1 ਲੱਖ ਰੁਪਏ ਤਕ ਦੇ ਮਾਲ ’ਤੇ ਨਹੀਂ ਲਾਗੂ ਹੋਵੇਗਾ ਈ-ਵੇ ਬਿੱਲ :ਪੰਜਾਬ ਸਰਕਾਰ |

Business

ਪੰਜਾਬ ਵਿਚ ਹੁਣ ਇਕ ਲੱਖ ਰੁਪਏ ਤਕ ਦੇ ਮਾਲ ਦੀ ਆਵਾਜਾਈ ’ਤੇ ਈ-ਵੇ  ਬਿੱਲ ਦਾ ਨਿਯਮ ਲਾਗੂ ਨਹੀਂ ਹੋਵੇਗਾ। ਪੰਜਾਬ ਸਰਕਾਰ ਨੇ ਵਪਾਰੀਆਂ ਦੀ ਇਸ ਮੰਗ ਨੂੰ  ਮੰਨਦੇ ਹੋਏ ਨਵੇਂ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ  ਪੰਜਾਬ ਵਿਚ ਸੂਬੇ ਅੰਦਰ 50 ਹਜ਼ਾਰ ਰੁਪਏ ਤਕ ਦੇ ਮਾਲ ਦੀ ਆਵਾਜਾਈ ’ਤੇ ਈ-ਵੇ ਬਿੱਲ ਦਾ  ਨਿਯਮ ਲਾਗੂ ਨਹੀਂ ਹੁੰਦਾ ਸੀ। ਵਪਾਰੀ ਲੰਬੇ ਸਮੇਂ ਤੋਂ ਇਸ ਦੀ ਹੱਦ ਵਧਾ ਕੇ ਇਕ ਲੱਖ  ਰੁਪਏ ਕਰਨ ਦੀ ਮੰਗ ਕਰ ਰਹੇ ਸਨ। ਪੰਜਾਬ ਸਰਕਾਰ ਦੇ ਟੈਕਸ ਅਤੇ ਆਬਕਾਰੀ ਵਿਭਾਗ ਵਲੋਂ  ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸਾਫ ਕੀਤਾ ਗਿਆ ਹੈ ਕਿ ਅਗਲੇ ਇਕ ਸਾਲ ਤਕ ਪੰਜਾਬ ਵਿਚ  ਇਕ ਲੱਖ ਰੁਪਏ ਤਕ ਦੇ ਮਾਲ ਦੀ ਆਵਾਜਾਈ ’ਤੇ ਈ-ਵੇ ਬਿੱਲ ਤੋਂ ਛੋਟ ਦਿੱਤੀ ਗਈ ਹੈ। ਇਕ  ਸਾਲ ਬਾਅਦ ਇਸ ’ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਨੋਟੀਫਿਕੇਸ਼ਨ ਮੁਤਾਬਕ ਇਹ ਨਿਯਮ  ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਖੇਡ ਉਦਯੋਗ ਸੰਘ ਸੰਘਰਸ਼ ਕਮੇਟੀ ਨੇ ਕੀਤਾ  ਸਵਾਗਤ : ਇਸ ਮੰਗ ਲਈ ਸੰਘਰਸ਼ ਕਰ ਰਹੀ ਜਲੰਧਰ ਦੀ ਖੇਡ ਉਦਯੋਗ ਸੰਘ ਸੰਘਰਸ਼ ਕਮੇਟੀ ਦੇ  ਕਨਵੀਨਰ ਰਵਿੰਦਰ ਧੀਰ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਧੀਰ ਨੇ ਇਹ ਵੀ  ਕਿਹਾ ਕਿ ਇਹ ਨਿਯਮ ਇਕ ਸਾਲ ਲਈ ਨਹੀਂ ਬਲਕਿ ਸਦਾ ਲਈ ਹੋਣਾ ਚਾਹੀਦਾ ਹੈ। ਧੀਰ ਤੇ ਉਨ੍ਹਾਂ  ਦੇ ਸਾਥੀ ਵਪਾਰੀਆਂ ਨੇ ਇਸ ਮਾਮਲੇ ਬਾਰੇ ਕਈ ਵਾਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ  ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਈ-ਵੇ ਬਿੱਲ ਕਾਰਨ ਹੋ ਰਹੀਆਂ ਪ੍ਰੇਸ਼ਾਨੀਆਂ ਸਬੰਧੀ  ਜਾਣੂ ਕਰਵਾਇਆ ਸੀ। ਮਨਪ੍ਰੀਤ ਨੇ ਵਪਾਰੀਆਂ ਨੂੰ ਜਲਦੀ ਹੀ ਇਸ ਸਮੱਸਿਆ ਦੇ ਹੱਲ ਦਾ ਭਰੋਸਾ  ਦਿੱਤਾ ਸੀ ਅਤੇ ਅੱਜ ਵਪਾਰੀਆਂ ਦੀ ਆਵਾਜ਼ ਸੁਣ ਲਈ ਗਈ ਹੈ, ਜਿਸ ਦੇ ਲਈ ਵਪਾਰੀ ਸਰਕਾਰ ਦੇ  ਧੰਨਵਾਦੀ ਹਨ।

17 thoughts on “1 ਲੱਖ ਰੁਪਏ ਤਕ ਦੇ ਮਾਲ ’ਤੇ ਨਹੀਂ ਲਾਗੂ ਹੋਵੇਗਾ ਈ-ਵੇ ਬਿੱਲ :ਪੰਜਾਬ ਸਰਕਾਰ |

 1. Hmm it looks like your blog ate my first comment (it was super long) so I guess I’ll just sum it
  up what I wrote and say, I’m thoroughly enjoying your blog.
  I too am an aspiring blog blogger but I’m still new to everything.

  Do you have any suggestions for first-time blog writers?
  I’d certainly appreciate it.

 2. hello!,I really like your writing very much! percentage we keep up
  a correspondence more about your article on AOL?
  I require a specialist on this house to solve
  my problem. May be that is you! Taking a look ahead to look you.

 3. I loved as much as you’ll receive carried out right here.
  The sketch is tasteful, your authored subject matter stylish.
  nonetheless, you command get bought an shakiness over that you wish be delivering the following.
  unwell unquestionably come further formerly again as exactly the same nearly a lot often inside case you shield
  this increase.

 4. Usually I do not read post on blogs, however I
  would like to say that this write-up very pressured me to check
  out and do so! Your writing style has been surprised me.
  Thank you, quite great post.

 5. Thanks for your personal marvelous posting! I quite enjoyed reading it, you might be a great author.
  I will always bookmark your blog and may come back someday.
  I want to encourage one to continue your great posts,
  have a nice holiday weekend!

 6. Hello would you mind letting me know which hosting company you’re utilizing?
  I’ve loaded your blog in 3 completely different internet browsers and I must say this blog loads a lot faster then most.
  Can you recommend a good hosting provider at a honest price?
  Thank you, I appreciate it!

 7. Does your site have a contact page? I’m having trouble locating it but, I’d like to send you
  an e-mail. I’ve got some suggestions for your blog you might
  be interested in hearing. Either way, great site and I look forward to seeing it
  expand over time.

Leave a Reply

Your email address will not be published. Required fields are marked *