ਫੀਫਾ ਵਿਸ਼ਵ ਕੱਪ ੨੦੧੮: ਫਰਾਂਸ ਨੇ ਬਣਾਈ ਫਾਈਨਲ ਚ ਜਗ੍ਹਾ

Sports

ਫਰਾਂਸ ਨੇ ਮੰਗਲਵਾਰ ਦੇਰ ਰਾਤ ਸੇਂਟ ਪੀਟਰਸਬਰਗ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿਚ ਬੈਲਜੀਅਮ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2018 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸੈਮੂਅਲ ਉਮੀਟੀ ਨੇ 51ਵੇਂ ਮਿੰਟ ਵਿਚ ਆਪਣੀ ਟੀਮ ਲਈ ਜੇਤੂ ਗੋਲ ਕੀਤਾ। 1998 ਵਿਚ ਵਿਸ਼ਵ ਕੱਪ ਜਿੱਤਣ ਵਾਲੇ ਫਰਾਂਸ ਨੂੰ ਸ਼ੁਰੂਆਤ ਤੋਂ ਹੀ ਇਸ ਟੂਰਨਾਮੈਂਟ ਦਾ ਮੁੱਖ ਦਾਅਵੇਦਾਰ ਕਿਹਾ ਜਾ ਰਿਹਾ ਸੀ ਅਤੇ ਉਸ ਨੇ ਇਹ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਤ ਵੀ ਕੀਤਾ ਹੈ।

32 thoughts on “ਫੀਫਾ ਵਿਸ਼ਵ ਕੱਪ ੨੦੧੮: ਫਰਾਂਸ ਨੇ ਬਣਾਈ ਫਾਈਨਲ ਚ ਜਗ੍ਹਾ

  1. “My partner and I stumbled over here from a different web page and thought I should check things out. I like what I see so i am just following you. Look forward to finding out about your web page repeatedly.”

Leave a Reply

Your email address will not be published. Required fields are marked *