ਨਵੀਂ ਪਸ਼ੂ ਮੰਡੀ ਖੁੱਲ੍ਹੇਗੀ ਮਾਛੀਵਾੜਾ ਇਲਾਕੇ ‘ਚ : ਢਿੱਲੋਂ |

ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਮਾਛੀਵਾੜਾ ਇਲਾਕੇ ‘ਚ ਵਪਾਰ ਨੂੰ ਵਧਾਉਣ ਲਈ ਜਲਦ ਹੀ ਇੱਕ ਨਵੀਂ ਪਸ਼ੂ ਮੰਡੀ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਦੀ ਕਰੀਬ 20 ਏਕੜ ਜ਼ਮੀਨ ਜੋ ਕਿ ਬਲੀਬੇਗ ਬਸਤੀ ਨੇੜ੍ਹੇ ਪਈ ਹੈ, ਉਸ ‘ਚ ਪਸ਼ੂ ਮੰਡੀ…continue

Continue Reading

ਹਿਮਾਂਸ਼ੀ ਖੁਰਾਣਾ ਨੇ ਚੁੱਕੀ ਆਵਾਜ਼ ਕੈਨੇਡਾ ‘ਚ ਪੰਜਾਬੀ ਸਟੂਡੈਂਟਸ ਨਾਲ ਹੁੰਦੇ ਧੱਕੇ ਖਿਲਾਫ !

ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਕੈਨੇਡਾ ‘ਚ ਪੜ੍ਹਨ ਜਾਂਦੇ ਪੰਜਾਬੀ ਸਟੂਡੈਂਟਸ ਦੇ ਹੱਕ ‘ਚ ਨਿੱਤਰੀ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੈਨੇਡਾ ‘ਚ ਪੜ੍ਹਨ ਜਾਂਦੇ ਸਟੂਡੈਂਟਸ ਨਾਲ ਹੋ ਰਹੇ ਧੱਕੇ ਖਿਲਾਫ ਆਵਾਜ਼ ਚੁੱਕੀ ਹੈ। ਇੰਸਟਾਗ੍ਰਾਮ ਸਟੋਰੀਜ਼ ‘ਤੇ ਹਿਮਾਂਸ਼ੀ ਨੇ ਲਿਖਿਆ, ‘ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਕੈਨੇਡਾ ‘ਚ ਜੋ ਪੰਜਾਬੀ ਸਟੂਡੈਂਟਸ ਪੜ੍ਹਨ ਜਾਂਦੇ…continue

Continue Reading

IELTS ਸੈਂਟਰਾਂ ਦੀ ਮੌਜ ਪੰਜਾਬ, ਚੰਡੀਗੜ੍ਹ ‘ਚ, 1100 ਕਰੋੜ ‘ਤੇ ਪੁੱਜਾ ਕਾਰੋਬਾਰ !

ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ‘ਚ ਵਿਦੇਸ਼ ਜਾਣ ਦਾ ਕ੍ਰੇਜ਼ ਆਈਲੈਟਸ ਇੰਡਸਟਰੀ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਚੰਡੀਗੜ੍ਹ ਤੇ ਪੰਜਾਬ ਦੇ ਲਗਭਗ 6 ਲੱਖ ਵਿਦਿਆਰਥੀਆਂ ਦੇ ਇਸ ਸਾਲ ‘ਇੰਟਰਨੈਸ਼ਨਲ ਇੰਗਲਿਸ਼ ਭਾਸ਼ਾ ਟੈਸਟਿੰਗ ਸਿਸਟਮ (ਆਈਲੈਟਸ) ਦੇ ਟੈਸਟ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ‘ਚ ਬਾਹਰ ਜਾਣ ਦੀ ਲਗਾਤਾਰ ਵਧ ਰਹੀ ਦਿਲਚਸਪੀ…continue

Continue Reading

ਭਗਵੰਤ ਮਾਨ ਨੇ ਲਈ ਸਾਰ,ਧੂਰੀ ਵਾਸੀ ਗੰਦੇ ਪਾਣੀ ਕਾਰਨ ਹੋਏ ਪਰੇਸ਼ਾਨ !

ਧੂਰੀ ਦੇ ਨੇੜੇ ਬਬਨਪੁਰ ਪਿੰਡ ਵਿਚ ਧਰਤੀ ਹੇਠਲਾ ਪਾਣੀ ਗੰਦਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਪਾਣੀ ਦੇ ਦੂਸ਼ਿਤ ਹੋਣ ਦੇ ਕਾਰਨਾਂ ਦੀ ਜਾਂਚ ਦੀ ਮੰਗ ਕਰ ਰਹੇ ਹਨ ਪਰ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਇਹ ਪਾਣੀ ਦੂਸ਼ਿਤ ਕਿਵੇਂ ਹੋ ਰਿਹਾ ਹੈ।…continue

