ਟਕਸਾਲੀਆਂ ‘ਤੇ ਅਕਾਲੀ ਦਲ ਦਾ ਵੱਡਾ ਹਮਲਾ !

ਅਕਾਲੀ ਦਲ ਬਾਦਲ ਨੇ ਇਕ ਵਾਰ ਫਿਰ ਪਾਰਟੀ ਤੋਂ ਵੱਖ ਹੋ ਕੇ ਵੱਖਰਾ ਅਕਾਲੀ ਦਲ ਬਨਾਉਣ ਵਾਲੇ ਟਕਸਾਲੀਆਂ ‘ਤੇ ਵੱਡਾ ਹਮਲਾ ਬੋਲਿਆ ਹੈ। ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਹੈ ਕਿ ਟਕਸਾਲੀ ਉਹ ਹੁੰਦੇ ਹਨ ਜਿਹੜੇ ਹਰ ਹਾਲਾਤ ਵਿਚ ਪਾਰਟੀ ਦੇ ਨਾਲ ਖੜ੍ਹੇ ਰਹਿੰਦੇ…continue

Continue Reading

ਸੁਖਬੀਰ ਬਾਦਲ ਬੋਲੇ ਮੈਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ ‘ਤੇ !

ਫਲਿੱਟਕਾਰਟ ਵੱਲੋਂ ਡੌਰ ਮੈਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਲਿੱਪਕਾਰਟ ਨੇ ਬੇਅਦਬੀ ਕਰਕੇ ਸਿੱਖਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਜਲਦੀ ਦੀ ਇਸ ਸਬੰਧੀ ਭਾਰਤ ਸਰਕਾਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਵੱਲੋਂ…continue

Continue Reading

‘ਕੰਪੇਨ ਕਮੇਟੀ’ ਦੇ ਚੇਅਰਮੈਨ ਹੋਣਗੇ ਕੈਪਟਨ ,ਚੋਣ ਕਮੇਟੀਆਂ ਦਾ ਗਠਨ ਕਾਂਗਰਸ ਵੱਲੋਂ !

ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ) ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਚੋਣਾਵੀ ਰਣਨੀਤੀ ਲਗਭਗ ਤੈਅ ਕਰ ਲਈ ਹੈ। 7 ਫਰਵਰੀ ਨੂੰ ਜਿੱਥੇ ਆਲ ਇੰਡੀਆ ਕਾਂਗਰਸ ਕਮੇਟੀ 13 ਸੀਟਾਂ ‘ਤੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਣ ਲਈ ਬੈਠਕ ਕਰਨ ਜਾ ਰਹੀ ਹੈ, ਉਥੇ ਹੀ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਪ੍ਰਸਤਾਵਿਤ…continue

Continue Reading

ਪੰਜਾਬ ‘ਚ ਰੁਮਕਦੀਆਂ ਸਿਆਸੀ ਪੌਣਾਂ ,ਕਿਹੋ ਜਿਹੀ ਸਿਆਸੀ ਰੁੱਤ ਲੈ ਕੇ ਆਉਣਗੀਆਂ !

17ਵੀ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਸਮੁੱਚੇ ਦੇਸ਼ ਦੀ ਤਰਜ਼ ‘ਤੇ ਪੰਜਾਬ ਅੰਦਰ ਵੀ ਰਾਜਸੀ ਧਿਰਾਂ ਜੋੜ-ਤੋੜ ਦੀ ਨੀਤੀ ‘ਚ ਮਸ਼ਰੂਫ ਹਨ ਪਰ ਸੂਬੇ ਦੀ ਰਾਜਨੀਤੀ ‘ਚ ਦਿਨ ਪ੍ਰਤੀ ਦਿਨ ਗਿਰਗਿਟ ਵਾਂਗ ਰੰਗ ਬਦਲ ਰਹੇ ਬਹੁਪੱਖੀ ਸਿਆਸੀ ਸਮੀਕਰਨਾਂ ਨੇ ਭਵਿੱਖ ਦੀ ਰਾਜਸੀ ਤਸਵੀਰ ਧੁੰਦਲੀ ਕਰ ਦਿੱਤੀ, ਜਿਸ ਕਾਰਨ ਕੋਈ ਵੀ ਧਿਰ…continue

Continue Reading

‘ਪਰੀਆਂ ਤੋਂ ਸੋਹਣੀ ਜੱਟੀ’ ਸਿਮ ਸਿੰਘ ਨਜ਼ਰ ਆਈ ਲਹਿੰਗੇ ‘ਚ !

‘ਪਰੀਆਂ ਤੋਂ ਸੋਹਣੀ’, ‘ਕਦਰ’, ‘ਦੁੱਖ ਤਾਂ ਸੁਣਾ ਨੀ’ ਵਰਗੇ ਗੀਤਾਂ ‘ਚ ਨਜ਼ਰ ਆ ਚੁੱਕੀ ਮਾਡਲ ਸਿਮ ਸਿੰਘ ਇਨ੍ਹੀਂ ਦਿਨੀਂ ਆਪਣੀ ਤਸਵੀਰਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ, ਹਾਲ ਹੀ ‘ਚ ਸਿਮ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਇਨ੍ਹਾਂ…continue

Continue Reading

iPhone SE-2 ਜਲਦੀ ਲੈ ਕੇ ਆ ਰਿਹਾ ਐਪਲ !

