ਪੰਜਾਬ ’ਚ ਏਡਜ਼ ਪੀੜਤਾਂ ਦੀ ਗਿਣਤੀ ‘ਚ ਵੱਡਾ ਵਾਧਾ ਪੰਜ ਸਾਲਾਂ ਦੌਰਾਨ!

ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ ਐੱਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ 38.4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾ ਦੀ ਗਿਣਤੀ 2012-13 ਵਿੱਚ 4,863 ਸੀ ਜੋ 2017-18 ਵਿੱਚ ਵਧ ਕੇ 6,730 ਹੋ ਗਈ ਹੈ। ਇਹ ਅੰਕੜੇ ਸਰਕਾਰੀ ਹਸਪਤਾਲਾਂ ਤੋਂ ਇਕੱਠੇ ਹੋਏ ਅੰਕੜਿਆਂ ’ਤੇ ਆਧਾਰਿਤ ਹਨ। 1992 ਵਿੱਚ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) ਅਧੀਨ ਸਟੇਟ…continue

Continue Reading

ਸਰਕਾਰ ਨੂੰ ਆਈ ਕਿਸਾਨਾਂ ਦੀ ਯਾਦ ਝੋਨੇ ਦਾ ਸੀਜ਼ਨ ਲੰਘਣ ਬਾਅਦ!

ਝੋਨੇ ਦਾ ਸੀਜ਼ਨ ਖ਼ਤਮ ਹੋਣ ਬਾਅਦ ਹੁਣ ਸੂਬਾ ਸਰਕਾਰ ਇਸ ਸਾਲ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਸਰਵੇਖਣ ਕਰਵਾਏਗੀ। ਖੇਤੀ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸਰਵੇਖਣ ਦਾ ਮਕਸਦ ਕਿਸਾਨਾਂ ਤੋਂ ਸੁਝਾਅ ਲੈਣਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਮਸ਼ੀਨਰੀ ਦੀ ਸਪਲਾਈ ਲਈ ਫੀਲਡ ਅਫ਼ਸਰਾਂ ਦੀ ਪਿੰਡਾਂ ਤਕ ਪਹੁੰਚ ਦੀ ਵੀ…continue

Continue Reading

ਪ੍ਰਦੂਸ਼ਣ ਕਾਬੂ ਕਰਨ ਲਈ ਪੰਜਾਬ ਸਰਕਾਰ ਨੇ ਮੁੜ੍ਹ ਸੌਂਪੀ ਸੀਚੇਵਾਲ ਨੂੰ ਜਿੰਮੇਵਾਰੀ!

ਕੈਪਟਨ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਵਜੋਂ ਮੁੜ ਤੋਂ ਨਿਯੁਕਤ ਕਰ ਦਿੱਤਾ ਹੈ। ਬੀਤੇ ਕੱਲ੍ਹ ਸਰਕਾਰ ਨੇ ਸੰਤ ਸੀਚੇਵਾਲ ਨੂੰ ਵਾਤਾਵਰਨ ਚਿੰਤਕਾਂ ਦੇ ਪੈਨਲ ਵਿੱਚੋਂ ਹਟਾ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਸੀ। ਪਰ ਹੁਣ ਇਹ…continue

Continue Reading

“ਪੱਟਿਆ ਪਹਾੜ ਤੇ ਨਿੱਕਲਿਆ ਚੂਹਾ” ਵਾਲੀ ਗੱਲ ਹੋਈ ਜਦੋ ਬੁਢਲਾਡਾ ‘ਚ ਬੰਬ ਨੂੰ ਨਸ਼ਟ ਕਰਨ ਪੁੱਜੀ ਫ਼ੌਜ!

ਬੁਢਲਾਡਾ ਵਿੱਚ ਫ਼ਾਈਨਾਂਸ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਬੰਬ ਭੇਜ ਕੇ ਧਮਕਾਉਣ ਦੀ ਧਮਕੀ ਫੋਕੀ ਨਿੱਕਲੀ। ਇਸ ਬੰਬ ਨਾਲ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਸੀ ਤੇ ਪੁਲਿਸ ਨੇ ਵੀ ਕੋਈ ਅਣਹੋਣੀ ਵਾਪਰਨ ਡਰੋਂ ਫ਼ੌਜ ਬੁਲਾ ਲਈ ਸੀ। ਪਰ ਜਦ ਫ਼ੌਜ ਤੇ ਵਿਸ਼ੇਸ਼ ਟੀਮ ਨੇ ਬੰਬ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਦੋ ਪੱਥਰ ਨਿੱਕਲੇ।ਫਿਰੌਤੀ ਦੀ…continue

Continue Reading

ਪੰਜਾਬ ‘ਚ 31 ਦਸੰਬਰ ਤੋਂ ਪਹਿਲਾਂ ਹੋਣਗੀਆਂ ਪੰਚਾਇਤੀ ਚੋਣਾਂ !

