ਆਈ. ਜੀ. ਉਮਰਾਨੰਗਲ ਮੁਲਜ਼ਮ ਵਜੋਂ ਨਾਮਜ਼ਦ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ‘ਚ !

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਵਿਸ਼ੇਸ਼ ਜਾਂਚ ਟੀਮ ਨੂੰ ਜਾਂਚ-ਪੜਤਾਲ ਦੌਰਾਨ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ…continue

Continue Reading

ਪੰਜਾਬ: ਸਰਕਾਰ ਨੇ ਮੰਨੀਆਂ ਨਰਸਾਂ ਦੀਆਂ ਮੰਗਾਂ

ਬੀਤੇ ਦਿਨੀਂ ਹਸਪਤਾਲ ਦੀ ਬਿਲਡਿੰਗ ਤੋਂ ਛਾਲ ਮਾਰਨ ਕਾਰਨ ਜ਼ਖਮੀਆਂ ਹੋਈਆਂ ਨਰਸਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਨ੍ਹਾਂ ਨਰਸਾਂ ਦੀਆਂ ਚਾਰ ਮੰਗਾਂ ਮੁੱਖ ਸਨ, ਜਿਨ੍ਹਾਂ ‘ਚੋਂ ਤਿੰਨ ਨੂੰ ਪ੍ਰਵਾਨ ਕਰ ਲਿਆ ਗਿਆ ਹੈ, ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਚੌਥੀ ਮੰਗ ਜੋ…continue

Continue Reading

ਕਾਂਗਰਸ ਡਰੀ ਨਵਜੋਤ ਸਿੱਧੂ ਦੇ ਛੱਕਿਆਂ ਤੋਂ !

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਛੱਕਿਆਂ ਤੋਂ ਕਾਂਗਰਸ ਡਰ ਗਈ ਹੈ। ਕਾਂਗਰਸ ਨੇ ਭਾਰਤ-ਪਾਕਿ ਵਿਚਾਲੇ ਗੱਲਬਾਤ ਦੀ ਵਕਾਲਤ ਕਰਨ ਵਾਲੇ ਸਿੱਧੂ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰਕ ਲਿਆ ਹੈ। ਕਾਂਗਰਸ ਨੇ ਮੌਜੂਦਾ ਮਾਹੌਲ ਨੂੰ ਪਾਕਿਸਤਾਨ ਨਾਲ ਦੁੱਵਲੀ ਗੱਲਬਾਤ ਕਰਨ ਲਈ ਅਣਉਚਿਤ ਕਰਾਰ ਦਿੰਦਿਆਂ ਸਿੱਧੂ ਵੱਲੋਂ ਦਿੱਤੇ ਸੁਝਾਵਾਂ ਨੂੰ ਪਾਰਟੀ ਦੀ ਨਹੀਂ…continue

Continue Reading

ਜੈਸ਼ ਦੇ ਨਿਸ਼ਾਨੇ ‘ਤੇ ਬਜ਼ਾਰ ਅਤੇ VVIP ਇਲਾਕੇ

ਭਾਰਤ ਅਤੇ ਪਾਕਿ ਦੇ ਵੱਧਦੇ ਤਣਾਅ ਤੋਂ ਪੈਦਾ ਹੋਈ ਸਥਿਤੀ ਕਾਰਨ ਸੁਰੱਖਿਆ ਏਜੰਸੀਆਂ ਨੇ ਅੱਤਵਾਦੀ ਹਮਲਿਆਂ ਲਈ ਦੇਸ਼ ਭਰ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ ਮੁਤਾਬਕ ਦਿੱਲੀ-ਐੱਨ. ਸੀ. ਆਰ. ਸਮੇਤ ਕਈ ਸੈਲਾਨੀ ਅਤੇ ਭੀੜਭਾੜ ਵਾਲੇ ਇਲਾਕੇ ਜੈਸ਼-ਏ-ਮੁਹੰਮਦ ਦੇ ਨਿਸ਼ਾਨੇ ‘ਤੇ ਹਨ। ਅਲਰਟ ਮੁਤਾਬਕ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਇਕ ਖੁਫੀਆ ਇਕਾਈ ਆਈ.…continue

Continue Reading

ਹਮਜ਼ਾ ਲਾਦੇਨ ‘ਤੇ ਰੱਖਿਆ 70 ਕਰੋੜ ਰੁਪਏ ਦਾ ਇਨਾਮ ਅਮਰੀਕਾ ਨੇ !