ਐਪਲ ਦਾ ਅਜੇ ਤਕ ਸਭ ਤੋਂ ਜ਼ਿਆਦਾ ਮਸ਼ਹੂਰ ਆਈਫੋਨ SE ਨੂੰ ਹੁਣ ਤਕ ਕ੍ਰਿਟੀਕਸ ਤੇ ਯੂਜ਼ਰਸ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦਾ ਕਾਰਨ ਫੋਨ ਦੀ ਕੀਮਤ ਹੈ। ਇਹ ਫੋਨ ਉਦੋਂ ਹੋਰ ਚਰਚਾ ‘ਚ ਆਇਆ ਜਦੋਂ ਕੰਪਨੀ ਨੇ ਇਸ ਦੀ ਕੀਮਤ ‘ਚ ਕਟੌਤੀ ਕੀਤੀ। ਆਈਫੋਨ SE ਦਾ ਹੁਣ ਅਗਲਾ ਮਾਡਲ ਮਾਰਕੀਟ ‘ਚ ਲਿਆਉਣ ਦੀਆਂ ਗੱਲਾਂ…continue

Continue Reading

ਹੁਣ ਤੱਕ 30 ਮੌਤਾਂ ,ਸਵਾਈਨ ਫਲੂ ਨੇ ਧਾਰਿਆ ਗੰਭੀਰ ਰੂਪ !

ਪੰਜਾਬ ਸਰਕਾਰ ਨੇ ਅਜੇ ਕੋਈ ਹੰਗਾਮੀ ਕਦਮ ਨਹੀਂ ਉਠਾਇਆ ਪਰ ਹੁਣ ਤੱਕ ਸਵਾਈਨ ਫਲੂ ਨਾਲ 30 ਮੌਤਾਂ ਹੋ ਚੁੱਕੀਆਂ ਹਨ ਜਦਕਿ 250 ਵਿਅਕਤੀ ਬਿਮਾਰੀ ਤੋਂ ਪੀੜਤ ਹਨ। ਇਹ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ। ਇਹ ਅੰਕੜਾ ਕੇਂਦਰ ਸਰਕਾਰ ਨੇ ਜਾਰੀ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਮੁਤਾਬਕ ਦੇਸ਼ ’ਚ ਸਵਾਈਨ ਫਲੂ ਤੋਂ ਪ੍ਰਭਾਵਿਤ…continue

Continue Reading

ਸਪਿਨਰ ਸ਼ੇਨ ਵਾਰਨ ਭੜਕੇ ICC ਦੇ ਇਸ ਫੈਸਲੇ ‘ਤੇ !

ਐਂਟੀਗਾ ਵਿਚ ਇੰਗਲੈਂਡ ਅਤੇ ਵਿੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੈਸਟ ਵਿਚ ਬੇਸ਼ਕ ਕੈਰੇਬੀਆਈ ਟੀਮ ਨੇ ਜਿੱਤ ਦਰਜ ਕਰ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਸ਼ਾਨਦਾਰ ਬੜ੍ਹਤ ਹਾਸਲ ਕੀਤੀ ਹੋਵੇ ਪਰ ਵਿੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਆਈ. ਸੀ. ਸੀ. ਨੇ ਉਸ ਦੇ ਕਪਤਾਨ ਜੇਸਨ ਹੋਲਡਰ ‘ਤੇ ਇਕ ਟੈਸਟ ਮੈਚ…continue

Continue Reading

DDA ਲੈ ਕੇ ਆਵੇਗਾ10,000 ਫਲੈਟਾਂ ਦੀ ਸਕੀਮ ਇਸ ਮਹੀਨੇ !

ਡੀ.ਡੀ.ਏ. ਦੀ ਨਵੇਂ ਫਲੈਟਸ ਵਾਲੀ ਹਾਊਸਿੰਗ ਸਕੀਮ ਨੂੰ 20 ਫਰਵਰੀ ਤੋਂ ਪਹਿਲਾਂ ਹੀ ਲਾਂਚ ਕਰਨ ਦੀ ਤਿਆਰੀ ਹੈ। ਡੀ.ਡੀ.ਏ. ਦੀ ਇਸ ਸਕੀਮ ‘ਚ ਘੱਟ ਤੋਂ ਘੱਟ 10,000 ਫਲੈਟਸ ਹੋਣਗੇ, ਇਹ ਤੈਅ ਹੋ ਗਿਆ ਹੈ। ਹੁਣ ਡੀ.ਡੀ.ਏ. ਕੋਸ਼ਿਸ਼ ਕਰ ਰਿਹਾ ਹੈ ਕਿ ਇਨ੍ਹਾਂ ਫਲੈਟਸ ਨੂੰ ਵਧਾ ਕੇ 12 ਤੋਂ 13 ਹਜ਼ਾਰ ਤੱਕ ਕਰ ਦਿੱਤਾ ਜਾਵੇ। ਇਸ…continue

Continue Reading

ਸਿਮਰਨਜੀਤ ਮਾਨ ਦਾ ਵੱਡਾ ਬਿਆਨ ਬਹਿਬਲ ਕਲਾਂ ਗੋਲੀ ਕਾਂਡ ‘ਤੇ !

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਨੇ ਬਹਿਬਲ ਕਲਾਂ ਗੋਲੀ ਕਾਂਡ ‘ਤੇ ਬੋਲਦੇ ਹੋਏ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖਾਂ ‘ਤੇ ਤਸ਼ੱਦਦ ਕੀਤਾ ਗਿਆ ਹੈ , ਇਸ ਦਾ ਖੁਲਾਸਾ ਪੰਜਾਬ ਸਰਕਾਰ ਵਲੋਂ ਬਣਾਈ ਗਈ ਐੱਸ. ਆਈ. ਟੀ. ਨੇ ਵੀ ਕੀਤਾ ਹੈ। ਮਾਨ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ‘ਚ ਪੰਜਾਬ…continue

Continue Reading