ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ਦੇ ਨਾਲ ਨਾਲ ਰਸੋਈ ਗੈਸ ਵੀ ਹੋਈ ਮਹਿੰਗੀ !

Business

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ। ਉੱਥੇ ਹੀ ਪਹਿਲੀ ਅਕਤੂਬਰ ਤੋਂ ਰਸੋਈ ਗੈਸ ਵੀ ਮਹਿੰਗੀ ਹੋ ਗਈ ਹੈ। ਅੰਮ੍ਰਿਤਸਰ ‘ਚ ਪੈਟਰੋਲ ਹੁਣ 90 ਰੁਪਏ ‘ਤੇ ਪਹੁੰਚਣ ਤੋਂ ਸਿਰਫ 33 ਪੈਸੇ ਦੂਰ ਹੈ। ਉਧਰ ਮਹਾਰਾਸ਼ਟਰ ਚ ਪੈਟਰੋਲ 91 ਰੁਪਏ ਦੇ ਪਾਰ ਨਿਕਲ ਗਿਆ ਹੈ ਅਤੇ ਨੰਦੇੜ ਸਾਹਿਬ ‘ਚ ਤਕਰੀਬਨ 93 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ ਨੂੰ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 24 ਪੈਸੇ ਅਤੇ ਡੀਜ਼ਲ ‘ਚ 30 ਪੈਸੇ ਦਾ ਵਾਧਾ ਕੀਤਾ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ ਅੱਜ 83.73 ਰੁਪਏ, ਕੋਲਕਾਤਾ ‘ਚ 85.53 ਰੁਪਏ, ਮੁੰਬਈ ‘ਚ 91.08 ਰੁਪਏ ਅਤੇ ਚੇਨਈ ‘ਚ 87.05 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਇਸ ਦੀ ਕੀਮਤ 75.09 ਰੁਪਏ, ਕੋਲਕਾਤਾ ‘ਚ 76.94 ਰੁਪਏ, ਮੁੰਬਈ ‘ਚ 79.72 ਰੁਪਏ ਅਤੇ ਚੇਨਈ ‘ਚ 79.40 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਜਲੰਧਰ ‘ਚ ਪੈਟਰੋਲ ਅੱਜ 89 ਰੁਪਏ 11 ਪੈਸੇ ਅਤੇ ਡੀਜ਼ਲ 74 ਰੁਪਏ 83 ਪੈਸੇ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 89 ਰੁਪਏ 67 ਪੈਸੇ ਅਤੇ ਡੀਜ਼ਲ ਦੀ 75 ਰੁਪਏ 33 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ ‘ਚ ਪੈਟਰੋਲ 89 ਰੁਪਏ 54 ਪੈਸੇ ‘ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਦੀ ਕੀਮਤ 75 ਰੁਪਏ 20 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਸੋਮਵਾਰ ਨੂੰ ਪਟਿਆਲਾ ‘ਚ ਪੈਟਰੋਲ ਦੀ ਕੀਮਤ 89 ਰੁਪਏ 48 ਪੈਸੇ ਅਤੇ ਡੀਜ਼ਲ ਦੀ ਕੀਮਤ 75 ਰੁਪਏ 15 ਪੈਸੇ ਪ੍ਰਤੀ ਲਿਟਰ ਹੈ।
ਉੱਥੇ ਹੀ ਮਹਾਰਾਸ਼ਟਰ ‘ਚ ਪੈਟਰੋਲ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ‘ਚ ਪੈਟਰੋਲ ਦੀ ਕੀਮਤ 92 ਰੁਪਏ 69 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 80 ਰੁਪਏ 7 ਪੈਸੇ ‘ਚ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਹੀ ਸ਼ਹਿਰ ਪਰਭਣੀ ‘ਚ ਅੱਜ ਪੈਟਰੋਲ 92 ਰੁਪਏ 84 ਪੈਸੇ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੋਰ ਸੂਬਿਆਂ ਦੇ ਮੁਕਾਬਲੇ ਮਹਾਰਾਸ਼ਟਰ ‘ਚ ਜ਼ਿਆਦਾ ਟੈਕਸ ਹੋਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਉੱਥੇ ਦੇਸ਼ ਭਰ ‘ਚ ਸਭ ਤੋਂ ਵੱਧ ਹਨ।

ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 59 ਰੁਪਏ ਅਤੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 2.89 ਰੁਪਏ ਵਧ ਗਈ ਹੈ। ਇੰਡੀਅਨ ਆਇਲ ਨੇ ਇਕ ਬਿਆਨ ‘ਚ ਕਿਹਾ ਕਿ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਪ੍ਰਮੁੱਖ ਤੌਰ ‘ਤੇ ਕੌਮਾਂਤਰੀ ਬਾਜ਼ਾਰ ‘ਚ ਕੀਮਤਾਂ ਵਧਣ ਅਤੇ ਵਿਦੇਸ਼ੀ ਕਰੰਸੀ ਵਟਾਂਦਰਾ ਦਰ ‘ਚ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉੱਥੇ ਹੀ ਗਾਹਕਾਂ ਦੇ ਬੈਂਕ ਖਾਤੇ ‘ਚ ਦਿੱਤੀ ਜਾਣ ਵਾਲੀ ਸਬਸਿਡੀ 320.49 ਰੁਪਏ ਤੋਂ ਵਧਾ ਕੇ 376.60 ਰੁਪਏ ਕਰ ਦਿੱਤੀ ਗਈ ਹੈ, ਤਾਂ ਕਿ ਕੀਮਤਾਂ ਵਧਣ ਨਾਲ ਸਬਸਿਡੀ ਲੈਣ ਵਾਲੇ ਗਾਹਕਾਂ ‘ਤੇ ਅਸਰ ਘਟ ਕੀਤਾ ਜਾ ਸਕੇ।

15 thoughts on “ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ਦੇ ਨਾਲ ਨਾਲ ਰਸੋਈ ਗੈਸ ਵੀ ਹੋਈ ਮਹਿੰਗੀ !

 1. I’ve been surfing on-line greater than three hours these days,
  but I by no means found any attention-grabbing article like
  yours. It’s beautiful price sufficient for me. Personally, if all web owners and bloggers made good content as you did, the web shall be much more helpful than ever before.

 2. Howdy, I believe your web site could possibly be having internet
  browser compatibility problems. When I look at your site in Safari,
  it looks fine but when opening in Internet Explorer, it’s got some overlapping issues.
  I simply wanted to give you a quick heads up! Besides
  that, wonderful site!

 3. Today, while I was at work, my sister stole my iPad and tested to
  see if it can survive a 30 foot drop, just so she can be a
  youtube sensation. My iPad is now broken and she has 83 views.
  I know this is completely off topic but I had to share
  it with someone!

 4. Normally I do not read post on blogs, however I would like to
  say that this write-up very pressured me to check out and
  do it! Your writing style has been amazed me. Thanks, quite nice
  article.

 5. Greetings from Florida! I’m bored to tears at work so I
  decided to check out your website on my iphone during lunch break.
  I enjoy the info you present here and can’t wait to take a look when I get
  home. I’m shocked at how fast your blog loaded on my cell phone ..
  I’m not even using WIFI, just 3G .. Anyhow, very good site!

 6. This design is incredible! You definitely know how to keep a reader amused.
  Between your wit and your videos, I was almost moved to start my own blog (well, almost…HaHa!) Wonderful job.
  I really loved what you had to say, and more than that, how you presented it.
  Too cool!

 7. Undeniably believe that which you stated. Your favorite reason seemed to be on the web the simplest thing to be aware of.
  I say to you, I definitely get annoyed while people
  think about worries that they plainly don’t know about.
  You managed to hit the nail upon the top and defined out the whole thing without having side-effects , people could take a signal.

  Will probably be back to get more. Thanks

Leave a Reply

Your email address will not be published. Required fields are marked *