Continue Reading

ਬਾਦਲ ਦੀ ਨੌਟੰਕੀ ਗ੍ਰਿਫਤਾਰੀ ਦਾ ਬਿਆਨ ਦਾ ਦੇਣਾ : ਔਜਲਾ |

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਗ੍ਰਿਫਤਾਰੀ ਦਿੱਤੇ ਜਾਣ ਦੇ ਬਿਆਨ ‘ਤੇ ਸਿਆਸਤ ਤੇਜ਼ ਹੋ ਗਈ ਹੈ। ਅੰਮ੍ਰਿਤਸਰ ਤੋਂ ਕਾਂਗਰਸੀ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਇਸ ਨੂੰ ਬਾਦਲ ਦੀ ਨੌਟੰਕੀ ਕਰਾਰ ਦਿੱਤਾ ਹੈ। ਔਜਲਾ ਨੇ ਕਿਹਾ ਕਿ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਪਹਿਲਾਂ ਦੇ ਅਤੇ ਹੁਣ ਦੇ…continue

Continue Reading

ਸੀਨੀਅਰ ਨੇਤਾਵਾਂ ਨੂੰ ਹਿਰਾਸਤ ‘ਚ ਲਿਆ,ਜਮਾਤ-ਏ-ਇਸਲਾਮੀ ‘ਤੇ ਕਾਰਵਾਈ !

ਪੁਲਿਸ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਸ਼ਮੀਰ ‘ਚ ਜਮਾਤ-ਏ-ਇਸਲਾਮੀ ਜੰਮੂ-ਕਸ਼ਮੀਰ ‘ਤੇ ਕਾਰਵਾਈ ਕਰਦੇ ਹੋਏ ਇਸ ਦੇ ਪ੍ਰਮੁੱਖ ਅਬਦੁੱਲ ਹਮੀਦ ਫੈਯਾਜ਼ ਸਮੇਤ ਘੱਟੋ-ਘੱਟ 24 ਮੈਂਬਰਾਂ ਨੂੰ ਹਿਰਾਸਤ ‘ਚ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਹਿਰਾਸਤ ‘ਚ ਲੈਣ ਦੀ ਘਟਨਾ ਨੂੰ ਨਿਯਮਿਤ ਕਾਰਵਾਈ ਦੱਸਿਆ, ਉੱਥੇ ਹੀ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ…continue

Continue Reading

ਕੋਹਲੀ ਨੇ ਦਿੱਤਾ ਵੱਡਾ ਬਿਆਨ ਵਿਸ਼ਵ ਕੱਪ ‘ਚ ਭਾਰਤ-ਪਾਕਿ ਮੈਚ ਨੂੰ ਲੈ ਕੇ

ਪੁਲਵਾਮਾ ਅੱਤਵਾਦੀ ਹਮਲੇ ਦਾ ਗੁੱਸਾ ਹੁਣ ਸਰਹੱਦ ਤੋਂ ਬਾਅਦ ਕ੍ਰਿਕਟ ਮੈਦਾਨ ‘ਤੇ ਵੀ ਦਿਸ ਰਿਹਾ ਹੈ। ਵਿਸ਼ਵ ਕੱਪ ਵਿਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਸੀ. ਓ. ਏ. ਨੇ ਸ਼ੁੱਕਰਵਾਰ ਨੂੰ ਬੈਠਕ ਤੋਂ ਬਾਅਦ ਗੇਂਦ ਸਰਕਾਰ ਦੇ ਪਾਲੇ ਵਿਚ ਪਾ ਦਿੱਤੀ। ਅਜਿਹੇ ‘ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ…continue

Continue Reading

ਸੁਖਬੀਰ ਬਾਦਲ ਨੂੰ ਸੁਖਪਾਲ ਖਹਿਰਾ ਦੀ ਵੱਡੀ ਚੁਣੌਤੀ !

‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਈਮਾਨਦਾਰ ਹਨ ਤਾਂ ਵੱਡੇ ਬਾਦਲ ਦੀ ਤਰ੍ਹਾਂ ਹੀ ਡੀ. ਜੀ. ਪੀ. ਨੂੰ ਫੋਨ ਕਰਕੇ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕਰੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਪੇਸ਼ਕਸ਼…continue

Continue Reading

ਨੀਮ ਫੌਜੀ ਬਲਾਂ ਨੂੰ ਦੇਵਾਂਗੇ ਸ਼ਹੀਦ ਦਾ ਦਰਜਾ ਸੱਤਾ ‘ਚ ਆਏ ਤਾਂ ..: ਕਾਂਗਰਸ |

ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਹੁਲ ਗਾਂਧੀ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਸਿੱਖਿਆ ਦੀ ਸਥਿਤੀ ਨੂੰ ਲੈ ਕੇ ਰੂਬਰੂ ਹੋਏ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਧਿਆਨ ਨੌਜਵਾਨਾਂ ‘ਤੇ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਨੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਜਵਾਨਾਂ…continue

Continue Reading