ਮਾਨ ਬਨਾਮ ਖਹਿਰਾ

Uncategorized

ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ‘ਚ ਵਾਪਰ ਰਹੀਆਂ ਘਟਨਾਵਾਂ ਕਾਰਨ ਅੱਜ ਭਗਵੰਤ ਮਾਨ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਸੁਖਪਾਲ ਖਹਿਰਾ ‘ਤੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਜਿਸ ਦਿਨ ਤੋਂ ਖਹਿਰਾ ਦਾ ਅਹੁਦਾ ਖੁੱਸਿਆ ਹੈ, ਇਸ ਦਿਨ ਤੋਂ ਉਨ੍ਹਾਂ ਪਾਰਟੀ ਦੇ ਖ਼ਿਲਾਫ਼ ਹੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦਿਨ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਉਸ ਤੋਂ ਇਕ ਦਿਨ ਪਹਿਲਾਂ ਦੇ ਉਹ ਰਾਮਪੁਰ ਲੋਹੀਆ ਹਸਪਤਾਲ ‘ਚ ਦਾਖਲ ਸਨ ਅਤੇ ਉਨ੍ਹਾਂ ਨੇ ਟੀ.ਵੀ. ‘ਚ ਇਹ ਸਭ ਦੇਖ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਪਾਈ ਸੀ ਕਿ ਖੂਨ ਪਸੀਨੇ ਨਾਲ ਬਣਾਈ ਆਮ ਆਦਮੀ ਪਾਰਟੀ ‘ਚ ਅੱਜ ਅਜਿਹਾ ਕਲੇਸ਼ ਪੈ ਗਿਆ ਹੈ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਦਾਖਲ ਹੋਣ ਕਾਰਨ ਉਹ ਬਠਿੰਡਾ ਕਨਵੈੱਨਸ਼ਨ ‘ਚ ਨਹੀਂ ਪਹੁੰਚ ਸਕੇ ਜਿਸ ਕਾਰਨ ਉਨ੍ਹਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਦੱਸੋ ਤੁਸੀ ਪੰਜਾਬ ਵੱਲ ਹੈ ਜਾਂ ਦਿੱਲੀ ਵੱਲ। ਇਸ ‘ਤੇ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਤਿੱਖੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ 26 ਮਾਰਚ 2011 ‘ਚ ਜਦੋਂ ਤੋਂ ਉਹ ਮਨਪ੍ਰੀਤ ਬਾਦਲ ਦੀ ਪਾਰਟੀ ‘ਚ ਸ਼ਾਮਿਲ ਹੋਏ ਸਨ ਉਦੋਂ ਤੋਂ ਹੀ ਉਹ ਪੰਜਾਬ ਦੇ ਨਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਪੰਜਾਬ ਦੇ ਨਾਲ ਹੋਣ ਅਤੇ ਪੰਜਾਬ ਪ੍ਰਤੀ ਵਫ਼ਾਦਾਰੀ ਲਈ ਮੈਨੂੰ ਕਿਸੇ ਤੋਂ ਐਨ.ਓ.ਸੀ. ਦੀ ਲੋੜ ਨਹੀਂ ਹੈ।

95 thoughts on “ਮਾਨ ਬਨਾਮ ਖਹਿਰਾ

  1. “Thank you for this article. I will also like to convey that it can always be hard when you are in school and just starting out to create a long credit history. There are many pupils who are simply just trying to survive and have a good or beneficial credit history can sometimes be a difficult thing to have.”

  2. “I have been exploring for a little for any high quality articles or blog posts on this sort of area. Exploring in Yahoo I at last stumbled upon this web site. Reading this info So i am happy to convey that I’ve a very good uncanny feeling I discovered exactly what I needed. I most certainly will make certain to don’t forget this web site and give it a look regularly.”

  3. “Thanks , I have just been looking for information about this topic for ages and yours is the greatest I’ve found out so far. But, what about the bottom line? Are you sure concerning the supply?”

  4. “I have been exploring for a little bit for any high quality articles or blog posts in this sort of house. Exploring in Yahoo I at last stumbled upon this website. Reading this info So i am satisfied to show that I’ve a very just right uncanny feeling I found out exactly what I needed. I such a lot for sure will make sure to don’t disregard this site and provides it a look on a constant.”

  5. “Hello this is kinda of off topic but I was wondering if blogs use WYSIWYG editors or if you have to manually code with HTML. I’m starting a blog soon but have no coding experience so I wanted to get advice from someone with experience. Any help would be greatly appreciated!”

  6. “Hey! I know this is kinda off topic but I’d figured I’d ask. Would you be interested in trading links or maybe guest writing a blog post or vice-versa? My blog addresses a lot of the same topics as yours and I believe we could greatly benefit from each other. If you happen to be interested feel free to shoot me an email. I look forward to hearing from you! Excellent blog by the way!”

Leave a Reply

Your email address will not be published. Required fields are marked *