ਭਾਰਤ ਤੋਂ ਖੰਡ ਖਰੀਦਣਗੇ ਇਹ ਦੇਸ਼ ,ਕਿਸਾਨਾਂ ਲਈ ਵੱਡੀ ਰਾਹਤ !

ਭਾਰਤੀ ਖੰਡ ਮਿੱਲਾਂ ਅਤੇ ਕਿਸਾਨਾਂ ਨੂੰ ਜਲਦ ਹੀ ਰਾਹਤ ਮਿਲ ਸਕਦੀ ਹੈ। ਪਾਮ ਉਤਪਾਦਕ ਦੋ ਦੇਸ਼ ਜਲਦ ਹੀ ਖੰਡ ਖਰੀਦਣ ਦੇ ਸੌਦੇ ਕਰ ਸਕਦੇ ਹਨ। ਵਿਦੇਸ਼ਾਂ ‘ਚ ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਕੇਂਦਰ ਸਰਕਾਰ ਨੂੰ ਇੰਡੋਨੇਸ਼ੀਆ ਅਤੇ ਮਲੇਸ਼ੀਆ ਨੇ ਉਮੀਦ ਦੀ ਕਿਰਣ ਦਿਖਾਈ ਹੈ। ਇਹ ਦੋਵੇਂ ਦੇਸ਼ 25 ਲੱਖ ਟਨ ਖੰਡ ਦਰਾਮਦ ਕਰ ਸਕਦੇ ਹਨ।…continue

Continue Reading

ਦੇਸ਼ ਦਾ ਕਰਜ਼ 49 ਫੀਸਦੀ ਵਧਿਆ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ !

ਅਗਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਕੇਂਦਰ ‘ਚ ਸੱਤਾਧਾਰੀ ਮੋਦੀ ਸਰਕਾਰ ਕਈ ਤਰ੍ਹਾਂ ਦੀਆਂ ਲੋਕਲੁਭਾਉਣ ਯੋਜਨਾਵਾਂ ‘ਤੇ ਵਿਚਾਰ ਕਰ ਰਹੀ ਹੈ। ਦੂਜੇ ਪਾਸੇ ਦੇਸ਼ ਦਾ ਫਿਸਕਲ ਘਾਟਾ ਵੀ ਵਧ ਰਿਹਾ ਹੈ। ਇਸ ਦੌਰਾਨ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਮੋਦੀ ਸਰਕਾਰ ਦੇ ਕਾਰਜਕਾਲ ‘ਚ ਦੇਸ਼ ‘ਤੇ ਕਰਜ਼ ‘ਚ 49…continue

Continue Reading

ਚਾਂਦੀ 180 ਰੁਪਏ ਹੋਇਆ ਵਾਧਾ , 80 ਰੁਪਏ ਟੁੱਟਿਆ ਸੋਨਾ!

ਸੰਸਾਰਕ ਪੱਧਰ ‘ਤੇ ਪੀਲੀ ਧਾਤੂ ‘ਚ ਗਿਰਾਵਟ ਅਤੇ ਸਥਾਨਕ ਗਹਿਣਾ ਮੰਗ ‘ਚ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਸੋਨਾ 80 ਰੁਪਏ ਫਿਸਲ ਕੇ 33,220 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਹਾਲਾਂਕਿ 180 ਰੁਪਏ ਦੇ ਵਾਧੇ ਨਾਲ 40,380 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹਾਜ਼ਿਰ 7.25 ਡਾਲਰ ਫਿਸਲ ਕੇ 1,248.80 ਡਾਲਰ ਪ੍ਰਤੀ ਔਂਸ ‘ਤੇ ਆ ਗਿਆ।…continue

Continue Reading

1.25 ਅਰਬ ਡਾਲਰ ਜੁਟਾਏ SBI ਨੇ ਬਾਂਡ ਰਾਹੀਂ !

