ਕਬੱਡੀ ਖਿਡਾਰੀ ਦਾ ਕਤਲ ਆਇਆ ਸੀ ਇੰਗਲੈਂਡ ਤੋਂ !

ਬੀਤੀ ਰਾਤ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰਕੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ(50)ਵਾਸੀ ਘਲਕਲਾਂ ਵਜੋਂ ਹੋਈ ਹੈ। ਮ੍ਰਿਤਕ ਦੇ ਗਲੇ ‘ਚ ਪਲਾਸਟਿਕ ਦੀ ਰੱਸੀ ਹੋਣ ਦੇ ਕਾਰਨ ਪੁਲਸ ਦਾ ਦਾਅਵਾ ਹੈ ਕਿ ਉਕਤ ਵਿਅਕਤੀ ਦੀ ਹੱਤਿਆ ਗਲਾ ਘੋਟਕੇ ਕੀਤੀ ਗਈ ਹੈ, ਜਿਸਦੇ ਚਲਦੇ ਪੁਲਸ ਨੇ…continue

Continue Reading

‘ਆਪ’ ਦੇ ਕੁਲਤਾਰ ਬੋਲੇ ਲੋਕ ਸਭਾ ਚੋਣ ਲੜਨ ‘ਤੇ !

ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ ‘ਤੇ ਉਤਾਰੇ ਜਾਣ ਦੀ ਚਰਚਾ ਵਿਚਕਾਰ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪਾਰਟੀ ਜੇਕਰ ਉਨ੍ਹਾਂ ਮੌਕਾ ਦਿੰਦੀ ਹੈ ਤਾਂ ਉਹ ਲੋਕ ਸਭਾ ਚੋਣਾਂ ਜ਼ਰੂਰ ਲੜਨਗੇ। ਕੁਲਤਾਰ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ ਪੰਜਾਬ ਕੋਰ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਅਤੇ…continue

Continue Reading

ਭਗਵੰਤ ਮਾਨ ਤੋਂ ਮੰਗੀ ਮਦਦ ਸੁਖਪਾਲ ਖਹਿਰਾ ਦੇ ਹਲਕੇ ਦੇ ਨੌਜਵਾਨਾਂ ਨੇ !

ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਵੱਖ ਹੋਏ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੇ ਹਲਕਾ ਭੁਲੱਥ ਦੇ ਨੌਜਵਾਨਾਂ ਨੇ ਖਹਿਰਾ ਦੇ ਵਿਰੋਧੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ। ਦਰਅਸਲ ਅਮੀਨੀਆ ਦੇਸ਼ ‘ਚ ਫਸੇ ਖਹਿਰਾ ਦੇ ਹਲਕਾ ਭੁਲੱਥ ਦੇ ਤਿੰਨ ਨੌਜਵਾਨਾਂ ਨੇ ਭਗਵੰਤ…continue

Continue Reading

ਹਰਮਨਪ੍ਰੀਤ ਤੋਂ ਨਾਰਾਜ਼ ਹੋਏ ਫੈਨਜ਼ ,ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਮਿਤਾਲੀ ਨੂੰ !

ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ (6 ਫਰਵਰੀ) ਨੂੰ ਵੇਸਟਪੈਕ ਸਟੇਡੀਅਮ ‘ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ‘ਚ ਭਾਰਤੀ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਪਲੇਇੰਗ ਇਲੈਵਨ ‘ਚ ਨਹੀਂ ਚੁਣਿਆ ਗਿਆ ਹੈ। ਮਿਤਾਲੀ ਰਾਜ ਨੂੰ…continue

Continue Reading

ਮੁੰਬਈ ਏਅਰਪੋਰਟ ਰੋਜ਼ਾਨਾ ਰਹੇਗਾ 6 ਘੰਟੇ ਬੰਦ ਰਹੇਗਾ , ਮਹਿੰਗਾ ਹੋਵੇਗਾ ਹਵਾਈ ਸਫ਼ਰ !

ਇਨ੍ਹੀਂ ਦਿਨੀਂ ਮੁੰਬਈ ਆਉਣ ਜਾਂ ਜਾਣ ਦਾ ਹਵਾਈ ਸਫਰ ਤੁਹਾਨੂੰ 25 ਫੀਸਦੀ ਤੱਕ ਮਹਿੰਗਾ ਪੈ ਸਕਦਾ ਹੈ। ਰਨਵੇਅ ਦੀ ਮੁਰੰਮਤ ਕਾਰਨ 30 ਮਾਰਚ 2019 ਤਕ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਵੇਰ 11 ਵਜੇ ਤੋਂ ਸ਼ਾਮ 5 ਵਜੇ ਵਿਚਕਾਰ ਕੋਈ ਫਲਾਈਟ ਨਹੀਂ ਹੋਵੇਗੀ। 6 ਘੰਟੇ ਹਵਾਈ ਅੱਡਾ ਬੰਦ ਹੋਣ ਦਾ ਮਤਲਬ ਹੈ ਕਿ ਹਵਾਈ ਉਡਾਣਾਂ…continue

