ਦਸੂਹਾ ‘ਚ ਪ੍ਰਵਾਸੀ ਮਜਦੂਰ ਦੀ 5 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ

Uncategorized

ਦਸੂਹਾ ‘ਚ ਪ੍ਰਵਾਸੀ ਮਜਦੂਰ ਦੀ 5 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਬੀਤੀ ਰਾਤ ਨੂੰ ਲਾਪਤਾ ਹੋ ਗਈ ਸੀ ਅਤੇ ਅੱਜ ਸਵੇਰੇ ਕੋਈ ਲੜਕਾ ਉਸ ਗੰਭੀਰ ਹਾਲਤ ‘ਚ ਘਰ ਛੱਡ ਕੇ ਗਿਆ। ਪਿਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਉਪਰੰਤ ਡਾਕਟਰ ਨੇ ਦੱਸਿਆ ਲੜਕੀ ਜਬਰ-ਜਨਾਹ ਦਾ ਸ਼ਿਕਾਰ ਹੋਈ ਹੈ। ਉੱਧਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

96 thoughts on “ਦਸੂਹਾ ‘ਚ ਪ੍ਰਵਾਸੀ ਮਜਦੂਰ ਦੀ 5 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ

  1. wonderful concerns altogether, you just gained a fresh reader. An amount ਦਸੂਹਾ ‘ਚ ਪ੍ਰਵਾਸੀ ਮਜਦੂਰ ਦੀ 5 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ – Spot4News you suggest regarding your publish that you simply created a couple of days previously? Any selected?. Domino Qiu Qiu Online [url=http://feraripk.net/]Domino Qiu Qiu Online[/url]

Leave a Reply

Your email address will not be published. Required fields are marked *