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਵਿਦੇਸ਼ੀ ਬਾਜ਼ਾਰ ‘ਚ ਬਾਂਡ ਰਾਹੀਂ 1.25 ਅਰਬ ਡਾਲਰ ਭਾਵ 8,800 ਕਰੋੜ ਰੁਪਏ ਜੁਟਾਏ ਹਨ। ਬੈਂਕ ਨੇ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਇਹ ਪੈਸਾ ਜੁਟਾਇਆ ਹੈ। ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸ.ਬੀ.ਆਈ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ‘ਚ ਕਿਹਾ ਕਿ ਉਸ…continue

Continue Reading

ਇੰਦਰਾ ਨੂਈ ਦਾ ਨਾਂ ਅੱਗੇ ਵਿਸ਼ਵ ਬੈਂਕ ਦੀ ਪ੍ਰਧਾਨਗੀ ਦੇ ਅਹੁਦੇ ਲਈ !

ਵਰਲਡ ਬੈਂਕ ਚੀਫ ਬਣਨ ਦੀ ਰੇਸ ‘ਚ ਪੈਪਸਿਕੋ ਦੀ ਸਾਬਕਾ ਸੀ.ਈ.ਓ. ਇੰਦਰਾ ਨੂਈ ਦਾ ਨਾਂ ਵੀ ਸ਼ਾਮਲ ਹੈ। ਵਾਈਟ ਹਾਊਸ ਪ੍ਰਸ਼ਾਸਨ ਦੇ ਇਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਦਰਾ ਦੇ ਇਲਾਵਾ ਟ੍ਰੈਜਰੀ ਡਿਪਾਰਟਮੈਂਟ ਦੇ ਅਧਿਕਾਰੀ ਡੇਵਿਡ ਮਾਲਪਾਸ ਅਤੇ ਓਵਰਸੀਜ਼ ਪ੍ਰਾਈਵੇਟ ਇੰਵੈਸਟਮੈਂਟ ਕਾਰਪੋਰੇਸ਼ਨ ਦੇ ਸੀ.ਈ.ਓ. ਰੇ ਵਾਸ਼ਬਰਨ ਦਾ ਨਾਂ ਵੀ ਅੱਗੇ ਹੈ। ਇਨ੍ਹਾਂ ਤਿੰਨਾਂ ਦਾ ਨਾਂ…continue

Continue Reading

ਜੈੱਟ ਏਅਰਵੇਜ ਲਈ ਵੱਡੇ ਦਿਨ: ਰਿਣਜੋਲ ਦੀ ਯੋਜਨਾ ਨੂੰ ਪੂਰਾ ਕਰਨ ਅਤੇ ਵਿਚਾਰ ਕਰਨ ਲਈ ਰਿਣਦਾਤਾ !

ਕੈਸ਼ ਦੀ ਤੰਗੀ ਵਾਲੇ ਜੈੱਟ ਏਅਰਵੇਜ਼ ਦੀ ਲੰਮੇ ਸਮੇਂ ਤੋਂ ਚੱਲ ਰਹੀ ਸੰਕਟ ਦਾ ਅੰਤ ਹੋ ਸਕਦਾ ਹੈ ਕਿਉਂਕਿ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਕੈਰੀਅਰ ਨੂੰ 16 ਜਨਵਰੀ ਨੂੰ ਮਿਲਣਗੇ ਅਤੇ ਵਿਚਾਰ ਵਟਾਂਦਰੇ ਦੇ ਇੱਕ ਪ੍ਰਸਤਾਵ ਦੀ ਯੋਜਨਾ ਹੋਵੇਗੀ | ਨਰੇਸ਼ ਗੋਇਲ ਦੀ ਸਥਾਪਨਾ ਕੀਤੀ ਏਅਰ ਲਾਈਨ ਨੂੰ ਬਾਹਰ ਕੱਢਣ ਲਈ, ਰਿਣਦਾਤਾ ਦੀ ਯੋਜਨਾ…continue

Continue Reading

ਮਿੰਤਰਾ-ਜਬੋਂਗ ਦੇ ਸੀ.ਈ.ਓ. ਅਨੰਤ ਨਾਰਾਇਣ ਨੇ ਦਿੱਤਾ ਅਸਤੀਫਾ !

