ਕੈਪਟਨ ਦੀ ਬਜਾਏ ਅਕਾਲੀ ਦਲ ਨੇ ਕੀਤਾ ਬੁੱਧ ਸਿੰਘ ਦਾ ਕਰਜ਼ਾ ਮੁਆਫ਼ !

ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦਾ ਪੋਸਟਰ ਬੁਆਏ ਬਣਾਏ ਗਏ ਕਿਸਾਨ ਦਾ ਕਰਜ਼ਾ ਕਾਂਗਰਸ ਸਰਕਾਰ ਮੁਆਫ਼ ਨਹੀਂ ਕਰ ਸਕੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਦੇ ਕਰਜ਼ੇ ਦੀ ਅਦਾਇਗੀ ਕੀਤੀ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਤੋਂ ਵੱਧ ਰਕਮ ਦਾ ਚੈੱਕ ਸੌਂਪਿਆ। ਬੁੱਧ…continue

Continue Reading

ਸੁਸ਼ਮਾ ਨੂੰ ‘ਧੋਖੇਬਾਜ਼ ਏਜੰਟਾਂ’ ਖਿਲਾਫ ਕਾਰਵਾਈ ਦਾ ਭਰੋਸਾ ਕੈਪਟਨ ਵਲੋਂ !

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਧੋਖੇਬਾਜ਼ ਅਤੇ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਹੈ। ਕੈਪਟਨ ਵਲੋਂ ਇਸ ਸਬੰਧੀ ਵੀਰਵਾਰ ਨੂੰ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਗਿਆ ਹੈ। ਦੱਸ ਦੇਈਏ ਕਿ ਸੁਸ਼ਮਾ ਸਵਰਾਜ ਨੇ 6 ਫਰਵਰੀ ਨੂੰ ਕੈਪਟਨ ਨੂੰ ਟਵੀਟ ਕਰਕੇ ਗੈਰ ਕਾਨੂੰਨੀ ਟ੍ਰੈਵਲ…continue

Continue Reading

ਨਵੀਂ ਮੁਸੀਬਤ ਵਿੱਚ ਫਸੇ ਸੁਖਬੀਰ ਬਾਦਲ !

ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ। ਸੇਵਾਮੁਕਤ ਜਸਟਿਸ ਨੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਸਮੇਂ ਵਾਪਰੇ ਬੇਅਦਬੀ ਤੇ ਗੋਲ਼ੀਕਾਂਡ ਬਾਰੇ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਰਟ ਬਾਰੇ ਗਲਤ ਸ਼ਬਦਾਵਲੀ ਵਰਤਣ ਖ਼ਿਲਾਫ਼ ਕਾਰਵਾਈ…continue

Continue Reading

ਮਨੁੱਖੀ ਟ੍ਰਾਂਸਪਲਾਂਟ ਵਿਕਲਪਾਂ ਲਈ ਰਾਹ ਬਣਿਆ ਚੂਹੇ ਵਿਚ ਗਰੱਭਸਥ ਸ਼ੂਗਰ !

ਵਿਗਿਆਨੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਤਕਨੀਕ ਦੀ ਵਰਤੋਂ ਕਰਦੇ ਹੋਏ, ਜੋ ਕਿ ਟਰਾਂਸਪਲਾਂਟ ਲਈ ਮਨੁੱਖੀ ਗੁਰਦਿਆਂ ਵਿਚ ਵਾਧਾ ਕਰਨ ਵਿਚ ਮਦਦ ਕਰ ਸਕਦਾ ਹੈ, ਚੂੜੀਆਂ ਦੇ ਭਰੂਣਾਂ ਵਿਚ ਗੁਰਦਿਆਂ ਨੂੰ ਵਧਣ ਲਈ ਚੂਹਿਆਂ ਦੇ ਸਟੈਮ ਸੈੱਲਾਂ ਨੂੰ ਸਫਲਤਾ ਨਾਲ ਇਸਤੇਮਾਲ ਕੀਤਾ ਹੈ| ਪਰ ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਯਤਨਾਂ…continue

Continue Reading

ਅਦਾਲਤ ਨੇ ਠੁਕਰਾਈ ਫਰਿਆਦ , ਨਿਆਂਇਕ ਹਿਰਾਸਤ ‘ਚ ਗਏ ਸਾਬਕਾ SSP ਸ਼ਰਮਾ !

ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਨਾਮਜ਼ਦ ਮੋਗਾ ਦੇ ਸਾਬਕਾ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸ਼ਰਮਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਵੀਰਵਾਰ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸ਼ਰਮਾ ਨੂੰ ਵੀਰਵਾਰ ਸਵੇਰੇ 10 ਕੁ ਵਜੇ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ…continue

Continue Reading

ਪੰਜਾਬ ਦੇ ਨਵੇਂ ਡੀ.ਜੀ .ਪੀ . ਬਣੇ ਦਿਨਕਰ ਗੁਪਤਾ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1987 ਬੈਚ ਦੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਮੁਖੀ ਐਲਾਨ ਦਿੱਤਾ ਹੈ। ਉਹ ਡੀਜੀਪੀ ਸੁਰੇਸ਼ ਅਰੋੜਾ ਦੀ ਦੀ ਥਾਂ ਲੈਣਗੇ। ਗੁਪਤਾ ਇਸ ਵੇਲੇ ਇਟੈਲੀਜੈਂਸ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਯਾਦ ਰਹੇ ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ…continue

Continue Reading

ਖਹਿਰਾ ਦੀ ਪਾਰਟੀ ਵਿੱਚ ਸ਼ਾਮਿਲ ਹਰਿੰਦਰ ਸਿੰਘ ਕੰਗ ,ਕਾਂਗਰਸ ਪਾਰਟੀ ਨੂੰ ਝਟਕਾ !

