ਡਰੱਗ ਕੇਸ ‘ਚ ਮਜੀਠੀਆ ਖਿਲਾਫ ਕਿਉਂ ਨਹੀਂ ਹੋਈ ਕਾਰਵਾਈ? ,ਸਰਵਣ ਸਿੰਘ ਫਿਲੌਰ ਨੇ ਖੋਲ੍ਹੇ ਰਾਜ਼ !

ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਠੋਕਣ ਵਾਲੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਦੱਸਿਆ ਹੈ ਕਿ ਅਕਾਲੀ ਦਲ ’ਚ ਹੁਣ ਵੱਡੇ ਬਾਦਲ ਦੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਨ੍ਹਾਂ…continue

Continue Reading

iOS ਐਪਸ ਸਕਰੀਨ ਰਿਕਾਰਡਿੰਗ ਕਰ ਰਹੀ ਬਿਨਾਂ ਯੂਜ਼ਰਜ਼ ਦੀ ਇਜਾਜ਼ਤ ਦੇ !

ਆਈਫੋਨ ਯੂਜ਼ਰਜ਼ ਲਈ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਪੜ ਕੇ ਤੁਸੀਂ ਹੈਰਾਨ ਹੋ ਜਾਓਗੇ। ਬਹੁਤ ਸਾਰੀਆਂ ਅਜਿਹੀਆਂ ਆਈ.ਓ.ਐੱਸ. ਐਪਸ ਦਾ ਪਤਾ ਲਗਾਇਆ ਗਿਆ ਹੈ ਜੋ ਯੂਜ਼ਰਜ਼ ਦੀ ਇਜਾਜ਼ਤ ਤੋਂ ਬਿਨਾਂ ਚੋਰੀ-ਛੁਪੇ ਉਨ੍ਹਾਂ ਦੀ ਸਕਰੀਨ ’ਤੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦੀਆਂ ਹਨ। ਯਾਨੀ ਇਸ ਨਾਲ ਤੁਹਾਡੀ ਬੈਂਕ ਡਿਟੇਲ ਤਕ ਨੂੰ ਵੀ…continue

Continue Reading

ਬੇਗੁਨਾਹ ਜਾਂ ਗੁਨਾਹਗਾਰ ਰਾਬਰਟ ਵਾਡਰਾ?

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਅਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਇਕ ਵਾਰ ਮੁੜ ਸੁਰਖੀਆਂ ਵਿਚ ਹਨ। ਈ.ਡੀ. ਵੱਲੋਂ ਉਨ੍ਹਾਂ ਕੋਲੋਂ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ 2 ਦਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਾਡਰਾ ਉੱਤੇ ਲੰਡਨ ਵਿਚ 12 ਬਰਾਇਨਸਟਨ ਸੁਕੇਅਰ ’ਚ 19 ਲੱਖ ਪਾਊਂਡ ਦੀ ਜਾਇਦਾਦ ਦੀ ਖ਼ਰੀਦ ਰਾਹੀਂ ਕਾਲੇ ਧਨ ਨੂੰ…continue

Continue Reading

ਸੁਖਬੀਰ ਬਾਦਲ ਦਾ ਜਵਾਬ ਜਨਰਲ ਜੇ. ਜੇ. ਸਿੰਘ ਨੂੰ !

ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਟਕਸਾਲੀਆਂ ਨਾਲ ਹੱਥ ਮਿਲਾਉਣ ਵਾਲੇ ਸਾਬਕਾ ਜਨਰਲ ਜੇ. ਜੇ. ਸਿੰਘ ਨੂੰ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ। ਪਟਿਆਲਾ ਪਹੁੰਚੇ ਸੁਖਬੀਰ ਬਾਦਲ ਤੋਂ ਜਦੋਂ ਜਨਰਲ ਜੇ.ਜੇ. ਸਿੰਘ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਜੇ. ਜੇ. ਸਿੰਘ ਨੂੰ ਸਭ ਤੋਂ ਮਾਣ ਅਕਾਲੀ ਦਲ ਨੇ ਦਿੱਤਾ ਸੀ।…continue

Continue Reading

‘ਟਾਈਗਰ ਜ਼ਿੰਦਾ ਹੈ’ ਇਕ ਵਾਰ ਫਿਰ ਹੋਵੇਗੀ ਰਿਲੀਜ਼ !