ਫੈਸ਼ਨ ਪ੍ਰਾਡੈਕਟਸ ਦੀ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਮਿੰਤਰਾ ਦੇ ਸੀ.ਈ.ਓ. ਅਨੰਤ ਨਾਰਾਇਣ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਮਿੰਤਰਾ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਫਲਿਪਕਾਰਟ ‘ਚ ਹਾਲ ਹੀ ‘ਚ ਹੋਏ ਬਦਲਾਅਵਾਂ ਦੇ ਬਾਅਦ ਤੋਂ ਉਨ੍ਹਾਂ ਦੇ ਬਾਹਰ ਜਾਣ ਦੀਆਂ ਅਟਕਲਾਂ ‘ਤੇ ਰੋਕ ਲੱਗ ਗਈ ਹੈ।  ਮੌਕਿਆਂ ਦੀ ਤਲਾਸ਼ ‘ਚ ਨਾਰਾਇਣ…continue

Continue Reading

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਤੋਂ ਹੋਇਆਂ ਵਾਧਾ !

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ 5ਵੇਂ ਦਿਨ ਵੀ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ‘ਚ ਸੋਮਵਾਰ ਨੂੰ ਨਵੇਂ ਸਾਲ ‘ਚ ਪਹਿਲੀ ਵਾਰ ਪੈਟਰੋਲ ਦੀ ਕੀਮਤ 70 ਰੁਪਏ ਪ੍ਰਤੀ ਲਿਟਰ ਤੋਂ ਉੱਪਰ ਚਲੀ ਗਈ ਹੈ। ਡੀਜ਼ਲ ਵੀ ਦਿੱਲੀ ‘ਚ 64 ਰੁਪਏ ਪ੍ਰਤੀ ਲਿਟਰ ਤੋਂ ਵਧ ਕੀਮਤ ‘ਤੇ ਮਿਲ ਰਿਹਾ ਹੈ। ਨੋਇਡਾ ਵਿਚ ਵੀ ਪੈਟਰੋਲ ਦੀ…continue

Continue Reading

ਆਈਫੋਨ ਹੋ ਸਕਦੇ ਹਨ ਸਸਤੇ ,Apple ‘ਤੇ ਛਾਏ ਸੰਕਟ ਦੇ ਬੱਦਲ !

ਦਿੱਗਜ ਮੋਬਾਇਲ ਕੰਪਨੀ ਐਪਲ ਨੂੰ ਆਪਣੇ ਆਈਫੋਨਾਂ ਦੀ ਕੀਮਤ ਘਟਾਉਣੀ ਪੈ ਸਕਦੀ ਹੈ। ਇਸ ਦਾ ਕਾਰਨ ਹੈ ਕਿ ਉਸ ਦੀ ਵਿਕਰੀ ‘ਚ ਵੱਡੀ ਗਿਰਾਵਟ ਹੋਣ ਦਾ ਖਦਸ਼ਾ ਹੈ। ਚੀਨ ‘ਚ ਉਸ ਦੇ ਫੋਨਾਂ ਦੀ ਕੀਮਤ ਡਿੱਗ ਗਈ ਹੈ। ਜਾਣਕਾਰੀ ਮੁਤਾਬਕ, ਆਈਫੋਨ ਦੇ ਨਵੇਂ ਮਾਡਲ ਐਕਸ ਆਰ ਦੀ ਚੀਨ ‘ਚ ਵਿਕਰੀ ਘੱਟ ਹੋਣ ਕਾਰਨ ਉੱਥੇ ਦੇ…continue

Continue Reading