ਹੁਣ ਟਾਈਟਲਰ ਕਾਨੂੰਨ ਦੇ ਸ਼ਿਕੰਜੇ ‘ਚ ਸੱਜਣ ਤੋਂ ਬਾਅਦ !

1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਰਹੀ ਹੈ। ਬੀਤੇ ਸਾਲ 17 ਦਸੰਬਰ 2018 ਨੂੰ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ 1984 ਦੇ ਕਤਲੇਆਮ ‘ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸੀ. ਬੀ.…continue

Continue Reading

ਇੱਕਲਾ ਰਹਿ ਗਿਆ ਮਾਨ ਤਾਂ ਹੀ ਬਣਿਆ ਪ੍ਰਧਾਨ : ਸ਼ਵੇਤ ਮਲਿਕ |

ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਭਗਵੰਤ ਮਾਨ ਨੂੰ ‘ਆਪ’ ਦੇ ਮੁੜ ਪ੍ਰਧਾਨ ਬਣਨ ‘ਤੇ ਚੁਟਕੀ ਲਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਮਾਨ ‘ਆਪ’ ‘ਚ ਇਕੱਲਾ ਰਹਿ ਗਿਆ ਹੈ।ਉਨ੍ਹਾਂ ਕਿਹਾ ਕਿ ਸਾਰੇ ‘ਆਪ’ ਛੱਡ ਕੇ ਜਾ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਕੋਲ ਸਿਰਫ ਇਕ ਮਾਨ ਹੀ ਹੈ, ਇਸ ਲਈ…continue

Continue Reading

ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ,ਕਿਸਾਨ ਫਸਲਾਂ ਨੂੰ ਨਾ ਲਾਉਣ ਪਾਣੀ !

ਪਹਾੜੀ ਇਲਾਕਿਆਂ ‘ਚ ਪੈ ਰਹੀ ਲਗਾਤਾਰ ਬਰਫਬਾਰੀ ਕਾਰਨ ਦੇਸ਼ ਭਰ ‘ਚ ਠੰਡ ਦਾ ਕਹਿਰ ਜਾਰੀ ਹੈ। ਠੰਡ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਠੰਡ ਨਾਲ ਆਮ ਜਨਜੀਵਨ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ ‘ਚ ਠੰਡ ਨੇ ਲੋਕਾਂ ਦਾ ਜਿਉਣਾ…continue

Continue Reading

ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋਵੇਗੀ 21 ਫਰਵਰੀ ਤੋਂ ਸੰਤਾਂ ਦਾ ਅਹਿਮ ਐਲਾਨ !

ਪ੍ਰਯਾਗਰਾਜ ਵਿਖੇ ਸੰਤਾਂ ਦੀ ਧਰਮ ਸੰਸਦ ਨੇ ਬੁੱਧਵਾਰ ਐਲਾਨ ਕੀਤਾ ਕਿ ਸੰਤ ਸਮਾਜ ਦੇ ਲੋਕ ਫਰਵਰੀ ਮਹੀਨੇ ਵਿਚ ਪ੍ਰਯਾਗਰਾਜ ਤੋਂ ਅਯੁੱਧਿਆ ਲਈ ਕੂਚ ਕਰਨਗੇ । ਪਰਮ ਧਰਮ ਸੰਸਦ ਵਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਮੰਦਰ ਦੀ ਉਸਾਰੀ 21 ਫਰਵਰੀ ਤੋਂ ਸ਼ੁਰੂ ਕੀਤੀ ਜਾਏਗੀ। ਅਦਾਲਤ ਦੇ ਰਵੱਈਏ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸੰਤਾਂ ਨੇ ਕਿਹਾ ਕਿ ਇਹ ਅਫਸੋਸ…continue

Continue Reading

ਨਾਸਾਸ ਦੇ ਮੰਗਲ ਲਈ ਮਿਸ਼ਨ: ਉਤਸੁਕਤਾ ਦੀ ਰੁੱਤ ਨੇ ਵੇਰਾ ਰਬਿਨ ਰਿਜ ਨੂੰ ਵਿਦਾਇਗੀ ਕੀਤੀ, ਇਕ ਸ਼ਾਨਦਾਰ ਸੈਲਫੀ ਕਲਿੱਕ ਕਰਕੇ !