Continue Reading

ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਪੰਜਾਬ ਵਿੱਚ : ਸੁਖਬੀਰ ਬਾਦਲ |

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤ ਦਿਨ ਆਉਣ ਵਾਲੀਆਂ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਹਲਕਾ ਨਕੋਦਰ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕਰਨ ਲਈ ਪੁੱਜੇ। ਇਥੇ ਪੁੱਜਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਅਤੇ ਹਲਕਾ ਵਿਧਾਇਕ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਅਤੇ ਆਗੂਆਂ ਨੇ ਪਾਰਟੀ ਪ੍ਰਧਾਨ…continue

Continue Reading

ਮੋਦੀ ਸਰਕਾਰ ਦੀ ਰਣਨੀਤੀ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮਿਲ ਸਕਦੀ ਖ਼ੁਸ਼ਖ਼ਬਰੀ !

ਮੋਦੀ ਸਰਕਾਰ ਨੇ ਬਜਟ ਵਿੱਚ ਕੀਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਦਾ ਚੋਣਾਂ ਵਿੱਚ ਲਾਹਾ ਲੈਣ ਲਈ ਤਿਆਰੀ ਖਿੱਚ ਦਿੱਤੀ ਹੈ। ਇਸ ਲਈ ਸਰਕਾਰ ਨੇ ਨਿਰਦੇਸ਼ ਜਾਰੀ ਕਰਕੇ ਸੂਬਿਆਂ ਨੂੰ ਬਿਓਰਾ ਭੇਜਣ ਲਈ ਕਿਹਾ ਹੈ। ਚਰਚਾ ਹੈ ਕਿ ਸਰਕਾਰ ਅਪ੍ਰੈਲ ਦੇ ਮਹੀਨੇ ਤਕ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਦੋ-ਦੋ ਹਜ਼ਾਰ ਦੀ ਇੱਕ ਨਹੀਂ ਸਗੋਂ…continue

Continue Reading

ਮੋਦੀ ਸਰਕਾਰ ਨੇ 6 ਹਜ਼ਾਰ ਵਾਲੀ ਸਕੀਮ ਨਾਲ ਕਿਸਾਨਾਂ ਦਾ ਕੀਤਾ ਅਪਮਾਨ : ਨਿਮਿਸ਼ਾ |

ਕਿਸਾਨਾਂ ਦੀ ਵਿੱਤੀ ਸਹਾਇਤਾ ਲਈ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਤਿੱਖੀ ਆਲੋਚਨਾ ਕਰਦਿਆਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਸਕੀਮ ਮੁਲਕ ਦੇ ਅੰਨਦਾਤਾ ਲਈ ਅਪਮਾਨ ਸਾਬਤ ਹੋ ਰਹੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ 6000 ਪ੍ਰਤੀ ਸਾਲ ਯਾਨੀ 16 ਰੁਪਏ 43 ਪੈਸੇ ਦੀ ਸਹਾਇਤਾ ਕਰਕੇ ਮੋਦੀ…continue

Continue Reading

ਬਾਲੀਵੁੱਡ ਇੰਡਸਟਰੀ ਦਾ ਰਾਹ ਖੁੱਲ੍ਹਿਆ ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਲਈ !

ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਰਣਜੀਤ ਬਾਵਾ ਦੀ ਬਾਲੀਵੁੱਡ ‘ਚ ਐਂਟਰੀ ਹੋ ਗਈ ਹੈ। ਹਾਲਾਂਕਿ ਕੁਝ ਦਿਨ ਪਹਿਲਾ ਹੀ ਐਮੀ ਵਿਰਕ ਨੇ ਬਾਲੀਵੁੱਡ ਫਿਲਮ ਇੰਡਸਟਰੀ ‘ਚ ਐਂਟਰੀ ਕੀਤੀ ਹੈ, ਜਿਸ ਦੀ ਸੂਚਨਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਸੀ। ਦਰਅਸਲ ਐਮੀ ਵਿਰਕ ’83’ ਫਿਲਮ ‘ਚ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ।…continue

Continue Reading

ਫਲਿਪਕਾਰਟ ਕੰਪਨੀ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਸਿਰਸਾ ਨੇ !

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫਲਿਪਕਾਰਟ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟਾਂ ‘ਤੇ ਲਗਾ ਕੇ ਵੇਚਣ ‘ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੰਪਨੀ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ। ਨਾਰਥ ਐਵੇਨਿਊ ਪੁਲਸ ਸਟੇਸ਼ਨ ਨਵੀਂ ਦਿੱਲੀ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ…continue

Continue Reading