ਫਿਰੋਜ਼ਪੁਰ ‘ਚ ਲਾਇਆ ਬਾਇਓਮਾਸ ਪਲਾਂਟ ਸੁਖਬੀਰ ਐਗਰੋ ਨੇ!

Business

ਅੱਜ ਦੇ ਸਮੇਂ ‘ਚ ਸਭ ਤੋਂ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਸਮੱਸਿਆ ਹੈ, ਜਿਸ ਲਈ ਅਕਸਰ ਪਰਾਲੀ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਦੱਸ ਦੇਈਏ ਕਿ ਪਰਾਲੀ ਦੀ ਸਮੱਸਿਆ ਪੰਜਾਬ ਦੇ ਕਿਸਾਨਾਂ ਲਈ ਇਸ ਸਮੇਂ ਵੀ ਹਊਆ ਬਣੀ ਹੋਈ ਹੈ ਪਰ ਹੁਣ ਪਰਾਲੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਫਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਪੰਜਾਬ ਦਾ ਪਹਿਲਾ ਵੱਡਾ ਬਾਇਓਮਾਸ ਪਲਾਂਟ ਲੱਗਣ ਜਾ ਰਿਹਾ ਹੈ। ਇਸ ਪਲਾਂਟ ਦਾ ਨਾਂ ਸੁਖਬੀਰ ਐਗਰੋ ਐਨਰਜੀ ਲਿਮਟਿਡ ਬਾਇਓਮਾਸ ਪਾਵਰ ਪਲਾਂਟ ਹੈ। ਇਸ ਪਲਾਂਟ ਰਾਹੀਂ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ 100 ਫੀਸਦੀ ਪਰਾਲੀ ‘ਤੇ ਆਧਾਰਤ ਇਹ ਬਾਇਓਮਾਸ ਪਲਾਂਟ 18 ਮੈਗਵਾਟ ਬਿਜਲੀ ਪੈਦਾ ਕਰੇਗਾ। 45 ਏਕੜ ‘ਚ ਲੱਗ ਰਹੇ ਇਸ ਪਲਾਂਟ ‘ਤੇ ਕਰੀਬ 150 ਕਰੋੜ ਦਾ ਖਰਚ ਆਇਆ ਹੈ ਅਤੇ ਇਸ ਦੀ ਸਾਰੀ ਮਸ਼ੀਨਰੀ ਡੈਨਮਾਰਕ ਤੋਂ ਮੰਗਵਾਈ ਗਈ ਹੈ। ਬੇਸ਼ੱਕ ਇਹ ਪਲਾਂਟ 31 ਮਾਰਚ ਤੋਂ ਸ਼ੁਰੂ ਕੀਤਾ ਜਾਵੇਗਾ ਪਰ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਹੁਣ ਤੋਂ ਹੀ ਸਟੋਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਪਰਾਲੀ ਦੇ ਝੰਜਟ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਅਜਿਹਾ ਕਰਕੇ ਚਾਰ ਪੈਸੇ ਜੇਬ ‘ਚ ਵੀ ਪਾ ਰਹੇ ਹਨ। ਸੁਖਬੀਰ ਐਗਰੋ ਵਲੋਂ ਲਗਾਏ ਜਾ ਰਹੇ ਇਸ ਪ੍ਰਾਜੈਕਟ ਨਾਲ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਰਾਲੀ ਅਤੇ ਪ੍ਰਦੂਸ਼ਣ ਦੋਵਾਂ ਤੋਂ ਨਿਜ਼ਾਤ ਮਿਲ ਜਾਵੇਗੀ।

157 thoughts on “ਫਿਰੋਜ਼ਪੁਰ ‘ਚ ਲਾਇਆ ਬਾਇਓਮਾਸ ਪਲਾਂਟ ਸੁਖਬੀਰ ਐਗਰੋ ਨੇ!

 1. Hey I know this is off topic but I waas wondering iif you
  knew of any widgets I could add to my blog that automatically twet my newest twitter updates.
  I’ve been loloking for a plug-in like this for quite some time and was hoping maybe you would have some experience with something lioe this.
  Please let me know if you run into anything. I truly enjoy reading your
  blog and I look forward to your new updates.

 2. You are so awesome! I do not suppose I’ve read something like this before.
  So grat too finmd another person with a few unique thoughts on this issue.
  Seriously.. thanks for starting this up. This web
  site iss one thing that iss required on the web, someone with a
  little originality!

 3. Sweet blog! I found it while surfing around on Yahoo News.
  Do you have any tips on how to get listed in Yahoo News?

  I’ve been trying for a while but I never seem to get there!

  Cheers

 4. Do you have a spam problem on this website; I alzo am a blogger, and I waas
  curious about your situation; we hage created some nice procedures and we are looking to trade methods with others, why not shoot me an e-mail if interested.

 5. [url=http://baclofenbest.us.org/]baclofen tablets[/url] [url=http://furosemide.in.net/]furosemide[/url] [url=http://prozacgenericbuy.com/]how much is prozac[/url] [url=http://buypaxil.us.com/]5 mg paxil[/url] [url=http://acyclovirgenericbuy.com/]acyclovir[/url] [url=http://arimidexbest.us.com/]arimidex for bodybuilding[/url] [url=http://baclofen.in.net/]baclofen online[/url] [url=http://azithromycin.in.net/]azithromycin[/url] [url=http://albendazole.in.net/]albendazole[/url] [url=http://avodartbest.us.com/]generic dutasteride[/url]

 6. Hi! Do you know if they make any plugins to assist with SEO?
  I’m tryinjg to get my blog to rank for some taregeted keywords but I’m
  not seeing very god gains. If you kjow of any please share.
  Thank you!

Leave a Reply

Your email address will not be published. Required fields are marked *