ਬੈਂਸ ਕਰਨਗੇ ਟਕਸਾਲੀਆਂ ਨਾਲ ਗਠਜੋੜ !

Uncategorized

ਪੰਜਾਬ ਦੀ ਸਿਆਸਤ ‘ਚ ਆਉਣ ਸਮੇਂ ਦੌਰਾਨ ਵੱਡਾ ਧਮਾਕਾ ਹੋ ਸਕਦਾ ਹੈ | ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨਾਰਾਜ਼ ਟਕਸਾਲੀ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਕੋਸ਼ਿਸ਼ ‘ਚ ਲੱਗੇ ਹੋਏ ਹਨ | ਅੰਮ੍ਰਿਤਸਰ ਪਹੁੰਚੇ ਬੈਂਸ ਨੇ 2019 ਦੀਆਂ ਚੋਣਾਂ ਨੂੰ ਲਾ ਕੇ ਬੋਲਦਿਆਂ ਕਿਹਾ ਕਿ 2019 ਦੀਆਂ ਚੋਣਾਂ ਪੰਜਾਬ ਹਿਤੈਸ਼ੀ ਲੋਕਾਂ ਨਾਲ ਮਿਲ ਕੇ ਪੂਰੇ ਜੋਸ਼ ਨਾਲ ਲੜੀਆਂ ਜਾਣਗੀਆਂ |ਉਨ੍ਹਾਂ ਕਿਹਾ ਕਿ ਪੰਜਾਬ ਹਿਤੈਸ਼ੀ ਜਿਨ੍ਹੇ ਵੀ ਲੋਕ ਹਨ ,ਉਹ ਭਾਵੇ ਬਾਗੀ ਅਕਾਲੀ ਹਨ ਉਨ੍ਹਾਂ ਨੂੰ ਇੱਕ ਮੰਚ ‘ਤੇ ਲਾ ਕੇ ਆਵਾਂਗੇ|

ਸਿਮਰਜੀਤ ਸਿੰਘ ਬੈਂਸ ,ਸੁਖਪਾਲ ਖਹਿਰਾ ਅਤੇ ਧਰਮਵੀਰ ਗਾਂਧੀ ਇਸ ਸਮੇਂ ਇਕਜੁੱਟ ਹੋ ਕੇ ਚੱਲ ਰਹੇ ਹਨ |’ਆਪ’ ਲੀਡਰਸ਼ਿਪ ਤੋਂ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਖਹਿਰਾ ਵੀ ਨਵੇਂ ਫਰੰਟ ਬਣਨ ਦੀ ਗੱਲ ਆਖ ਚੁੱਕੇ ਹਨ | ਹੁਣ ਇੰਨ੍ਹਾ ਨੇਤਾਵਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇੱਕ ਮੰਚ ‘ਤੇ ਇਹ ਨੇਤਾ ਕਦੋ ਦਿਖਾਈ ਦਿੰਦੇ ਹਨ ਇਹ ਹੁਣ ਦੇਖਣਾ ਹੋਵੇਗਾ |

69 thoughts on “ਬੈਂਸ ਕਰਨਗੇ ਟਕਸਾਲੀਆਂ ਨਾਲ ਗਠਜੋੜ !

 1. Pingback: cialis canada
 2. Pingback: sildenafil citrate
 3. Pingback: viagra pills
 4. Pingback: viagra 100mg
 5. Pingback: viagra online
 6. Pingback: viagra prices
 7. Pingback: viagra generic
 8. Pingback: viagra coupons
 9. Pingback: cheap viagra
 10. Pingback: buy viagra online
 11. Pingback: viagra tablet
 12. Pingback: sildenafil 20 mg

Leave a Reply

Your email address will not be published. Required fields are marked *