ਦਲੇਰ ਮਹਿੰਦੀ ਤੇ ਮੀਕਾ ਪਹੁੰਚੇ ‘ਦ ਕਪਿਲ ਸ਼ਰਮਾ ਸ਼ੋਅ’‘ਚ !

‘ਦ ਕਪਿਲ ਸ਼ਰਮਾ ਸ਼ੋਅ’ ਦਾ ਆਉਣ ਵਾਲਾ ਐਪੀਸੋਡ ਬੇਹੱਦ ਖਾਸ ਹੋਣ ਵਾਲਾ ਹੈ। ਜਲਦੀ ਹੀ ਕਪਿਲ ਦੇ ਸ਼ੋਅ ‘ਚ ਗਾਇਕ ਦਲੇਰ ਮਹਿੰਦੀ ਅਤੇ ਉਨ੍ਹਾਂ ਦਾ ਛੋਟਾ ਭਰਾ ਅਤੇ ਇੰਡਸਟਰੀ ਦਾ ਫੇਮਸ ਸਿੰਗਰ ਮੀਕਾ ਸਿੰਘ ਇਕੱਠੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੋਵਾਂ ਭਰਾਵਾਂ ਦੇ ਨਾਲ ਸ਼ੋਅ ‘ਚ ਹੰਸਰਾਜ ਹੰਸ ਅਤੇ ਸਿੰਗਰ ਜਸਬੀਰ ਜੱਸੀ ਵੀ ਸ਼ਿਰਕਤ ਕਰਨਗੇ।…continue

Continue Reading

ਚਾਂਦੀ 1550 ਰੁਪਏ ਹੋਈ ਸਸਤੀ ,ਸੋਨੇ ‘ਚ ਭਾਰੀ ਗਿਰਾਵਟ !

ਜਿਊਲਰਾਂ ਦੀ ਮੰਗ ‘ਚ ਗਿਰਾਵਟ ਅਤੇ ਕੌਮਾਂਤਰੀ ਬਾਜ਼ਾਰਾਂ ‘ਚ ਰੁਝਾਨ ਕਮਜ਼ੋਰ ਰਹਿਣ ਕਾਰਨ ਸਰਾਫਾ ਬਾਜ਼ਾਰ ‘ਚ ਹਫਤੇ ਦੌਰਾਨ ਸੋਨੇ ਦਾ ਮੁੱਲ 820 ਰੁਪਏ ਘੱਟ ਕੇ 33,770 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਹਫਤੇ ਦੌਰਾਨ ਚਾਂਦੀ ਦੀ ਕੀਮਤ ‘ਚ ਵੀ ਗਿਰਾਵਟ ਦੇਖੀ ਗਈ ਅਤੇ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਸੁਸਤ ਮੰਗ ਕਾਰਨ ਇਹ 40,000 ਰੁਪਏ…continue

Continue Reading

ਖਹਿਰਾ ਦਾ ਵਧਾਇਆ ‘ਪਾਰਾ’ਟਕਸਾਲੀਆਂ ਦੀ ‘ਆਪ’ ਨਾਲ ਯਾਰੀ ਨੇ !

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵਿਚਾਲੇ ਚੱਲ ਰਹੀ ਗਠਜੋੜ ਦੀ ਚਰਚਾ ਦਰਮਿਆਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੱਡਾ ਹਮਲਾ ਬੋਲਿਆ ਹੈ। ਖਹਿਰਾ ਨੇ ਕਿਹਾ ਕਿ ਗਠਜੋੜ ਦਾ ਅਧਿਕਾਰ ਹਰ ਪਾਰਟੀ ਨੂੰ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਅਕਸ ਗਵਾ ਚੁੱਕੀ ਹੈ ਅਤੇ ‘ਆਪ’ ਦਾ ਸਾਰਾ ਕੇਡਰ ਪੰਜਾਬ ਏਕਤਾ…continue

Continue Reading

ਨਵਾਂ ਮਾਡਲ ਉਤਾਰਿਆ ਇਨੋਵਾ ਦੀ ਕੀਮਤ ‘ਚ ਕਟੌਤੀ ਕਰ !

ਟੋਇਟਾ ਨੇ ਪੋਲੇ ਜਿਹੇ ਇਨੋਵਾ ਕ੍ਰਿਸਟਾ ਦਾ ਨਵਾਂ ਐਂਟਰੀ ਲੇਵਲ ਵੇਰੀਅੰਟ ਜੀ ਪਲੱਸ ਲੌਂਚ ਕੀਤਾ ਹੈ। Innova Crysta G Plus ਸਿਰਫ ਡੀਜਲ ਇੰਜਣ ‘ਚ ਹੀ ਮਿਲੇਗਾ। ਕੰਪਨੀ ਨੇ ਇਸ ਨੂੰ ਦੋਵੇਂ 7 ਅਤੇ 8 ਸੀਟਰ ਵਿਕਲਪ ਨਾਲ ਬਾਜ਼ਾਰ ‘ਚ ਲੌਂਚ ਕੀਤਾ ਹੈ। ਜਿਸ ‘ਚ 7 ਸੀਟਰ ਦੀ ਦਿੱਲੀ ‘ਚ ਐਕਸ ਸ਼ੋਅਰੂਮ ਕੀਮਤ 15.57 ਲੱਖ ਰੁਪਏ…continue

Continue Reading

ਭਾਰਤੀ ਕ੍ਰਿਕਟ ਟੀਮ ਨੇ ਇੰਝ ਦਿੱਤੀ ਅਭਿਨੰਦਨ ਨੂੰ ਸਲਾਮੀ !

