ਭਗਵੰਤ ਮਾਨ ਨੇ ਦਿੱਤਾ ਲੋਕ ਨੂੰ ਜਵਾਬ ਪਰ ਕੁਝ ਇਸ ਤਰੀਕੇ ਨਾਲ

Uncategorized

ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਪੋਸਟ ‘ਚ ਭਗਵੰਤ ਮਾਨ ਨੇ ਆਪਣੇ-ਆਪ ਨੂੰ ਪੰਜਾਬ ਦਾ ਗੱਦਾਰ ਕਿਹਾ ਹੈ। ਭਗਵੰਤ ਮਾਨ ਨੇ ਫੇਸਬੁੱਕ ‘ਤੇ ਅਪਲੋਡ ਕੀਤੇ ਸਟੇਟਸ ਵਿਚ ਲਿਖਿਆ ਹੈ ਕਿ..
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਪਾਰਲੀਮੈਂਟ ‘ਚ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਵਿਦੇਸ਼ਾਂ ਵਿਚ ਰੁਲ਼ਦੇ ਧੀਆਂ-ਪੁੱਤਾਂ ਨੂੰ ਵਤਨ ਵਾਪਸ ਲੈ ਆਉਂਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਲੋਕਾਂ ਦੇ ਪੈਸੇ ਦਾ ਸਾਰਾ ਹਿਸਾਬ ਦਿੰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਵਿਦੇਸ਼ਾਂ ‘ਚ ਫੌਤ ਹੋ ਚੁੱਕੇ ਧੀਆਂ-ਪੁੱਤਾਂ ਦੀਆਂ ਲਾਸ਼ਾਂ ਨੂੰ ਮੰਗਵਾ ਦਿੰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਕੈਂਸਰ ਦੇ ਮਰੀਜ਼ਾਂ ਦਾ ਫ੍ਰੀ ਇਲਾਜ ਕਰਵਾ ਦਿੰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੇਰੇ ‘ਤੇ ਕੋਈ ਬਲਾਤਕਾਰ ਦਾ ਕੇਸ ਨਹੀਂ ਚੱਲਦਾ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਲੋਕਾਂ ਨੂੰ ਲੀਡਰਾਂ ਮੂਹਰੇ ਜੁਰਅਤ ਨਾਲ ਬੋਲਣਾ ਸਿਖਾਇਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਦਿਨ ਰਾਤ ਮਿਹਨਤ ਕਰਕੇ ਲੁਟੇਰਿਆਂ ਨੂੰ ਵੋਟਾਂ ‘ਚ ਹਰਾਇਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਕਿਸੇ ਰੇਤ ਦੀ ਖੱਡ ਵਿਚ ਹਿੱਸਾ ਨਹੀਂ ਪਾ ਸਕਿਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਸਵਿਸ ਬੈਂਕ ਵਿਚ ਖਾਤਾ ਨਹੀਂ ਖੁੱਲ੍ਹਵਾ ਸਕਿਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੇਰੇ ਨਾਮ ‘ਤੇ ਕੋਈ ਬੱਸ ਦਾ ਪਰਮਿਟ ਨਹੀਂ ਚੱਲਦਾ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੇਰਾ ਗੁਰੂ ਸਾਹਿਬ ਦੀ ਬੇਅਦਬੀ ਵਿਚ ਕੋਈ ਹੱਥ ਨਹੀਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਹੀਂ ਮੁੱਕਰਿਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਚਿੱਟਾ ਵੇਚ ਕੇ ਪੰਜਾਬ ਦੇ ਲੱਖਾਂ ਘਰ ਉਜਾੜ ਨਹੀਂ ਸਕਿਆ
ਇਨ੍ਹਾਂ ਗੱਦਾਰੀਆਂ“ਲਈ ਮੈਂ ਪੰਜਾਬ ਤੋਂ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।

137 thoughts on “ਭਗਵੰਤ ਮਾਨ ਨੇ ਦਿੱਤਾ ਲੋਕ ਨੂੰ ਜਵਾਬ ਪਰ ਕੁਝ ਇਸ ਤਰੀਕੇ ਨਾਲ

  1. “certainly like your website however you need to take a look at the spelling on quite a few of your posts. A number of them are rife with spelling issues and I in finding it very bothersome to tell the truth then again I will certainly come again again.”

  2. As an internet user, time is crucial which is really because it is supposed to supply the data you need easily. When you are looking for something, you shouldn’t have to scan through numerous pages and locate what you’re seeking. One of the most effective of making certain you see what you are seeking is book marking. This technique makes it easy to hold, manage and search bookmarks online. In order to capitalize on this fully and reap maximum advantages of it, you’ll need manual social bookmark creating service. There are numerous benefits associated with this which is ideal to consider some of them. http://depositm88.com/forum/profile.php?id=43207

Leave a Reply

Your email address will not be published. Required fields are marked *