‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਡਾਕਟਰ ਹੰਸਰਾਜ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਕਾਵਿ ਕੁਮਾਰ ਦਾ ਹੋਇਆ ਦੇਹਾਂਤ

Entertainment

ਟੀ. ਵੀ. ਦੇ ਪ੍ਰਸਿੱਧ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਡਾਕਟਰ ਹੰਸਰਾਜ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕਵੀ ਕੁਮਾਰ ਆਜ਼ਾਦ ਦਾ ਦੇਹਾਂਤ ਹੋ ਗਿਆ। ਕਵੀ ਕੁਮਾਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਨ੍ਹਾਂ ਦੀ ਮੌਤ ਨਾਲ ਟੈਲੀਵਿਜ਼ਨ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ।

29 thoughts on “‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਡਾਕਟਰ ਹੰਸਰਾਜ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਕਾਵਿ ਕੁਮਾਰ ਦਾ ਹੋਇਆ ਦੇਹਾਂਤ

  1. “”I think this is one of the most vital info for me. And i am glad reading your article. But wanna remark on some general things, The web site style is wonderful, the articles is really nice D. Good job, cheers””

Leave a Reply

Your email address will not be published. Required fields are marked *