ਸਲਮਾਨ ਖਾਨ ਦੀ ਬਲਾਕਬਸਟਰ ਫਿਲਮ ‘ਟਾਈਗਰ ਜ਼ਿੰਦਾ ਹੈ’ ਤਾਂ ਸਭ ਨੂੰ ਯਾਦ ਹੀ ਹੋਵੇਗੀ। ਸਲਮਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਉਹ ਇਸ ਫਿਲਮ ਨੂੰ ਫੇਰ ਤੋਂ ਨਵੇਂ ਅੰਦਾਜ਼ ‘ਚ ਦੇਖ ਸਕਣਗੇ। ਬਾਲੀਵੁੱਡ ਦੀ ਇਸ ਸੁਪਰਹਿੱਟ ਫਿਲਮ ਨੂੰ ਤੇਲਗੂ ਭਾਸ਼ਾ ‘ਚ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਹੁਣ ਤੱਕ ਸਾਊਥ ਦੀਆਂ ਫਿਲਮਾਂ ਨੂੰ ਹੀ ਹਿੰਦੀ…continue

Continue Reading

ਤੀਜਾ ਝਟਕਾ ਲੱਗਾ ਨਿਊਜ਼ੀਲੈਂਡ ਨੂੰ, ਡੇਰਿਲ ਹੋਏ ਆਊਟ !

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਭਾਰਤ ਪਹਿਲਾ ਗੇਂਦਬਾਜ਼ੀ ਕਰੇਗਾ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਟਿਮ ਸਿਫਰਟ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਸਿਫਰਟ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ…continue

Continue Reading

ਟਾਟਾ ਮੋਟਰਜ਼ ਘਾਟੇ ‘ਚ ਆਈ ਮੁਨਾਫੇ ਤੋਂ !

ਆਟੋ ਦਿੱਗਜ ਟਾਟਾ ਮੋਟਰਜ਼ ਨੇ ਦਸੰਬਰ ਤਿਮਾਹੀ ਦੇ ਨਤੀਜੇ ਪੇਸ਼ ਕੀਤੇ ਹਨ। ਕੰਪਨੀ ਦੇ ਨਤੀਜੇ ਅੰਦਾਜ਼ੇ ਤੋਂ ਬਹੁਤ ਹੀ ਕਮਜ਼ੋਰ ਹਨ। ਟਾਟਾ ਮੋਟਰਜ਼ ਦੇ ਨਤੀਜੇ ਹਰ ਸਕੇਲ ‘ਤੇ ਖਰਾਬ ਰਹੇ ਹਨ। ਜਾਇਦਾਦ ਅਤੇ ਨਿਵੇਸ਼ ਨੂੰ ਰਾਇਟ-ਆਫ ਕਰਨ ਨਾਲ 26950 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਾਟਾ ਹੋਇਆ ਹੈ। ਜੇ.ਐਲ.ਆਰ. ਵੀ ਲਗਾਤਾਕ ਤੀਜੀ ਤਿਮਾਹੀ ਘਾਟੇ ‘ਚ ਰਹੀ।…continue

Continue Reading

25 ਫਰਵਰੀ ਤੋਂ ਬਾਅਦ ਲਾਭਪਾਤਰ ਦੇਖ ਸਕਣਗੇ ਆਪਣਾ ਨਾਂ ,PM-ਕਿਸਾਨ ਪੋਰਟਲ ਲਾਂਚ !

