ਮੁੰਬਈ ਦੇ ਅੰਧੇਰੀ ਸਟੇਸ਼ਨ ਨੇੜੇ ਪੁਲ ਡਿੱਗਾ, ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਹਜ਼ਾਰਾਂ ਲੋਕ ਫਸੇਮੁੰਬਈ ਦੇ ਅੰਧੇਰੀ ਸਟੇਸ਼ਨ ਨੇੜੇ ਪੁਲ ਡਿੱਗਾ, ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਹਜ਼ਾਰਾਂ ਲੋਕ ਫਸੇ

Uncategorized

ਮੁੰਬਈ ਦੇ ਅੰਧੇਰੀ ਇਲਾਕੇ ‘ਚ ਅੱਜ ਸਵੇਰੇ ਇਕ ਪੈਦਲ ਜਾਣ ਵਾਲਿਆਂ ਲਈ ਬਣਿਆ ਪੁਲ ਦਾ ਇਕ ਹਿੱਸਾ ਡਿੱਗਣ ਕਾਰਨ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ। ਇਹ ਪੁਲ ਅੰਧੇਰੀ ਰੇਲਵੇ ਸਟੇਸ਼ਨ ਦੇ ਕੋਲ ਹੈ। ਜਿਸ ਕਾਰਨ ਅੰਧੇਰੀ ਤੋਂ ਵਿਰਾਰ ਜਾਣ ਵਾਲੀ ਟਰੇਨਾਂ ਦੇਰੀ ‘ਚ ਚੱਲ ਰਹੀਆਂ ਹਨ। ਆਵਾਜਾਈ ‘ਤੇ ਪ੍ਰਭਾਵਿਤ ਹੋ ਗਈ ਹੈ। ਇਸ ਹਾਦਸੇ ਦਾ ਕਾਰਨ ਮੁੰਬਈ ‘ਚ ਭਾਰੀ ਮੀਂਹ ਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ।

2,654 thoughts on “ਮੁੰਬਈ ਦੇ ਅੰਧੇਰੀ ਸਟੇਸ਼ਨ ਨੇੜੇ ਪੁਲ ਡਿੱਗਾ, ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਹਜ਼ਾਰਾਂ ਲੋਕ ਫਸੇਮੁੰਬਈ ਦੇ ਅੰਧੇਰੀ ਸਟੇਸ਼ਨ ਨੇੜੇ ਪੁਲ ਡਿੱਗਾ, ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਹਜ਼ਾਰਾਂ ਲੋਕ ਫਸੇ

  1. Hey there! Really good posting! I happen to be a ordinary visitor to your site (somewhat more like addict :P) of this website sadly I had a problem. Im just not at all positive whether it is the right site to question, but youve got no spam comments. I get comments just like watch movies online on a regular basis. May you assist me? Thanks a bunch.

Leave a Reply

Your email address will not be published. Required fields are marked *