ਅਮਰੀਕਾ ਨੇ ਅਲ-ਕਾਇਦਾ ਅੱਤਵਾਦੀ ਸਮੂਹ ਦੇ ਪ੍ਰਮੁੱਖ ਹਮਜ਼ਾ ਬਿਨ ਲਾਦੇਨ ਦੇ ਠਿਕਾਣੇ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ (70 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਇਕ ਪ੍ਰੈੱਸ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ,”ਅਲ-ਕਾਇਦਾ ਦੇ ਪ੍ਰਮੁੱਖ ਹਮਜ਼ਾ ਬਿਨ ਲਾਦੇਨ ਦੇ ਕਿਸੇ…continue

Continue Reading

ਹਰ ਵਾਅਦੇ ਤੋਂ ਮੁੱਕਰੀ ਬੇਦਰਦ ਕੈਪਟਨ ਸਰਕਾਰ : ਖਹਿਰਾ |

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਰਜਿੰਦਰਾ ਹਸਪਤਾਲ ਦੀ ਛੱਤ ਤੋਂ ਛਾਲ ਮਾਰਨ ਵਾਲੀਆਂ ਨਰਸਾਂ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖ਼ਾਲਸਾ ਦਾ ਹਾਲ ਜਾਨਣ ਲਈ ਸ਼ੁੱਕਰਵਾਰ ਨੂੰ ਸੁਖਪਾਲ ਖਹਿਰਾ ਰਾਜਿੰਦਰ ਹਸਪਤਾਲ ਪੁੱਜੇ। ਇਸ ਦੌਰਾਨ ਜਿੱਥੇ ਸੁਖਪਾਲ ਖਹਿਰਾ ਨੇ ਨਰਸਾਂ ਨਾਲ ਦੁੱਖ ਸਾਂਝਾ ਕੀਤਾ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ…continue

Continue Reading

ਪਾਕਿਸਤਾਨ ਦੇ ਭਾਰਤੀ ਪਾਇਲਟ ਦੀ ਰਿਹਾਈ ਫੈਸਲੇ ਦਾ ਸਵਾਗਤ ਅਮਰੀਕਾ ਵੱਲੋਂ !

ਅਮਰੀਕਾ ਨੇ ਵੀਰਵਾਰ ਨੂੰ ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਨੂੰ ਸੌਂਪਣ ਦੇ ਪਾਕਿਸਤਾਨ ਦੇ ਫੈਸਲੇ ਦਾ ਸਵਾਗਤ ਕੀਤਾ। ਅਭਿਨੰਦਨ ਇਸ ਸਮੇਂ ਪਾਕਿਸਤਾਨ ਦੀ ਹਿਰਾਸਤ ਵਿਚ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਦੇ ਸਾਂਝੇ ਸੈਸ਼ਨ ਵਿਚ ਵੀਰਵਾਰ ਨੂੰ ਅਚਾਨਕ ਐਲਾਨ ਕੀਤਾ ਕਿ ਸ਼ਾਂਤੀ ਦੀ ਪਹਿਲ ਕਰਦਿਆਂ ਅਭਿਨੰਦਨ…continue

Continue Reading

ਬੀਮਾਰੀ ਨਾਲ ਤੜਫ ਰਿਹਾ, ਮਸੂਦ ਪਾਕਿਸਤਾਨ ਵਿੱਚ ਹੈ ਮੌਜੂਦ : ਕੁਰੈਸ਼ੀ |

ਪਾਕਿਸਤਾਨ ਨੇ ਜਨਤਕ ਤੌਰ ‘ਤੇ ਸਵੀਕਾਰ ਕੀਤਾ ਹੈ ਕਿ ਜੈਸ਼-ਏ-ਮੁਹੰਮਦ ਦਾ ਸਰਦਾਰ ਮਸੂਦ ਅਜ਼ਹਰ ਦੇਸ਼ ਵਿਚ ਹੀ ਮੌਜੂਦ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਮੰਨਿਆ ਕਿ ਅਜ਼ਹਰ ਪਾਕਿਸਤਾਨ ਵਿਚ ਹੈ। ਐਂਕਰ ਨੇ ਜਦੋਂ ਕੁਰੈਸ਼ੀ ਤੋਂ ਮਸੂਦ ਅਜ਼ਹਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ…continue

Continue Reading

ਸਿੱਧੂ ਫਸੇ ਕਾਰਪੋਰੇਸ਼ਨ ‘ਚ ਪਤਨੀ ਲਈ ਦਫਤਰ ਬਣਾ ਕੇ !

ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਸਿੱਧੂ ਦਾ ਵਿਭਾਗ ਇਕ ਵਾਰ ਫਿਰ ਸੁਰਖੀਆਂ ‘ਚ ਹੈ ਪਰ ਇਸ ਵਾਰ ਨਾਜਾਇਜ਼ ਉਸਾਰੀ ਸ਼ਹਿਰ ‘ਚ ਨਹੀਂ ਬਲਕਿ ਨਗਰ ਨਿਗਮ ਦੇ ਅੰਦਰ ਹੋਈ ਹੈ। ਇਸ ਦੇ ਨਵਜੋਤ ਸਿੱਧੂ ‘ਤੇ ਲੱਗ ਰਹੇ ਹਨ। ਇਸ ਸਬੰਧੀ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਕੁਝ ਤਸਵੀਰਾਂ ਤੇ ਨਕਸ਼ੇ ਵਿਖਾਉਂਦੇ ਹੋਏ ਦੋਸ਼ ਲਾਇਆ ਕਿ ਨਵਜੋਤ…continue

Continue Reading