ਮੇਘਾਲਿਆਂ ਹਾਦਸਾ-ਇਕ ਹੋਰ ਲਾਸ਼ ਮਿਲੀ ਡੂੰਘੀ ਖਾਣ ‘ਚੋਂ !

ਮੇਘਾਲਿਆ ਦੇ ਪੂਰਬੀ ਜੈਯੰਤੀਆ ਪਹਾੜੀ ਜ਼ਿਲੇ ‘ਚ 370 ਫੁੱਟ ਡੂੰਘੀ ਕੋਲਾ ਖਾਣ ‘ਚੋਂ ਜਲ ਸੈਨਾ ਨੂੰ ਇਕ ਹੋਰ ਗਲੀ ਸੜ੍ਹੀ ਹੋਈ ਮ੍ਰਿਤਕ ਲਾਸ਼ ਮਿਲੀ ਹੈ। ਖੋਜ ਆਪਰੇਸ਼ਨ ਵੱਲੋਂ 77 ਦਿਨਾਂ ਬਾਅਦ ਇਕ ਅਣਜਾਣ ਲਾਸ਼ ਬਾਹਰ ਕੱਢਣ ‘ਚ ਸਫਲ ਹੋਏ ਹਨ, ਜਿਸ ਦਾ ਕੰਮ ਹੁਣ ਵੀ ਜਾਰੀ ਹੈ। ਰਿਪੋਰਟ ਮੁਤਾਬਕ ਅਧਿਕਾਰੀ ਨੇ ਦੱਸਿਆ ਹੈ ਕਿ ਭਾਰਤੀ…continue

Continue Reading

ਮੂੰਹਤੋੜ ਜਵਾਬ ਮਿਲਣਾ ਚਾਹੀਦਾ ਹੈ ਪਾਕਿ ਨੂੰ : ਭਗਵੰਤ ਮਾਨ |

ਨਾਭਾ ਵਿਖੇ ਪਹੁੰਚੇ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਰਜੀਕਲ ਸਟਰਾਈਕ ਤੇ ਬੋਲਦਿਆਂ ਕਿਹਾ ਕਿ ਇਸ ਸੰਕਟ ਦੇ ਮੌਕੇ ‘ਤੇ ਸਿਆਸੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਵੱਲੋਂ ਇਸ ਮਸਲੇ ਨੂੰ ਸੁਲਝਾਉਣ ਤੇ ਭਗਵੰਤ ਮਾਨ…continue

Continue Reading

ਅਕਾਲੀ ਦਲ ਪੰਜਾਬ ਭਰ ‘ਚ ਮਨਾਏਗਾ ‘ਵਿਸ਼ਵਾਸਘਾਤ ਦਿਵਸ’ਕੈਪਟਨ ਖਿਲਾਫ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ 16 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਵਿਸ਼ਵਾਸਘਾਤ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਵਿਖੇ ਹੋਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਚੁੱਕ ਕੇ ਜਨਤਾ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।…continue

Continue Reading

ਜਾਖੜ ਦਾ ਸਵਾਲ ਮੋਦੀ ਦੀਆਂ ਜੰਗੀ ਤਿਆਰੀਆਂ ‘ਤੇ!

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਸੱਤਾਧਾਰੀ ਸਰਕਾਰ ‘ਤੇ ਅੱਜ ਕਈ ਨਿਸ਼ਾਨੇ ਲਾਏ। ਜਲੰਧਰ ਵਿੱਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਪਹੁੰਚੇ ਸਨ। ਕੈਪਟਨ ਨੇ ਤਾਂ ਸਮਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਸਿਰਫ ਸਿੱਖਿਆ ਦੀ ਹੀ ਗੱਲ ਕੀਤੀ ਪਰ…continue

Continue Reading

ਭਾਰਤ-ਪਾਕਿ ਵਿਚਾਲੇ ਜਲਦ ਘਟੇਗਾ ‘ਤਣਾਅ’: ਟਰੰਪ

ਟਰੰਪ ਨੇ ਟਵੀਟ ਵਿਚ ਕਿਹਾ ਕਿ ,”ਤਣਾਅ ਖਤਮ ਕਰਨ ਲਈ ਦੋਵੇਂ ਦੇਸ਼ ਕੁਝ ਕਰਨ ਜਾ ਰਹੇ ਹਨ ਅਤੇ ਅਸੀਂ ਇਸ ਵਿਚ ਸ਼ਾਮਲ ਹਾਂ। ਉਮੀਦ ਹੈ ਕਿ ਦਹਾਕਿਆਂ ਤੋਂ ਚੱਲ ਰਿਹਾ ਤਣਾਅ ਜਲਦੀ ਖਤਮ ਹੋ ਜਾਵੇਗਾ।” ਟਰੰਪ ਨੇ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਹਾਲਾਤ ਬਹੁਤ ਹੀ ਖਰਾਬ ਅਤੇ ਖਤਰਨਾਕ ਹਨ।…continue

