ਅਕਾਲੀ ਔਖੇ ਨੀਲੇ ਕਾਰਡ ਰੱਦ ਕਰਨ ‘ਤੇ ਕਾਂਗਰਸ ਵਲੋਂ !

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵਲੋਂ ਗਰੀਬ ਵਰਗ ਨੂੰ ਆਟਾ ਦਾਲ ਸਕੀਮ ਦੇ ਅਧੀਨ ਜਾਰੀ ਕੀਤੇ ਨੀਲੇ ਕਾਰਡ ਰੱਦ ਕੀਤੇ ਜਾਣ ‘ਤੇ ਸਖਤ ਨੋਟਿਸ ਲਿਆ ਹੈ। ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ ਸਮਾਰਟ ਕਾਰਡ ਸਿਰਫ ਕਾਂਗਰਸੀ ਆਗੂਆਂ ਦੇ ਚਹੇਤਿਆਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ…continue

Continue Reading

ਮਾਨ ਨੇ ਮੋਦੀ, ਕੈਪਟਨ ਤੇ ਖਹਿਰਾ ਨੂੰ ਲਿਆ ਲਪੇਟੇ ‘ਚ !

ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਕਮਾਨ ਸੰਭਾਲਣ ਵਾਲੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮੱਥਾ ਟੇਕਿਆ ਤੇ ਕੀਰਤਨ ਸਵਰਣ ਕੀਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂ ਨੇ ਜਿਥੇ ਵਿਰੋਧੀਆਂ ‘ਤੇ ਸ਼ਬਦੀ ਤੀਰ ਚਲਾਏ ਉਥੇ ਹੀ ਸੁਖਪਾਲ…continue

Continue Reading

ਕਿਸਾਨਾਂ ਦਾ ਮਜ਼ਾਕ ਉਡਾਇਆ ਮੋਦੀ ਸਰਕਾਰ ਨੇ : ਅਰੁਣਾ ਚੌਧਰੀ |

ਬੀਤੇ ਦਿਨੀਂ ਮੋਦੀ ਸਰਕਾਰ ਵਲੋਂ ਬਜਟ ਪੇਸ਼ ਕੀਤਾ ਗਿਆ, ਜਿਸ ‘ਤੇ ਵੱਖ-ਵੱਖ ਆਗੂਆਂ ਨੇ ਆਪਣੀ ਪ੍ਰਤੀਕਿਰਿਆਂ ਦਿੱਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਇਸ ਬਜਟ ਨੂੰ ਜੁਲਮਾ ਤੇ ਲੁਭਾਵਨਾ ਚੋਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕਾਰਜਕਾਲ ਸਿਰਫ ਇਕ ਮਹੀਨੇ ਦਾ ਰਹਿ ਗਿਆ ਹੈ ਤੇ ਇਸ ਦੌਰਾਨ ਉਹ…continue

Continue Reading

ਧੋਨੀ ਦੀ ਵਾਪਸੀ ਹੋਵੇਗੀ ਵੇਲਿੰਗਟਨ ‘ਚ !

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ 5ਵਾਂ ਅਤੇ ਆਖਰੀ ਮੁਕਾਬਲਾ ਕਲ ਵੇਲਿੰਗਟਨ ਦੇ ਵੇਸਟਪੈਕ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਪਹਿਲੇ 3 ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਨੂੰ ਚੌਥੇ ਵਨ ਡੇ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਹੁਣ ਟੀਮ ਦੀ ਬੱਲੇਬਾਜ਼ ਕੋਚ ਸੰਜੇ ਬਾਂਗੜ ਨੇ ਅੱਜ ਇਸ…continue

Continue Reading

41,519 ਕਰੋੜ ਰੁਪਏ ਦੇ ਆਮਦਨ ਦੀ ਉਮੀਦ ਸਰਕਾਰ ਨੂੰ ਦੂਰਸੰਚਾਰ ਖੇਤਰ ਤੋਂ!

ਸਰਕਾਰ ਨੂੰ 2019-20 ‘ਚ ਦੂਰਸੰਚਾਰ ਖੇਤਰ ਤੋਂ ਰਾਜਸਵ ਮਾਮੂਲੀ ਵਧਾ ਕੇ 41,519.76 ਕਰੋੜ ਰੁਪਏ ‘ਤੇ ਪਹੁੰਚਣ ਦੀ ਉਮੀਦ ਹੈ। ਬਜਟ ਦਸਤਾਵੇਜ਼ ਦੇ ਅਨੁਸਾਰ ਚਾਲੂ ਵਿੱਤੀ ਸਾਲ ‘ਚ ਦੂਰਸੰਚਾਰ ਖੇਤਰ ਤੋਂ ਸਰਕਾਰ ਦੀ ਆਮਦਨ 39,245 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ 48,661.42 ਕਰੋੜ ਰੁਪਏ ਤੋਂ 9,416.42 ਕਰੋੜ ਰੁਪਏ ਘੱਟ ਹੈ। ਦੂਰਸੰਚਾਰ ਖੇਤਰ ਤੋਂ ਸਰਕਾਰ ਦੀ…continue

