ਧਾਰਮਿਕ ਮਰਿਆਦਾ ਵਿਚ ਰਹਿੰਦਿਆਂ ਦ੍ਰਿੜ੍ਹਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ :ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ |

Uncategorized

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੋਮਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਹੰਗਾਮੀ ਮੀਟਿੰਗ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕਰਨ ਦੇ ਫੈਸਲੇ ਉਪਰੰਤ ਸਥਾਨਕ ਇਲਾਕੇ ਦੀਆਂ ਸਿੱਖ ਸਫਾਂ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੋਮਵਾਰ ਨੂੰ ਉਕਤ ਨਿਯੁਕਤੀ ਦਾ ਐਲਾਨ ਹੁੰਦਿਆਂ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਸਥਾਨਕ ਰਿਹਾਇਸ਼ ‘ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਕੌਮ ਨੂੰ ਬਹੁਤ ਦਰਪੇਸ਼ ਚੁਣੌਤੀਆਂ ਹਨ ਪਰ ਅਕਾਲ ਪੁਰਖ ਦੀ ਮਿਹਰ ਸਦਕਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਧਾਰਮਿਕ ਮਰਿਆਦਾ ਵਿਚ ਰਹਿੰਦਿਆਂ ਦ੍ਰਿੜ੍ਹਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਯਤਨ ਸ੍ਰੀ ਅਕਾਲ ਤਖਤ ਸਾਹਿਬ ਦੀ ਭਰੋਸੇਯੋਗਤਾ ਜੋ ਉਸ ਪੱਧਰ ‘ਤੇ ਪੁੱਜੀ ਹੈ ਕਿ ਸੰਗਤਾਂ ਵਿਚ ਉਸ ਬਾਰੇ ਅਨਿਸ਼ਚਤਿਤਾ ਦੇਖਣ ਨੂੰ ਮਿਲੀ ਹੈ, ਨੂੰ ਧੜੇਬੰਦੀ ਤੋਂਂ ਉੱਪਰ ਉੱਠ ਕੇ ਸੰਗਤਾਂ, ਜਥੇਬੰਦੀਆਂ ਤੇ ਸੰਪਰਦਾਵਾਂ ਦੇ ਸਹਿਯੋਗ ਨਾਲ ਉੱਚਾ ਚੁੱਕਣ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪੰਥਕ ਸ਼ਕਤੀ ਖੇਰੂੰ-ਖੇਰੂੰ ਹੋ ਰਹੀ ਹੈ, ਜਿਸ ਦਾ ਫਾਇਦਾ ਸਿੱਖ ਵਿਰੋਧੀ ਚੁੱਕ ਰਹੇ ਹਨ, ਬਾਰੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਰਿਆਂ ਨੂੰ ਨਾਲ ਲੈ ਕੇ ਪੰਥਕ ਏਕਤਾ ਵੱਲ ਕਦਮ ਵਧਾਇਆ ਜਾਵੇ ਤੇ ਖੇਰੂੰ-ਖੇਰੂੰ ਹੋ ਰਹੀ ਸ਼ਕਤੀ ਨੂੰ ਇਕੱਤਰ ਕੀਤਾ ਜਾ ਸਕੇ। ਸਿੰਘ ਸਾਹਿਬ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸਿੱਖ ਧਰਮ ਦੇ ਵਿਦਵਾਨਾਂ ਦੀ ਸਲਾਹ ਨਾਲ ਹੀ ਸਾਰੇ ਕਾਰਜ ਕੀਤੇ ਜਾਣਗੇ।

592 thoughts on “ਧਾਰਮਿਕ ਮਰਿਆਦਾ ਵਿਚ ਰਹਿੰਦਿਆਂ ਦ੍ਰਿੜ੍ਹਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ :ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ |

  1. Hey! This is kind of off topic but I need some help from an established blog.
    Is it very hard to set up your own blog? I’m not very techincal but I can figure
    things out pretty quick. I’m thinking about creating
    my own but I’m not sure where to start. Do you
    have any points or suggestions? Appreciate it

  2. hello there and thank you for your info – I have certainly picked up anything new from right here.
    I did however expertise several technical points using this web site, as
    I experienced to reload the web site many times previous to I could get
    it to load correctly. I had been wondering if your web hosting is OK?
    Not that I am complaining, but slow loading instances times will
    sometimes affect your placement in google and can damage your high quality
    score if ads and marketing with Adwords.

    Anyway I am adding this RSS to my email and can look out for much
    more of your respective intriguing content. Ensure that you update this again very soon.

  3. Its like you learn my thoughts! You seem to understand a
    lot approximately this, such as you wrote the book in it or something.

    I feel that you just could do with a few % to force
    the message home a little bit, but other than that, that is fantastic blog.

    An excellent read. I’ll certainly be back.

  4. I was curious if you ever thought of changing the structure of your
    site? Its very well written; I love what youve got to
    say. But maybe you could a little more in the way of content so
    people could connect with it better. Youve got an awful lot
    of text for only having 1 or two images. Maybe you could space it out better?

  5. I was recommended this web site through my cousin. I’m no longer certain whether this post is written by means of him as
    nobody else recognise such unique approximately
    my difficulty. You’re wonderful! Thank you!

  6. I have been exploring for a little bit for any high quality articles
    or blog posts on this sort of area . Exploring in Yahoo I at last stumbled upon this
    site. Studying this info So i’m satisfied to show that I’ve a very good uncanny feeling I came upon exactly what I needed.
    I so much without a doubt will make sure to do not disregard this web site and provides
    it a look regularly.

  7. [url=https://tadacip2019.com/]buy tadacip[/url] [url=https://buyzithromaxonline.com/]zithromax online[/url] [url=https://antabuse250.com/]antabuse[/url] [url=https://celebrex200.com/]celebrex celecoxib[/url] [url=https://albendazoletablets.com/]albendazole[/url]

  8. [url=https://antabuse250.com/]antabuse prices[/url] [url=https://tadacip2019.com/]buy tadacip[/url] [url=https://albendazoletablets.com/]albendazole[/url] [url=https://buyzithromaxonline.com/]zithromax z-pak[/url] [url=https://celebrex200.com/]celebrex online prescription[/url]

Leave a Reply

Your email address will not be published. Required fields are marked *