ਖਤਮ ਨਹੀਂ ਹੋਇਆ ਸੰਕਟ ਹਾਲੇ ਤੱਕ ਅਕਾਲੀ ਦਲ ਦੇ ਸਿਰ ਤੋਂ ਬਸ ਥੋੜ੍ਹੀ ਦੇਰ ਲਈ ਟਲਿਆ !

Uncategorized

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਅਕਾਲੀ ਦਲ ‘ਤੇ ਭਾਰੀ ਪੈ ਸਕਦੀ ਹੈ। ਢੀਂਡਸਾ ਦੇ ਅਸਤੀਫੇ ਤੋਂ ਬਾਅਦ ਜਿਸ ਤਰ੍ਹਾਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਦਾ ਸੰਕਟ ਬਰਕਰਾਰ ਹੈ। ਇਨ੍ਹਾਂ ਆਗੂਆਂ ਦੇ ਅਸਤੀਫਾ ਨਾ ਦੇਣ ਕਾਰਨ ਫਿਲਹਾਲ ਇਹ ਸੰਕਟ ਟਲ ਗਿਆ ਹੈ ਪਰ ਖਤਮ ਨਹੀਂ ਹੋਇਆ। ਟਕਸਾਲੀ ਆਗੂਆਂ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਪਾਰਟੀ ਚਲਾ ਰਹੇ ਹਨ, ਉਸ ਤੋਂ ਉਹ ਸੰਤੁਸ਼ਟ ਨਹੀਂ ਹਨ। ਆਗੂਆਂ ਦੀ ਨਾਰਾਜ਼ਗੀ ਆਉਣ ਵਾਲੇ ਸਮੇਂ ‘ਚ ਅਕਾਲੀ ਦਲ ਲਈ ਸੰਕਟ ਪੈਦਾ ਕਰ ਸਕਦੀ ਹੈ। ਢੀਂਡਸਾ ਦੇ ਅਸਤੀਫਾ ਦੇਣ ਤੋਂ ਬਾਅਦ ਹੀ ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਨੇ ਵੀ ਅਸਤੀਫਾ ਦੇਣ ਦਾ ਮਨ ਬਣਾ ਲਿਆ ਸੀ, ਜਿਸ ਦੀ ਜਾਣਕਾਰੀ ਪਾਰਟੀ ਨੂੰ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਖਲ ਤੋਂ ਬਾਅਦ ਉਕਤ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ।

168 thoughts on “ਖਤਮ ਨਹੀਂ ਹੋਇਆ ਸੰਕਟ ਹਾਲੇ ਤੱਕ ਅਕਾਲੀ ਦਲ ਦੇ ਸਿਰ ਤੋਂ ਬਸ ਥੋੜ੍ਹੀ ਦੇਰ ਲਈ ਟਲਿਆ !

  1. [url=http://arimidexbest.us.com/]arimidex[/url] [url=http://buysuhagra.us.org/]generic suhagra[/url] [url=http://ampicillin.us.org/]ampicillin[/url] [url=http://buylevitra.us.com/]generic levitra[/url] [url=http://allopurinolgenericbuy.com/]Zyloprim Allopurinol[/url] [url=http://buymetformin.us.com/]buy metformin[/url] [url=http://hydrochlorothiazide.in.net/]hydrochlorothiazide[/url] [url=http://propeciagenericbuy.com/]propecia[/url] [url=http://kamagrabest.us.org/]kamagra jelly[/url] [url=http://buycialis.us.com/]BUY CIALIS[/url]

  2. [url=http://baclofen.in.net/]baclofen[/url] [url=http://acyclovirgenericbuy.com/]Acyclovir[/url] [url=http://vardenafilgenericbuy.com/]vardenafil 40 mg[/url] [url=http://buypropecia.us.com/]propecia[/url] [url=http://buycialis.us.com/]cialis[/url] [url=http://prozacgenericbuy.com/]prozac[/url] [url=http://hydrochlorothiazide.in.net/]hydrochlorothiazide[/url] [url=http://avodartbest.us.com/]avodart[/url] [url=http://azithromycin.in.net/]azithromycin tablets 250 mg[/url] [url=http://furosemide.in.net/]furosemide[/url]

  3. [url=http://clonidinebest.us.com/]clonidine hcl[/url] [url=http://furosemide.in.net/]furosemide[/url] [url=http://cafergot.in.net/]cafergot[/url] [url=http://baclofen.in.net/]baclofen[/url] [url=http://metformingenericbuy.com/]metformin medication[/url] [url=http://antabusebest.us.org/]antabuse medication[/url] [url=http://baclofenbest.us.org/]baclofen[/url] [url=http://vermoxbest.us.com/]cheap vermox[/url] [url=http://xenicalgenericbuy.com/]xenical 120 mg[/url] [url=http://allopurinolgenericbuy.com/]allopurinol[/url]

  4. [url=http://prozacgenericbuy.com/]Prozac[/url] [url=http://tadacipbest.us.com/]tadacip[/url] [url=http://advairbest.us.com/]advair[/url] [url=http://zithromaxgenericbuy.com/]going here[/url] [url=http://avodartbest.us.com/]avodart generic[/url] [url=http://propeciagenericbuy.com/]where can i buy propecia[/url] [url=http://vermoxbest.us.com/]mebendazole price[/url] [url=http://buylisinopril.us.com/]lisinopril 5mg tablets[/url] [url=http://buymobic.us.com/]buy mobic[/url] [url=http://buyamoxil.us.com/]Buy Amoxil[/url]

  5. [url=http://vermoxbest.us.com/]VERMOX[/url] [url=http://ampicillin.us.org/]AMPICILLIN[/url] [url=http://propranolol.in.net/]citation[/url] [url=http://advairbest.us.com/]advair without prescription[/url] [url=http://allopurinolgenericbuy.com/]allopurinol[/url] [url=http://xenicalgenericbuy.com/]xenical[/url] [url=http://baclofen.in.net/]baclofen[/url] [url=http://arimidexbest.us.com/]arimidex[/url] [url=http://tadacipbest.us.com/]generic tadacip[/url] [url=http://antabusebest.us.org/]antabuse[/url]

  6. [url=http://kamagrabest.us.org/]buy kamagra oral jelly[/url] [url=http://avodartbest.us.com/]Generic For Avodart Medication[/url] [url=http://clonidinebest.us.com/]Clonidine 0.1mg Tablets[/url] [url=http://arimidexbest.us.com/]arimidex weight loss[/url] [url=http://buymobic.us.com/]mobic[/url] [url=http://buylisinopril.us.com/]generic lisinopril[/url] [url=http://vermoxbest.us.com/]vermox[/url] [url=http://albendazole.in.net/]albendazole buy[/url] [url=http://ampicillin.us.org/]ampicillin[/url] [url=http://prozacgenericbuy.com/]recommended site[/url]

Leave a Reply

Your email address will not be published. Required fields are marked *