ਲੈਫਟੀਨੈਂਟ ਕਰਨਲ ਧੋਨੀ ਨੂੰ ਮਿਲਿਆ ਪਦਮ ਭੂਸ਼ਨ ਮਿਲਿਆ- 2 ਅਪ੍ਰੈਲ 2011 ਵਿਸ਼ਵ ਕੱਪ

2 ਅਪ੍ਰੈਲ 2011. ਵਾਨਖੇੜੇ ਸਟੇਡੀਅਮ ਵਿਚ ਧੋਨੀ ਨੇ ਛੇ ਦੌੜਾਂ ਇਹ ਤਸਵੀਰ ਸਾਡੀ ਨਜ਼ਰ ਵਿਚ ਕੈਦ ਹੋਈ ਸੀ. ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਤਸਵੀਰ ਲਾਂਗ-ਆਨ ਤੇ ਲੰਮੇ ਛੇ 2 ਅਪਰੈਲ, 2018. ਉਸ ਸ਼ਾਟ ਦੀ 7 ਵੀਂ ਵਰ੍ਹੇਗੰਢ. ਮਹਿੰਦਰ ਸਿੰਘ ਧੋਨੀ, ਲੈਫਟੀਨੈਂਟ ਕਰਨਲ ਦੀ ਵਰਦੀ ਦੇ ਬਦਲੇ, ਪਦਮ ਭੂਸ਼ਣ ਪ੍ਰਾਪਤ ਕਰਨ ਲਈ ਰਾਸ਼ਟਰਪਤੀ […]

Continue Reading

ਫਲੈਟ ‘ਚ ਲੱਗੀ ਭਿਆਨਕ ਅੱਗ -TDI ਖਰੜ

ਖਰੜ, — ਟੀ. ਡੀ. ਆਈ. ਵਲਿੰਗਟਨ ਹਾਈਟਸ ਦੀ ਪੰਜਵੀਂ ਮੰਜ਼ਿਲ ‘ਤੇ ਅੱਗ ਲੱਗਣ ਕਾਰਨ ਇਕ ਫਲੈਟ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਫਲੈਟ ਨੰਬਰ 501, ਬਲਾਕ ਆਈ ਦੇ ਮਾਲਕ ਰਾਜਵੀਰ ਸਿੰਘ, ਜੋ ਕਿ ਪਰਿਵਾਰ ਸਮੇਤ ਬਾਹਰ ਗਏ ਹੋਏ ਸਨ ਕਿ ਪਿੱਛੋਂ ਜਦੋਂ ਫਲੈਟ ‘ਚੋਂ ਲੋਕਾਂ […]

Continue Reading

ਬੀਜੇਪੀ ਦੇ ਲੀਡਰ ਨੇ ਦਿਤੇ ਬਿਆਨ “ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ”

ਅੰਮ੍ਰਿਤਸਰ (ਸੁਮਿਤ)— ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ ‘ਤੇ ਪੰਜਾਬ ਭਾਜਪਾ ਪ੍ਰਧਾਨ ਨੇ ਵੱਡਾ ਬਿਆਨ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਮੈਨੀਫੈਸਟੋ ਨੂੰ ਝੂਠ ਅਤੇ ਲਾਰਿਆਂ ਦਾ ਪੁਲੰਦ ਦੱਸਿਆ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ […]

Continue Reading

ਦਲਜੀਤ ਸਿੰਘ ਚੀਮਾ ਵਲੋਂ- ਕਾਂਗਰਸ ਦਾ ਚੋਣ ਮੈਨੀਫੈਸਟੋ ‘ਠਗੀ ਦਾ ਨਵਾਂ ਪ੍ਰਾਜਕੈਟ’ ਕਰਾਰ

ਚੰਡੀਗੜ੍ਹ : ਕਾਂਗਰਸ ਵਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ‘ਠਗੀ ਦਾ ਨਵਾਂ ਪ੍ਰਾਜੈਕਟ’ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨਾਲ ਠਗੀ ਮਾਰਨ ਲਈ ਕਾਂਗਰਸ ਨੇ ਇਕ ਨਵੀਂ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਹੈ, ਜਿਸ ‘ਤੇ ਦੇਸ਼ ਵਾਸੀ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਕਾਂਗਰਸ […]

Continue Reading

ਕਿਸਾਨਾਂ ਲਈ ਲਿਆਵਾਂਗੇ ਵੱਖਰਾ ਬਜਟ- ਕਾਂਗਰਸ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਵਲੋਂ ਮੰਗਲਵਾਰ ਨੂੰ ਆਪਣੇ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਐਲਾਨ ਪੱਤਰ ‘ਤੇ ‘ਹਮ ਨਿਭਾਏਂਗੇ’ ਲਿਖਿਆ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅੱਜ ਸਾਡੇ ਲਈ ਇਤਿਹਾਸਕ ਦਿਨ ਹੈ, ਲੋਕਾਂ ਲਈ ਆਸ ਅਤੇ […]

Continue Reading