ਦਲੇਰ ਮਹਿੰਦੀ ਤੇ ਮੀਕਾ ਪਹੁੰਚੇ ‘ਦ ਕਪਿਲ ਸ਼ਰਮਾ ਸ਼ੋਅ’‘ਚ !

‘ਦ ਕਪਿਲ ਸ਼ਰਮਾ ਸ਼ੋਅ’ ਦਾ ਆਉਣ ਵਾਲਾ ਐਪੀਸੋਡ ਬੇਹੱਦ ਖਾਸ ਹੋਣ ਵਾਲਾ ਹੈ। ਜਲਦੀ ਹੀ ਕਪਿਲ ਦੇ ਸ਼ੋਅ ‘ਚ ਗਾਇਕ ਦਲੇਰ ਮਹਿੰਦੀ ਅਤੇ ਉਨ੍ਹਾਂ ਦਾ ਛੋਟਾ ਭਰਾ ਅਤੇ ਇੰਡਸਟਰੀ ਦਾ ਫੇਮਸ ਸਿੰਗਰ ਮੀਕਾ ਸਿੰਘ ਇਕੱਠੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੋਵਾਂ ਭਰਾਵਾਂ ਦੇ ਨਾਲ ਸ਼ੋਅ ‘ਚ ਹੰਸਰਾਜ ਹੰਸ ਅਤੇ ਸਿੰਗਰ ਜਸਬੀਰ ਜੱਸੀ ਵੀ ਸ਼ਿਰਕਤ ਕਰਨਗੇ।…continue

Continue Reading

ਸਰਜੀਕਲ ਸਟ੍ਰਾਈਕ-2 : ਬਾਲੀਵੁੱਡ ਸਿਤਾਰਿਆਂ ਨੇ ਕੀਤੇ ਟਵੀਟ

ਸਰਜੀਕਲ ਸਟ੍ਰਾਈਕ-2 : ਬਾਲੀਵੁੱਡ ਸਿਤਾਰਿਆਂ ਨੇ ਕੀਤੇ ਟਵੀਟ|| ਭਾਰਤੀ ਏਅਰ ਫੋਰਸ ਨੇ ਪੁਲਵਾਮਾ ਅੱਤਵਾਦੀ ਹਮਲੇ ‘ਚ ਮਾਰੇ ਗਏ 42 ਨੋਜਵਾਨਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ। 26 ਫਰਵਰੀ ਨੂੰ ਤੜਕੇ 3.30 ਵਜੇ ਭਾਰਤੀ ਏਅਰ ਫੋਰਸ ਨੇ ਮਿਰਾਜ਼ ਦੇ ਜਰੀਏ ਪਾਕਿਸਤਾਨ ਦੇ ਬਾਲਾਕੋਟ ‘ਚ ਜਾ ਕੇ ਜੈਸ਼-ਏ-ਮਹੁਮੰਦ ਦੇ ਠਿਕਾਣਿਆਂ ‘ਤੇ ਸਟ੍ਰਾਈਕ ਕੀਤੀ।

Continue Reading

ਸ਼ਿਲਪਾ ਸ਼ਿੰਦੇ ਨੂੰ ਮਿਲ ਰਹੀਆਂ ਰੇਪ ਦੀਆਂ ਧਮਕੀਆਂ, ਸਿੱਧੂ ਦੇ ਹੱਕ ‘ਚ ਆ ਕੇ ਬੁਰੀ ਫਸੀ

ਨਵੀਂ ਦਿੱਲੀ (ਬਿਊਰੋ) — ‘ਬਿੱਗ ਬੌਸ 11’ ਦੀ ਜੇਤੂ ਸ਼ਿਲਪਾ ਸ਼ਿੰਦੇ ਆਪਣੇ ਵਿਵਾਦਿਤ ਬਿਆਨ ਕਾਰਨ ਹਮੇਸ਼ਾ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਉਹ ਆਪਣੇ ਬਿਆਨਾਂ ਤੇ ਸੋਸ਼ਲ ਮੀਡੀਆ ਟਰੋਲਿੰਗ ਕਾਰਨ ਚਰਚਾ ‘ਚ ਰਹੀ ਹੈ ਪਰ ਇਸ ਵਾਰ ਤਾਂ ਟਰੋਲਰਸ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਭਾਬੀਜੀ ਦੇ ਨਾਂ ਨਾਲ ਮਸ਼ਹੂਰ ਹੋਈ…continue

Continue Reading

ਕਰੀਨਾ ਨੇ ਆਖੀ ਵੱਡੀ ਗੱਲ ਕੰਗਨਾ ਦੀ ਬਾਇਓਪਿਕ ਨੂੰ ਲੈ ਕੇ !