Continue Reading

ਕੈਪਟਨ ਦੀ ਕੇਂਦਰ ਨੂੰ ਅਪੀਲ: ਪਾਇਲਟ ਅਭਿਨੰਦਨ ਦੀ ਕਰਵਾਈ ਜਾਵੇ ਸੁਰੱਖਿਅਤ ਵਾਪਸੀ

ਪਾਕਿਸਤਾਨ ‘ਚ ਫਸੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਭਿਨੰਦਨ ਦੀ ਸੁਰੱਖਿਅਤ ਭਾਰਤ ਵਾਪਸੀ ਕਰਵਾਈ ਜਾਵੇ, ਜੋ ਕਿ ਪਾਕਿਸਤਾਨ ਦੇ ਕਬਜ਼ੇ ਵਿਚ ਹੈ। ਦੱਸ ਦੇਈਏ ਕਿ ਭਾਰਤ ਵੱਲੋਂ ਕੀਤੀ ਗਈ ਏਅਰ…continue

Continue Reading

ਸੀਟਾਂ ਦੀ ਵੰਡ: ਭਾਜਪਾ ਤੇ ਅਕਾਲੀ ਦਲ ਦਾ ਵੱਡਾ ਐਲਾਨ

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ‘ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਆਉਣ ਵਾਲੀਆਂ ਲੱਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕੀ ਗਈ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਗਠਜੋੜ 2019 ਦੀਆਂ ਲੋਕ ਸਭਾ ਚੋਣਾਂ…continue

Continue Reading

ਹੇਰਾਲਡ ਹਾਊਸ ਕਰਨਾ ਹੋਵੇਗਾ ਖਾਲੀ ,ਦਿੱਲੀ HC ਤੋਂ ਕਾਂਗਰਸ ਨੂੰ ਝਟਕਾ !

ਨੈਸ਼ਨਲ ਹੇਰਾਲਡ ਹਾਊਸ ਖਾਲੀ ਕਰਨ ਦਾ ਮਾਮਲਾ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਐਸੋਸੀਏਟ ਜਨਰਲ ਲਿਮਟਿਡ (ਏ. ਜੇ. ਐੱਲ.) ਦੀ ਅਪੀਲ ‘ਤੇ ਦਿੱਲੀ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਅੱਜ ਭਾਵ ਵੀਰਵਾਰ ਨੂੰ ਅਹਿਮ ਫੈਸਲਾ ਸੁਣਾਇਆ ਹੈ। ਹਾਈ ਕੋਰਟ ਦੀ ਡਬਲ ਬੈਂਚ ਏ. ਜੇ. ਐੱਲ. ਦੀ ਪਟੀਸ਼ਨ ਖਾਰਿਜ ਕਰ ਦਿੱਤੀ, ਜਿਸ ਕਰਕੇ ਹੁਣ ਨੈਸ਼ਨਲ ਹੇਰਾਲਡ ਹਾਊਸ ਨੂੰ…continue

Continue Reading

‘ਸਿਟ’ ਨੇ ਕਈ ਘੰਟੇ ਪੁੱਛਗਿੱਛ ਕੀਤੀ ਮਨਤਾਰ ਬਰਾੜ ਤੇ ਐੱਸ.ਡੀ.ਐੱਮ. ਕੋਲੋਂ !

ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ‘ਸਿਟ’ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵਲੋਂ ਕੋਟਕਪੂਰਾ ਦੇ ਮਨਤਾਰ ਸਿੰਘ ਬਰਾੜ ਅਤੇ ਐੱਸ. ਡੀ. ਐੱਮ. ਹਰਜੀਤ ਸਿੰਘ ਸੰਧੂ ਨੂੰ ‘ਸਿਟ’ ਕੈਂਪ ਦਫ਼ਤਰ, ਫ਼ਰੀਦਕੋਟ ਵਿਖੇ ਬੁਲਾ ਕੇ ਕਈ ਘੰਟੇ ਪੁੱਛਗਿੱਛ ਕੀਤੀ ਗਈ। ਦੱਸ ਦੇਈਏ ਕਿ ਮਨਤਾਰ ਸਿੰਘ ਬਰਾੜ 14 ਅਕਤੂਬਰ, 2015 ‘ਚ ਹੋਏ ਕੋਟਕਪੂਰਾ ਗੋਲੀ ਕਾਂਡ ਦੇ ਸਮੇਂ ਕੋਟਕਪੂਰਾ…continue

Continue Reading

ਪੰਜਾਬ ‘ਚ ਜੰਗ ਵਰਗੀ ਸਥਿਤੀ: ਫੌਜ ਨਾਲ ਸੰਪਰਕ ‘ਚ ਰਹਿਣ ਪੰਜਾਬ ਦੇ ਡਿਪਟੀ ਕਮਿਸ਼ਨਰਜ਼

ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਕਾਰਨ ਪੈਦਾ ਹੋਣ ਵਾਲੀ ਜੰਗ ਵਰਗੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ‘ਤੇ ਐਕਸਰਸਾਈਜ਼ ਕੀਤੀ। ਪੰਜਾਬ ਦੇ ਮੁੱਖ ਸਕੱਤਰ ਨਾਲ ਹੋਈ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਰੱਖਣ ਤੇ ਜੰਗ ਵਰਗੀ ਸਥਿਤੀ ਹੋਣ ‘ਤੇ ਕੀਤੇ ਜਾਣ ਵਾਲੇ ਸਰਕਾਰੀ ਐਕਸ਼ਨ…continue

Continue Reading