ਬੱਸੀ ਪਠਾਨਾ ‘ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੱਸੀ ਪਠਾਨਾ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਕੰਗ ਸਾਥੀਆਂ ਸਮੇਤ ਸੁਖਪਾਲ ਖਹਿਰਾ ਦੀ ‘ਪੰਜਾਬੀ ਏਕਤਾ ਪਾਰਟੀ’ ‘ਚ ਸ਼ਾਮਲ ਹੋ ਗਏ। ਇਸ ਦੌਰਾਨ ਖਹਿਰਾ ਨੇ ਅਕਾਲੀ ਦਲ ਅਤੇ ਕਾਂਗਰਸ ਸਰਕਾਰ ‘ਤੇ ਜਮ ਕੇ ਹਮਲਾ ਬੋਲਿਆ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ…continue

Continue Reading

ਅਕਸ਼ੈ ਦੀ ਇਸ ‘ਬੁਰੀ ਆਦਤ’ ਕਰਕੇ ਸ਼ਾਹਰੁਖ ਨਹੀਂ ਕਰਨਾ ਚਾਹੁੰਦੇ ਉਹਨਾਂ ਨਾਲ ਕੰਮ !

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਪਣੇ ਹੱਸੀ ਮਜ਼ਾਕ ਵਾਲੇ ਅੰਦਾਜ਼ ਲਈ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ। ਕਈ ਇੰਟਰਵਿਊ ‘ਚ ਤੁਸੀਂ ਇਹ ਦੇਖ ਵੀ ਚੁੱਕੇ ਹੋ। ਹਾਲ ਹੀ ‘ਚ ਵੀ ਕੁਝ ਅਜਿਹਾ ਹੀ ਹੋਇਆ। ਇੱਕ ਇੰਟਰਵਿਊ ਦੌਰਾਨ ਸ਼ਾਹਰੁਖ ਨੂੰ ਅਕਸ਼ੈ ਕੁਮਾਰ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ। ਇਸ ਬਾਰੇ ‘ਚ ਉਨ੍ਹਾਂ ਨੇ ਕੁਝ ਅਜਿਹਾ ਜਵਾਬ…continue

Continue Reading

ਟੀਮ ਇੰਡੀਆ ਦੀ ਹਾਰ ਦਾ ਵੱਡਾ ਕਾਰਨ ਦੱਸਿਆ ਕਰੁਣਾਲ ਪੰਡਯਾ ਨੇ !

ਪਾਵਰਪਲੇਅ ਤੋਂ ਪਹਿਲਾਂ 6 ਓਵਰਾਂ ‘ਚ ਫੀਲਡਿੰਗ ਦੀਆਂ ਹੱਦਾਂ ਕਾਰਨ ਕਿਸੇ ਵੀ ਗੇਂਦਬਾਜ਼ ਲਈ ਗੇਂਦਬਾਜ਼ੀ ਕਰਨਾ ਕਾਫੀ ਚੁਣੌਤੀਪੂਰਨ ਹੁੰਦਾ ਹੈ। ਪਰ ਕਰੁਣਾਲ ਪੰਡਯਾ ਨੇ ਕਿਹਾ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ‘ਚ ਨਿਊਜ਼ੀਲੈਂਡ ਦੇ ਖਿਲਾਫ 80 ਦੌੜਾਂ ਦੀ ਹਾਰ ਦੇ ਦੌਰਾਨ ਵਿਚਾਲੇ ਦੇ ਓਵਰਾਂ ‘ਚ ਗੇਂਦਬਾਜ਼ੀ ਕਾਫੀ ਮਹਿੰਗੀ ਸਾਬਤ ਹੋਈ। ਨਿਊਜ਼ੀਲੈਂਡ ਦੇ 220 ਦੌੜਾਂ ਦੇ ਟੀਚੇ…continue

Continue Reading

ਅੱਜ ਫਿਰ ਸਥਿਰ ਪੈਟਰੋਲ ਦੀਆਂ ਕੀਮਤਾਂ , ਡੀਜ਼ਲ ਹੋਇਆ ਮਹਿੰਗਾ3 ਦਿਨ ਬਾਅਦ !

ਪੈਟਰੋਲ ਦੀਆਂ ਕੀਮਤ ਅੱਜ ਵੀ ਸਥਿਰ ਰਹੀਆਂ। ਉੱਧਰ ਡੀਜ਼ਲ ਦੀ ਕੀਮਤ ‘ਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਦਿੱਲੀ ‘ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 70.44 ਰੁਪਏ ਪ੍ਰਤੀ ਲੀਟਰ ਹੈ ਤਾਂ ਡੀਜ਼ਲ ਦੀ ਕੀਮਤ 65.56 ਰੁਪਏ ਪਰਤੀ ਲੀਟਰ ਰਹੀ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਲਗਾਤਾਰ ਸੱਤ ਦਿਨ ਤੱਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ…continue

Continue Reading