ਪੰਜਾਬ ‘ਚ 31 ਦਸੰਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ |ਇਸ ਬਾਰੇ ਪੰਚਾਇਤ ਵਿਭਾਗ ਵੱਲੋ ਚੋਣ ਕਮਿਸ਼ਨ ਨੂੰ ਨਵੀਂ ਤਾਰੀਕ ਦੇ ਦਿੱਤੀ ਗਈ ਹੈ |ਦੱਸਣਯੋਗ ਹੈ ਕਿ ਪੰਜਾਬ ਵਿੱਚ 13 ਹਜ਼ਾਰ ਦੇ ਕਰੀਬ ਗ੍ਰਾਮ ਪੰਚਾਇਤਾਂ ਦੀ ਚੋਣ ਹੁੰਦੀ ਹੈ |ਸਰਕਾਰ ਵੱਲੋ 16 ਜੁਲਾਈ ਨੂੰ ਸਮੂਹ ਪੰਚਾਇਤਾਂ ਭੰਗ ਕਰਕੇ ਪ੍ਰਸ਼ਾਸ਼ਕ ਲਗਾ ਦਿੱਤੇ ਸਨ |ਸੰਵਿਧਾਨਿਕ ਤੌਰ ‘ਤੇ…continue

Continue Reading

5 ਦਸੰਬਰ ਨੂੰ ਧਾਰਨਾ ਦਿੱਤਾ ਜਾਵੇਗਾ ਭੋਗਪੁਰ ‘ਚ :ਮਜੀਠੀਆ |

ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਜਲੰਧਰ ‘ਚ ਦੋਆਬਾ ਦੇ ਅਕਾਲੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ,ਜਿਸ ‘ਚ ਉਨ੍ਹਾਂ ਨੇ 5 ਦਸੰਬਰ ਨੂੰ ਅਕਾਲੀ ਦਲ ਵੱਲੋ ਜਲੰਧਰ ਦੀ ਭੋਗਪੁਰ ਸ਼ੂਗਰ ਮਿੱਲ ਦੇ ਸਾਹਮਣੇ ਧਾਰਨਾ ਦੇਣ ਦਾ ਫੈਸਲਾ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਨਾਲ…continue

Continue Reading

ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਇੱਕਲੀ ਬੱਲੇਬਾਜ਼ੀ ਵਿੱਚ ਹੀ ਨਹੀਂ : ਅਸ਼ਵਿਨ |

ਭਾਰਤ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਆਸਟ੍ਰੇਲੀਆ ‘ਚ ਚੰਗੀ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਸਾਊਥ ਅਫਰੀਕਾ ਅਤੇ ਇੰਗਲੈਂਡ ਦੇ ਮੁਕਾਬਲੇ ‘ਚ ਵਿਰੋਧੀ ਬੱਲੇਬਾਜ਼ਾਂ ਨੂੰ ਆਊਟ ਕਰਨ ‘ਚ ਮੁਸ਼ਕਿਲ ਆਉਂਦੀ ਹੈ |ਆਸਟ੍ਰੇਲੀਆ ਦੌਰੇ ‘ਤੇ ਗਈ ਭਾਰਤੀ ਟੀਮ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਡੀਲੇਡ…continue

Continue Reading

ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੰਗਿਆ ਬਾਜਵਾ ਨੇ !

ਨਵਜੋਤ ਸਿੰਘ ਸਿੱਧੂ ਵੱਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਆਪਣਾ ‘ ਕੈਪਟਨ ‘ ਮੰਨਣ ਦੇ ਬਿਆਨ ‘ਤੇ ਉਨ੍ਹਾਂ ਦੇ ਸਾਥੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਸਿੱਧੂ ਮੁੱਖ ਮੰਤਰੀ ਨੂੰ ਆਪਣਾ ਕੈਪਟਨ ਨਹੀਂ ਮੰਨਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੀ ਕੈਬਨਿਟ ਵਿੱਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ…continue

Continue Reading

ਬੈਂਸ ਕਰਨਗੇ ਟਕਸਾਲੀਆਂ ਨਾਲ ਗਠਜੋੜ !

ਪੰਜਾਬ ਦੀ ਸਿਆਸਤ ‘ਚ ਆਉਣ ਸਮੇਂ ਦੌਰਾਨ ਵੱਡਾ ਧਮਾਕਾ ਹੋ ਸਕਦਾ ਹੈ | ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨਾਰਾਜ਼ ਟਕਸਾਲੀ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਕੋਸ਼ਿਸ਼ ‘ਚ ਲੱਗੇ ਹੋਏ ਹਨ | ਅੰਮ੍ਰਿਤਸਰ ਪਹੁੰਚੇ ਬੈਂਸ ਨੇ 2019 ਦੀਆਂ ਚੋਣਾਂ ਨੂੰ ਲਾ ਕੇ ਬੋਲਦਿਆਂ ਕਿਹਾ ਕਿ 2019 ਦੀਆਂ ਚੋਣਾਂ ਪੰਜਾਬ ਹਿਤੈਸ਼ੀ ਲੋਕਾਂ…continue

Continue Reading