ਸੂਬਿਆਂ ਤੋਂ ਪੀ.ਐਮ.-ਕਿਸਾਨ ਯੋਜਨਾ ਦੇ ਲਾਭਪਾਤਰਾਂ ਦੀ ਸੂਚੀ 15 ਦਿਨਾਂ ‘ਚ ਮਿਲ ਜਾਣ ਦਾ ਭਰੋਸਾ ਲੈ ਕੇ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਸ ਦਾ ਪੋਰਟਲ ਲਾਂਚ ਕਰ ਦਿੱਤਾ। http://pmkisan.nic.in  ‘ਤੇ ਯੋਜਨਾ ਨਾਲ ਜੁੜੇ ਸਾਰੇ ਨਿਯਮ ਦਿੱਤੇ ਗਏ ਹਨ। ਇਥੇ ਦੱਸਿਆ ਗਿਆ ਹੈ ਕਿ ਕਿਹੜੇ ਕਿਸਾਨ ਯੋਜਨਾ ਦੇ ਦਾਇਰੇ ਵਿਚ ਆਉਣਗੇ ਅਤੇ ਕਿਹੜੇ ਨਹੀਂ। ਇਸ ਦੇ…continue

Continue Reading

ਦਿੱਲੀ ਦੇ ਵਿਧਾਇਕ ਵੀ ਨਾਰਾਜ਼ ਕਰ ਬੈਠੇ , ਪੰਜਾਬ ਦੇ ਵਿਧਾਇਕ ਤਾਂ ਹਾਲੇ ਤੱਕ ਮੰਨੇ ਨਹੀਂ !

ਦਿੱਲੀ ਚਾਂਦਨੀ ਚੌਕ ਇਲਾਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਦਾ ਕੱਦ ਕਾਫੀ ਵੱਡਾ ਹੈ ਪਰ ਇਨ੍ਹੀਂ ਦਿਨੀਂ ਲਾਂਬਾ ਕੇਜਰੀਵਾਲ ਦੀ ਨਾਰਾਜ਼ਗੀ ਕਾਰਨ ਉਹ ਖੂਬ ਚਰਚਾ ‘ਚ ਹੈ, ਜੋ ਕੇਜਰੀਵਾਲ ਲਈ ਸਿਰਦਰਦੀ ਬਣ ਚੁੱਕੀ ਹੈ। ਕੇਜਰੀਵਾਲ ਜਿੱਥੇ ਵੀ ਜਾ ਰਹੇ ਹਨ, ਮੀਡੀਆ ਵਾਲੇ ਉਨ੍ਹਾਂ ਤੋਂ ਅਲਕਾ ਲਾਂਬਾ ਬਾਰੇ ਹੀ ਸਵਾਲ ਪੁੱਛਦੇ ਹਨ, ਜਿਨ੍ਹਾਂ…continue

Continue Reading

ਮੈਨੂੰ ਸੁਖਬੀਰ-ਮਜੀਠੀਆ ਖਿਲਾਫ਼ ਹਾਈਕੋਰਟ ਮਜਬੂਰ ਹੋ ਕੇ ਜਾਣਾ ਪਿਆ : ਜਸ. ਰਣਜੀਤ ਸਿੰਘ |

ਰਿਟਾ. ਜਸਟਿਸ ਰਣਜੀਤ ਸਿੰਘ ਨੇ ਅਕਾਲੀ ਦਲ ਪ੍ਰਮੁੱਖ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਕ੍ਰਿਮੀਨਲ ਕੰਪਲੇਂਟ ਦਾਖਲ ਕੀਤੀ ਹੈ। ਸ਼ਿਕਾਇਤ ‘ਚ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ ‘ਤੇ ਉਨ੍ਹਾਂ ਦੇ ਤੇ ਕਮਿਸ਼ਨ ਖਿਲਾਫ ਅਪਸ਼ਬਦ ਬੋਲਣ ਦੇ ਦੋਸ਼ ਲਾਉਂਦਿਆਂ ਦੋਵਾਂ ਖਿਲਾਫ ਕਮਿਸ਼ਨ ਆਫ ਇਨਕੁਆਇਰੀ ਐਕਟ ‘ਚ ਕਾਰਵਾਈ ਦੀ ਮੰਗ ਕੀਤੀ ਹੈ।…continue

Continue Reading