Continue Reading

ਫਿਲਮ ਇੰਡਸਟਰੀ ਨੂੰ ਦਿੱਤੇ ਵੱਡੇ ਤੋਹਫੇ ਮੋਦੀ ਸਰਕਾਰ ਨੇ !

ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ਬਜਟ ‘ਚ ਫਿਲਮ ਇੰਡਸਟਰੀ ਨੂੰ ਦੋ ਵੱਡੇ ਤੋਹਫੇ ਦਿੱਤੇ ਗਏ ਹਨ। ਇਨ੍ਹਾਂ ਨਾਲ ਫਿਲਮੀ ਜਗਤ ਨੂੰ ਵੱਡਾ ਫਾਇਦਾ ਹੋਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ‘ਚ ਫਿਲਮ ਨੂੰ ਸ਼ੂਟ ਕਰਨ ਵਾਲੇ ਸਾਰੇ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ ਕਲੀਅਰੈਂਸ ਦਿੱਤਾ ਜਾਵੇਗਾ। ਦੂਜੇ ਐਲਾਨ ਦੀ…continue

Continue Reading

ਇੱਕ-ਦੂਜੇ ਦਾ ਸਿਆਸੀ ਕਿਲਾ ਢਾਹੁਣ ਲਈ ਸਰਗਰਮ ਬ੍ਰਹਮਪੁਰਾ ਮਾਲਵੇ ਤੇ ਸੁਖਬੀਰ ਮਾਝੇ ‘ਚ !

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਨ੍ਹਾਂ ਦੇ ਗੜ੍ਹ ਮਾਝੇ ਖਾਸ ਕਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ‘ਚ ਹੀ ਘੇਰਨ ਦੀ ਰਣਨੀਤੀ ਅਖਤਿਆਰ…continue

Continue Reading

35 ਸਾਲ ਪੁਰਾਣੇ ਮਾਮਲੇ ‘ਚ ਘਿਰੇ ਵਲਟੋਹਾ !

ਜ਼ਿਲ੍ਹਾ ਤਰਨਤਾਰਨ ਦੀ ਪੁਲਸ ਵਲੋਂ ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਮਾਣਯੋਗ ਅਦਾਲਤ ‘ਚ ਚਲਾਨ ਪੇਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਚਲਾਨ ਪੱਟੀ ਦੇ ਇਕ ਪ੍ਰਸਿੱਧ ਡਾ. ਸੁਦਰਸ਼ਨ ਕੁਮਾਰ ਤ੍ਰੇਹਣ ਦੇ ਸਾਲ 1983 ਦੌਰਾਨ ਹੋਏ ਕਤਲ ‘ਚ ਨਾਮਜ਼ਦ ਵਲਟੋਹਾ ਖਿਲਾਫ ਪੇਸ਼ ਕੀਤਾ ਹੈ। ਜਾਣਕਾਰੀ…continue

Continue Reading

ਅਕਾਲੀ ਦਲ ਨੇ 3 ਨੂੰ ਬੁਲਾਈ ਬੈਠਕ ,ਗਠਜੋੜ ‘ਤੇ ਸ਼ਾਏ ਸੰਕਟ ਦੇ ਬੱਦਲ !

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਰਿਸ਼ਤਿਆਂ ‘ਚ ਆਈ ਕੁੜੱਤਣ ਘਟਣ ਦਾ ਨਾ ਨਹੀਂ ਲੈ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਦੋ ਦਹਾਕਿਆਂ ਤੋਂ ਵੀ ਪੁਰਾਣੇ ਸਿਆਸੀ ਗੱਠਜੋੜ ‘ਤੇ ਦੋਵਾਂ ਧਿਰਾਂ ਵਲੋਂ ਤਿੱਖੇ ਬਿਆਨ ਦਾਗੇ ਗਏ ਹੋਣ। ਇਸ ਸਾਰੇ ਮਾਮਲੇ ‘ਤੇ ਸਮੀਖਿਆ ਲਈ ਅਕਾਲੀ ਦਲ ਨੇ 3 ਫਰਵਰੀ ਨੂੰ ਕੋਰ ਕਮੇਟੀ ਦੀ…continue

Continue Reading