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ, ਕੰਗਨਾ ਰਣਾਉਤ ਦੀ ਬਾਇਓਪਿਕ ਦੇਖਣ ਲਈ ਉਤਸ਼ਾਹਿਤ ਹੈ। ਕੰਗਨਾ ਰਣਾਉਤ ਨੇ ਹੁਣੇ ਜਿਹੇ ਦੱਸਿਆ ਸੀ ਕਿ ਉਹ ਖੁਦ ਦੀ ਜ਼ਿੰਦਗੀ ਨੂੰ ਫਿਲਮੀ ਪਰਦੇ ‘ਤੇ ਉਤਾਰਨ ਜਾ ਰਹੀ ਹੈ। ਕੰਗਨਾ ਆਪਣੀ ਬਾਇਓਪਿਕ ਬਣਾਉਣ ਵਾਲੀ ਹੈ ਜਿਸ ਨੂੰ ਉਹ ਖੁਦ ਨਿਰਦੇਸ਼ਿਤ ਕਰੇਗੀ। ਕਰੀਨਾ ਨੇ ਕੰਗਨਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਹੈ ਕਿ…continue

Continue Reading

ਹਿਮਾਂਸ਼ੀ ਖੁਰਾਣਾ ਨੇ ਚੁੱਕੀ ਆਵਾਜ਼ ਕੈਨੇਡਾ ‘ਚ ਪੰਜਾਬੀ ਸਟੂਡੈਂਟਸ ਨਾਲ ਹੁੰਦੇ ਧੱਕੇ ਖਿਲਾਫ !

ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਕੈਨੇਡਾ ‘ਚ ਪੜ੍ਹਨ ਜਾਂਦੇ ਪੰਜਾਬੀ ਸਟੂਡੈਂਟਸ ਦੇ ਹੱਕ ‘ਚ ਨਿੱਤਰੀ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੈਨੇਡਾ ‘ਚ ਪੜ੍ਹਨ ਜਾਂਦੇ ਸਟੂਡੈਂਟਸ ਨਾਲ ਹੋ ਰਹੇ ਧੱਕੇ ਖਿਲਾਫ ਆਵਾਜ਼ ਚੁੱਕੀ ਹੈ। ਇੰਸਟਾਗ੍ਰਾਮ ਸਟੋਰੀਜ਼ ‘ਤੇ ਹਿਮਾਂਸ਼ੀ ਨੇ ਲਿਖਿਆ, ‘ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਕੈਨੇਡਾ ‘ਚ ਜੋ ਪੰਜਾਬੀ ਸਟੂਡੈਂਟਸ ਪੜ੍ਹਨ ਜਾਂਦੇ…continue

Continue Reading

ਹੰਸ ਰਾਜ ਦਾ ਪੁੱਤਰ ਯੁਵਰਾਜ ਬੱਝਿਆ ਵਿਆਹ ਦੇ ਬੰਧਨ ‘ਚ !

ਪੰਜਾਬ ਦੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਦਾ ਵਿਆਹ ਬੀਤੇ ਦਿਨ ਉਸ ਦੀ ਪ੍ਰੇਮਿਕਾ ਤੇ ਟੀਵੀ ਕਲਾਕਾਰ ਮਾਨਸੀ ਸ਼ਰਮਾ ਨਾਲ ਹੋ ਗਿਆ। ਪੰਜਾਬ ਦੇ ਰਾਜ ਗਾਇਕ ਹੰਸ ਦੇ ਘਰ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਅਤੇ ਰਾਤ ਨੂੰ ਪਾਰਟੀ ਕੀਤੀ ਗਈ।…continue

Continue Reading

ਪਾਕਿ ਪੀ. ਐੱਮ. ਨੂੰ ਦਿੱਤਾ ਕਰਾਰਾ ਜਵਾਬ ਜਾਵੇਦ ਅਖਤਰ ਨੇ !

