ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ

Technology world

ਭਾਰਤ ਅਤੇ ਦੱਖਣੀ ਕੋਰੀਆ ਨੇ ਅੱਤਵਾਦ, ਦਹਿਸ਼ਤਗਰਦੀ ਅਤੇ ਇੰਤਹਾਪਸੰਦੀ ਨੂੰ ਆਲਮੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੰਦਿਆਂ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿਖੇਧੀ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਅੱਤਵਾਦ ‘ਤੇ ਸਾਂਝੇ ਰੁਖ਼ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਆਧਾਰ ‘ਤੇ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ | ਦੋਵੇਂ ਆਗੂਆਂ ਨੇ ਇਕਸਾਰ ਖੇਤਰੀ ਅਤੇ ਆਲਮੀ ਕੋਸ਼ਿਸ਼ਾਂ ਰਾਹੀਂ ਅੱਤਵਾਦ ਨਾਲ ਨਜਿੱਠਣ ਦਾ ਵੀ ਸੰਕਲਪ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੂਨ ਵਲੋਂ ਅੱਜ ਹੈਦਰਾਬਾਦ ਹਾਊਸ ਵਿਖੇ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ‘ਚ ਉਕਤ ਵਿਚਾਰ ਪ੍ਰਗਟਾਏ | ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਰੱਖਿਆ, ਸੁਰੱਖਿਆ ਬਣਾਵਟੀ ਗਿਆਨ ਤੇ ਵਪਾਰ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਪ੍ਰਸਾਰ ਨੂੰ ਰੋਕ ਕੇ ਖੇਤਰੀ ਸ਼ਾਂਤੀ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਗੱਲ ਆਖੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੀਆਈ ਪ੍ਰਾਇਦੀਪ ‘ਚ ਸ਼ਾਂਤੀ ਦੇ ਅਮਲ ਨੂੰ ਕਾਇਮ ਰੱਖਣ ਅਤੇ ਉਸ ਨੂੰ ਗਤੀ ਦੇਣ ਲਈ ਦੱਖਣੀ ਕੋਰੀਆਈ ਰਾਸ਼ਟਰਪਤੀ ਦੀ ਸ਼ਲਾਘਾ ਕਰਦਿਆਂ ਭਾਰਤ ਦੇ ਸਾਥ ਦਾ ਵੀ ਭਰੋਸਾ ਦਿਵਾਇਆ | ਪ੍ਰਧਾਨ ਮੰਤਰੀ ਨੇ ਸ਼ਾਂਤੀ ਦੇ ਇਸ ਅਮਲ ਨੂੰ ਵਧਾਉਣ ਲਈ ਆਉਣ ਵਾਲੇ ਸਮੇਂ ‘ਚ ਹੋਣ ਵਾਲੀ ਸਕੱਤਰ ਪੱਧਰ ਦੀ 2+2 ਗੱਲਬਾਤ ਅਤੇ ਮੰਤਰੀ ਪੱਧਰ ਦੀ ਜੁਆਇੰਟ ਕਮਿਸ਼ਨ ਨੂੰ ਕਾਫ਼ੀ ਅਹਿਮ ਦੱਸਿਆ | ਦੱਖਣੀ ਕੋਰੀਆ ਨੇ ਵੀ ਪ੍ਰਮਾਣ ਸਪਲਾਇਰ ਗਰੁੱਪ ਐਨ. ਐਸ. ਜੀ. ‘ਚ ਭਾਰਤ ਦੀ ਮੈਂਬਰਸ਼ਿਪ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਆਲਮੀ ਪੱਧਰ ‘ਤੇ ਪ੍ਰਮਾਣੂ ਨਿਸ਼ਸਤਰੀਕਰਨ ਮੁਹਿੰਮ ਮਜ਼ਬੂਤ ਹੋਵੇਗੀ | ਦੱਖਣੀ ਕੋਰੀਆ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਇਕ ਮਿਸਾਲ ਦੱਸਦਿਆਂ ਮੋਦੀ ਨੇ ਇਸ ਨੂੰ ਭਾਰਤ ਲਈ ਪ੍ਰੇਰਨਾਦਾਇਕ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੋਰੀਆਈ ਕੰਪਨੀਆਂ ਦੇ ਉਤਪਾਦਾਂ ਨੇ ਆਪਣੀ ਗੁਣਵੱਤਾ ਸਦਕਾ ਭਾਰਤ ਦੇ ਘਰ-ਘਰ ‘ਚ ਆਪਣੀ ਪਹਿਚਾਣ ਬਣਾਈ ਹੈ |

6 thoughts on “ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ

  1. Remarkable issues here ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News .
    I’m very satisfied to look your post ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News .

    Thanks so much and I am looking forward to touch you ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News .
    Will you please drop me a mail?

  2. I appreciate, result in I ran across just what I was looking for ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News. You’ve ended my several evening lengthy search! God Thanks a lot gentleman. Possess a nice day time. Ok bye Dewa Poker Online [url=http://feraripk.net/]Dewa Poker Online[/url]

  3. Hey can you head enabling myself realize that host you’re working together with? I’ve filled your blog post ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News inside Several different web browsers and I need to say this site a lot much faster after that most. Could you recommend a fantastic web hosting provider with a fair price? Many thanks, We regards!. referensi

  4. I own a friend that’s a specialist with this matter and when I said this post ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News he was very interested. source

  5. Wonderful goods from you, man. I have consider your stuff prior
    to and you’re simply extremely magnificent. I
    actually like what you have got here, really like what
    you’re saying and the way during which you are saying
    it. You’re making it entertaining and you continue
    to care for to keep it sensible. I can’t wait to learn much more from you.
    This is really a wonderful website.

  6. amazing concerns totally, you just gained a whole new reader. What can ਦੱਖਣੀ ਕੋਰੀਆ ਤੇ ਭਾਰਤ ਵਿਚਕਾਰ ਹੋਏ ੧੧ ਸਮਝੌਤੇ – Spot4News a person advocate regarding your distribute which you created a few days previously? Just about any certain?. Poker

Leave a Reply

Your email address will not be published. Required fields are marked *