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ‘ਤੇ ਜਿੱਥੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਸਾਰਾ ਦੇਸ਼ ਉਨ੍ਹਾਂ ਦੀ ਵਾਪਸੀ ‘ਤੇ ਜਸ਼ਨ ਮਨਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਵੀ ਦੇਸ਼ ਦੇ ਹੀਰੋ ਅਭਿਨੰਦਨ ਨੂੰ ਸਲਾਮੀ ਦਿੱਤੀ ਹੈ। ਭਾਰਤੀ ਟੀਮ ਨੇ ਪਾਈਲਟ ਅਭਿਨੰਦਨ ਦਾ ਨਾਂਅ ਇੱਕ ਜਰਸੀ ‘ਤੇ ਲਿਖ…continue

Continue Reading

ਕੈਪਟਨ ਨੇ ਲਾਈ ਮੋਹਰ ਕਿਸਾਨਾਂ ਨੂੰ ਗੰਨਾ ਸਬਸਿਡੀ ਸਿੱਧੇ ਖਾਤਿਆਂ ‘ਚ ਭੇਜਣ ਲਈ !

ਗੰਨਾ ਕਾਸ਼ਤਕਾਰਾਂ ਤੇ ਨਿੱਜੀ ਖੰਡ ਮਿੱਲਾਂ ਨੂੰ ਕੁਝ ਰਾਹਤ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਨੀਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਇਹ ਸਬਸਿਡੀ ਸਿੱਧੇ ਤੌਰ ’ਤੇ ਗੰਨਾ ਕਿਸਾਨਾਂ…continue

Continue Reading

ਭਗਵੰਤ ਮਾਨ ਨੇ ਕੀਤੀ ਪੁਸ਼ਟੀ ,’ਆਪ’ ਅਤੇ ਟਕਸਾਲੀ ਵਿਚਾਲੇ ਹੋਇਆ ਗਠਜੋੜ !

ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਦੀ ਪੁਸ਼ਟੀ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਨੇਤਾਵਾਂ ਨਾਲ ਮੀਟਿੰਗ ਹੋਈ ਸੀ, ਜਿਸ…continue

Continue Reading

ਬਾਜਵਾ ਲੜ ਸਕਦੇ ਨੇ ਲੋਕ ਸਭਾ ਚੋਣ !

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਰਾਜ ਸਭਾ ਸੀਟ ਦੀ ਭਾਲ ਪੂਰੀ ਹੋ ਚੁੱਕੀ ਹੈ। ਮਨਮੋਹਨ ਸਿੰਘ ਲਈ ਪ੍ਰਤਾਪ ਸਿੰਘ ਬਾਜਵਾ ਆਪਣੀ ਸੀਟ ਛੱਡਣ ਲਈ ਤਿਆਰ ਹੋ ਗਏ ਹਨ। ਆਸਾਮ ਤੋਂ ਲੰਮੇ ਸਮੇਂ ਤਕ ਰਾਜ ਸਭਾ ਸੰਸਦ ਮੈਂਬਰ ਰਹੇ ਮਨਮੋਹਨ ਸਿੰਘ ਦਾ ਕਾਰਜਕਾਲ ਜੂਨ ‘ਚ ਖਤਮ ਹੋ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਲਈ ਨਵੀਂ ਸੀਟ…continue

Continue Reading

DSGMC ਦੀ 9 ਮਾਰਚ ਨੂੰ ਹੋਵੇਗੀ ਚੋਣ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਚੋਣ 9 ਮਾਰਚ ਨੂੰ ਹੋਵੇਗੀ। ਇਸ ਨੂੰ ਲੈ ਕੇ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਹਰੀ ਝੰਡੀ ਦੇ ਦਿੱਤੀ ਹੈ। ਨਾਲ ਹੀ ਤਿਆਰੀਆਂ ਅਤੇ ਚੋਣ ਨੂੰ ਲੈ ਕੇ ਇਕ ਪੱਤਰ ਵੀ ਅੱਜ ਦਿੱਲ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਕਮੇਟੀ ਨੂੰ ਭੇਜਿਆ ਗਿਆ ਹੈ। ਕਮੇਟੀ ਦੇ ਤਤਕਾਲੀ…continue

Continue Reading

6ਵੀਂ ਵਾਰ ਰੱਦ ਹੋਈ ਰੀਟਰੀਟ ਸੈਰੇਮਨੀ 54 ਸਾਲ ‘ਚ !

ਹਵਈ ਫੌਜ ਦੇ ਜਾਂਬਾਜ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਸ਼ੁੱਕਰਵਾਰ ਰਾਤ ਕਰੀਬ 58 ਘੰਟੇ ਬਾਅਦ ਪਾਕਿਸਤਾਨ ਦੀ ਗ੍ਰਿਫਤ ਵਿਚੋਂ ਰਿਹਾਅ ਹੋ ਕੇ ਭਾਰਤ ਪਹੁੰਚ ਗਏ। ਪਾਕਿਸਤਾਨ ਨੇ ਵਾਹਗਾ-ਅਟਾਰੀ ਬਾਰਡਰ ‘ਤੇ ਰਾਤ 9.20 ਵਜੇ ਉਨ੍ਹਾਂ ਨੂੰ ਭਾਰਤ ਭੇਜਿਆ। ਤੈਅ ਨਿਯਮਾਂ ਤਹਿਤ ਹਵਾਈ ਫੌਜ ਉਨ੍ਹਾਂ ਦੀ ਸਿਹਤ ਜਾਂਚ ਕਰਵਾਏਗੀ। ਅਭਿਨੰਦਨ ਦਾ ਸਵਾਗਤ ਕਰਨ ਲਈ ਸਵੇਰੇ 11 ਵਜੇ ਤੋਂ…continue

Continue Reading