ਇਕ ਸਾਲ ਤੋਂ ਵੱਧ ਸਮਾਂ ਮਾਰਕ ‘ਤੇ ਟੁੱਟਣ ਦੀ ਰਿੱਜ’ ਤੇ ਬਿਤਾਉਣ ਤੋਂ ਬਾਅਦ, ਜੋ ਰੋਬੋਟ ਐਕਸਪਲੋਰਰ ਦੇ ਘਰ ਰਿਹਾ ਹੈ, ਨਾਸਾ ਦੀ ਉਤਸੁਕਤਾ ਦਾ ਸੂਪਰ ਨੇ ਆਪਣੀ ਆਖਰੀ ਸੇਲਟੀ ਨੂੰ ਤੋੜ ਦਿੱਤਾ ਹੈ ਕਿਉਂਕਿ ਇਹ ਲਾਲ ਪਲੈਨ ਤੇ ਨਵੀਆਂ ਥਾਵਾਂ ਤੇ ਚਲਦਾ ਹੈ|ਵੇਰਾ ਰੂਬੀਨ ਰਿਜ ਦੇ ਨਵੇਂ ਨਮੂਨੇ ਇਕੱਠੇ ਕਰਨ ਤੋਂ ਬਾਅਦ, ਕਾਰ ਆਕਾਰ…continue

Continue Reading

ਚੰਦਾ ਕੋਚਰ ਨੂੰ ਜਾਂਚ ਵਿੱਚ ਪਾਇਆ ਗਿਆ ਦੋਸ਼ੀ !

ਵੀਡੀਓਕਾਨ ਲੋਨ ਮਾਮਲੇ ’ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸੁਤੰਤਰ ਜਾਂਚ ’ਚ ਸਾਬਕਾ ਸੀ. ਈ. ਓ ਤੇ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ ਨੂੰ ਦੋਸ਼ੀ ਪਾਇਆ ਗਿਆ ਹੈ। ਬੈਂਕ ਨੇ ਕਿਹਾ ਕਿ ਸੁਤੰਤਰ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੋਚਰ ਨੇ ਨਿਯਮਾਂ ਦੀ ਉਲੰਘਣਾ ਕੀਤਾ ਸੀ। ਅਸੀਂ ਉਨ੍ਹਾਂ ਦੇ ਅਸਤੀਫੇ ਨੂੰ ਬਰਖਾਸਤਗੀ ਮੰਨਾਂਗੇ। ਬੈਂਕ ਨੇ…continue

Continue Reading

ਸਿਆਸਤ ਗਰਮਾਈ ਸਿਰਸਾ ਦੇ ਬਿਆਨ ‘ਤੇ !

ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਵਲੋਂ ਬੀ.ਜੇ.ਪੀ. ‘ਤੇ ਗੁਰੂ ਘਰਾਂ ‘ਚ ਦਖਲ ਅੰਦਾਜੀ ਕਰਨ ਦੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਤੇ ਹੁਣ ਅਕਾਲੀ ਦਲ ਤੇ ਆਰ.ਐੱਸ.ਐੱਸ ਇਕ ਦੂਜੇ ਦੇ ਆਮ੍ਹਣੇ-ਸਾਹਮਣੇ ਹੋ ਗਏ ਹਨ। ਇਸ ਮੁੱਦੇ ‘ਤੇ ਜਿੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਬਿਆਨ ਆਇਆ…continue

Continue Reading

ਪੰਜਾਬ ਸਰਕਾਰ ਵੱਲੋਂ ਕਮੇਟੀ ਦਾ ਗਠਨ 31000 ਕਰੋੜ ਰੁਪਏ ਦੇ ਮੁੱਦੇ ਦੇ ਹੱਲ ਲਈ !

ਅਨਾਜ ਖਾਤੇ ਦੇ 31000 ਕਰੋੜ ਰੁਪਏ ਮੁਆਫ ਕਰਵਾਉਣ ਲਈ ਸੂਬੇ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਹੁਲਾਰਾ ਦਿੰਦੇ ਹੋਏ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਕੇ. ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਨੇ ਇਸ ਮਾਮਲੇ ਦੇ ਨਿਪਟਾਰੇ ਦਾ ਰਾਹ ਲੱਭਣ ਲਈ ਕਮੇਟੀ ਦਾ ਗਠਨ ਵੀ ਕੀਤਾ ਹੈ। ਪੰਜਾਬ ਸਰਕਾਰ…continue

Continue Reading