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਨਾਲ ਪੂਰਾ ਦੇਸ਼ ਪਾਕਿਸਤਾਨ ਦਾ ਵਿਰੋਧ ਕਰ ਰਿਹਾ ਹੈ। ਉਥੇ ਹੀ ਹਰ ਵਾਰ ਤਰ੍ਹਾਂ ਪਾਕਿਸਤਾਨ ਦੀ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਹਮਲੇ ‘ਚ ਉਸ ਦਾ ਹੱਥ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ…continue

Continue Reading

ਮੁੱਖ ਮੰਤਰੀ ਦੀ ਕੋਠੀ ਬਣ ਰਹੀ ਹੈ ਹਿੱਟ ਗਾਣੇ ਤੋਂ ਬਾਅਦ !

ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਧਰਮਪ੍ਰੀਤ ਮੁੱਖ ਮੰਤਰੀ ਦੇ ਨਾਂ ਨਾਲੋਂ ਜ਼ਿਆਦਾ ਮਸ਼ਹੂਰ ਹੈ। ਡੈਵਿਲ ਨਾਂ ਦੇ ਗੀਤ ਦੇ ਹਿੱਟ ਹੋ ਜਾਣ ਤੋਂ ਬਾਅਦ ਧਰਮਪ੍ਰੀਤ ਆਪਣਾ ਘਰ ਬਣਨਾ ਰਿਹਾ ਹੈ। ਘਰ ਬਣਾਉਣ ‘ਚ ਉਸ ਦੀ ਮਦਦ ਗਾਇਕਾ ਸੋਨੀ ਕਰ ਰਹੀ ਹੈ। ਮੁੱਖ ਮੰਤਰੀ ਦੇ ਗਾਣੇ ਨੂੰ ਲੋਕਾਂ ਵਲੋਂ ਕਾਫੀ ਭਰਵਾ ਹੁੰਗਾਰਾ ਮਿਲਿਆ ਹੈ। ਉਸ…continue

Continue Reading

ਸਿੱਧੂ ਦੀ ਛੁੱਟੀ ਕਪਿਲ ਦੇ ਸ਼ੋਅ ਤੋਂ !

ਪੁਲਵਾਮਾ ‘ਚ ਹੋਈ 40 ਜਵਾਨਾਂ ਦੀ ਸ਼ਹਾਦਤ ‘ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਉਨ੍ਹਾਂ ਨੂੰ ਭਾਰੀ ਪੈ ਗਿਆ ਹੈ। ਸੋਨੀ ਟੀ. ਵੀ. ਨੇ ਉਨ੍ਹਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ‘ਦਿ ਕਪਿਲ ਸ਼ਰਮਾ ਸ਼ੋਅ’ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਹੁਣ ਅਰਚਨਾ ਪੂਰਣਾ…continue

Continue Reading

ਰਣਜੀਤ ਬਾਵਾ ਵੀ ਕਰਨਗੇ ਪੁਲਵਾਮਾ ਵਿੱਚ ਸ਼ਹੀਦ ਹੋਏ ਪੰਜਾਬ ਦੇ ਸ਼ਹੀਦਾਂ ਦੀ ਮਦਦ

ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਪੰਜਾਬੀ ਗਾਇਕ ਰਣਜੀਤ ਬਾਵਾ ਵੀ ਇਸ ਹਮਲੇ ਕਾਰਨ ਬੇਹੱਦ ਦੁਖੀ ਹਨ। ਰਣਜੀਤ ਬਾਵਾ ਨੇ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ (2.50 ਲੱਖ ਹਰੇਕ ਸ਼ਹੀਦ ਦੇ ਪਰਿਵਾਰ ਨੂੰ) ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਰਣਜੀਤ…continue

Continue Reading