜਨ ਦਾ ਦੋਸ਼ ਲਗਾਇਆ|

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਬਾਦਲ ਸਾਹਿਬ ਦੇ ਪੰਜਾਬ ਦੀ ਸੱਤਾ ਛੱਡਣ ਤੋਂ ਕੇ ਸੂਬੇ ਚ ਰਾਜ ਵਿਗਾੜ ਰਿਹਾ ਹੈ|

ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਸਵਾਲ ਕਰੇ ਕਿ ਪੰਜਾਬ ਕਿੱਥੇ ਹੈ?

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦੇ ਕਰ ਕੇ ਕਿਸਾਨਾਂ ਨੂੰ ਕੇਵਲ ਵੋਟ ਬੈਂਕ ਵਜੋਂ ਵਰਤਿਆ|

ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ, ਪੰਜਾਬ ਇਕ ਮਾੜੀ ਸਥਿਤੀ ਵਿਚ ਹੈ, ਇਹ ਦੂਜੇ ਰਾਜਾਂ ਤੋਂ ਪਿੱਛੇ ਹੈ. ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੀ ਅਵਾਜ਼ ਚੁੱਕਣ ਲਈ ਕਿਹਾ|

1 thought on “ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਸਿਰਫ ਮਾੜੀ ਹਾਲਤ’ ਚ: ਪ੍ਰਧਾਨ ਮੰਤਰੀ ਮੋਦੀ

  1. Do you mind if I quote a couple of your posts as long as I provide credit and sources back to your webpage? My blog is in the very same area of interest as yours and my users would truly benefit from some of the information you provide here. Please let me know if this okay with you. Thanks a lot!

Leave a Reply

Your email address will not be published. Required fields are marked *