ਹੁਣ ਗੱਲ ਹੋਵੇ ਯੁੱਧ ਦੇ ਮੈਦਾਨ ‘ਚ , ਕ੍ਰਿਕਟਰ ਆਏ ਗੁੱਸੇ ਵਿੱਚ ਪੁਲਵਾਮਾ ਹਮਲੇ ਨੂੰ ਲੈ ਕੇ !

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ ‘ਚ 40 ਤੋਂ ਜ਼ਿਆਦਾ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਹੋ ਗਏ। ਇਸ ‘ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਗੌਤਮ ਗੰਭੀਰ ਬੇਹੱਦ ਗੁੱਸੇ ‘ਚ ਦਿਖਾਈ ਦਿੱਤੇ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਸ ਅੱਤਵਾਦੀ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ। ਇਸ ਦੇ ਨਾਲ ਹੀ…continue

Continue Reading

ਫਰਾਂਸ ਏ ਨੂੰ 2-0 ਨਾਲ ਹਰਾਇਆ ਭਾਰਤ ਏ ਨੇ ਮਹਿਲਾ ਹਾਕੀ ‘ਚ !

ਯੁਵਾ ਖਿਡਾਰੀਆਂ ਜੋਤੀ ਅਤੇ ਗਗਨਦੀਪ ਕੌਰ ਦੇ ਗੋਲ ਦੀ ਮਦਦ ਨਾਲ ਭਾਰਤ ਏ ਨੇ ਬੁੱਧਵਾਰ ਨੁੰ ਇੱਥੇ ਚੌਥੇ ਅਤੇ ਅੰਤਿਮ ਮੈਚ ‘ਚ ਫਰਾਂਸ ਏ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਜੋਤੀ ਨੇ 26ਵੇਂ ਜਦਕਿ ਗਗਨਦੀਪ ਨੇ 32ਵੇਂ ਮਿੰਟ ‘ਚ ਗੋਲ ਦਾਗੇ ਜਿਸ ਨਾਲ ਭਾਰਤ ਏ ਨੇ ਸੀਰੀਜ਼ 3-1 ਨਾਲ ਜਿੱਤੀ।…continue

Continue Reading

ਤੀਜਾ ਝਟਕਾ ਲੱਗਾ ਨਿਊਜ਼ੀਲੈਂਡ ਨੂੰ, ਡੇਰਿਲ ਹੋਏ ਆਊਟ !

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਭਾਰਤ ਪਹਿਲਾ ਗੇਂਦਬਾਜ਼ੀ ਕਰੇਗਾ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਟਿਮ ਸਿਫਰਟ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਸਿਫਰਟ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ…continue

Continue Reading

ਟੀਮ ਇੰਡੀਆ ਦੀ ਹਾਰ ਦਾ ਵੱਡਾ ਕਾਰਨ ਦੱਸਿਆ ਕਰੁਣਾਲ ਪੰਡਯਾ ਨੇ !

ਪਾਵਰਪਲੇਅ ਤੋਂ ਪਹਿਲਾਂ 6 ਓਵਰਾਂ ‘ਚ ਫੀਲਡਿੰਗ ਦੀਆਂ ਹੱਦਾਂ ਕਾਰਨ ਕਿਸੇ ਵੀ ਗੇਂਦਬਾਜ਼ ਲਈ ਗੇਂਦਬਾਜ਼ੀ ਕਰਨਾ ਕਾਫੀ ਚੁਣੌਤੀਪੂਰਨ ਹੁੰਦਾ ਹੈ। ਪਰ ਕਰੁਣਾਲ ਪੰਡਯਾ ਨੇ ਕਿਹਾ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ‘ਚ ਨਿਊਜ਼ੀਲੈਂਡ ਦੇ ਖਿਲਾਫ 80 ਦੌੜਾਂ ਦੀ ਹਾਰ ਦੇ ਦੌਰਾਨ ਵਿਚਾਲੇ ਦੇ ਓਵਰਾਂ ‘ਚ ਗੇਂਦਬਾਜ਼ੀ ਕਾਫੀ ਮਹਿੰਗੀ ਸਾਬਤ ਹੋਈ। ਨਿਊਜ਼ੀਲੈਂਡ ਦੇ 220 ਦੌੜਾਂ ਦੇ ਟੀਚੇ…continue

Continue Reading

ਹਰਮਨਪ੍ਰੀਤ ਤੋਂ ਨਾਰਾਜ਼ ਹੋਏ ਫੈਨਜ਼ ,ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਮਿਤਾਲੀ ਨੂੰ !

ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ (6 ਫਰਵਰੀ) ਨੂੰ ਵੇਸਟਪੈਕ ਸਟੇਡੀਅਮ ‘ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ‘ਚ ਭਾਰਤੀ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਪਲੇਇੰਗ ਇਲੈਵਨ ‘ਚ ਨਹੀਂ ਚੁਣਿਆ ਗਿਆ ਹੈ। ਮਿਤਾਲੀ ਰਾਜ ਨੂੰ…continue

Continue Reading

ਸਪਿਨਰ ਸ਼ੇਨ ਵਾਰਨ ਭੜਕੇ ICC ਦੇ ਇਸ ਫੈਸਲੇ ‘ਤੇ !

ਐਂਟੀਗਾ ਵਿਚ ਇੰਗਲੈਂਡ ਅਤੇ ਵਿੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੈਸਟ ਵਿਚ ਬੇਸ਼ਕ ਕੈਰੇਬੀਆਈ ਟੀਮ ਨੇ ਜਿੱਤ ਦਰਜ ਕਰ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਸ਼ਾਨਦਾਰ ਬੜ੍ਹਤ ਹਾਸਲ ਕੀਤੀ ਹੋਵੇ ਪਰ ਵਿੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਆਈ. ਸੀ. ਸੀ. ਨੇ ਉਸ ਦੇ ਕਪਤਾਨ ਜੇਸਨ ਹੋਲਡਰ ‘ਤੇ ਇਕ ਟੈਸਟ ਮੈਚ…continue

Continue Reading

ਭਾਰਤ ਪਛੜਿਆ ਵਨ ਡੇ ਰੈਂਕਿੰਗ ‘ਚ !

ਭਾਰਤੀ ਕ੍ਰਿਕਟ ਟੀਮ ਸੋਮਵਾਰ ਨੂੰ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਪਹੁੰਚ ਗਈ ਜਦਕਿ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਅਤੇ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ‘ਚ ਚੋਟੀ ‘ਤੇ ਬਰਕਰਾਰ ਹਨ। ਆਈ. ਸੀ. ਸੀ. ਨੇ ਕਿਹਾ, ”ਆਸਟੇਰੀਲੀਆ ਅਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ 122 ਅੰਕ ਹੋ ਗਏ ਹਨ ਅਤੇ…continue

Continue Reading

ਧੋਨੀ ਦੀ ਵਾਪਸੀ ਹੋਵੇਗੀ ਵੇਲਿੰਗਟਨ ‘ਚ !

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ 5ਵਾਂ ਅਤੇ ਆਖਰੀ ਮੁਕਾਬਲਾ ਕਲ ਵੇਲਿੰਗਟਨ ਦੇ ਵੇਸਟਪੈਕ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਪਹਿਲੇ 3 ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਨੂੰ ਚੌਥੇ ਵਨ ਡੇ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਹੁਣ ਟੀਮ ਦੀ ਬੱਲੇਬਾਜ਼ ਕੋਚ ਸੰਜੇ ਬਾਂਗੜ ਨੇ ਅੱਜ ਇਸ…continue

Continue Reading

ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ , ਨਿਊਜ਼ੀਲੈਂਡ ਦੀ ਸ਼ਾਨਦਾਰ ਜਿੱਤ !

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਚੌਥਾ ਵਨ ਡੇ ਹੈਮਿਲਟਨ ਦੇ ਸੈਡਨ ਪਾਰਕ ਵਿਚ ਖੇਡਿਆ ਗਿਆ, ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਆਪਣੀਆਂ 10 ਵਿਕਟਾਂ ਗੁਆ ਕੇ ਨਿਊਜ਼ੀਲੈਂਡ ਅੱਗੇ 93 ਦੌੜਾਂ ਦਾ ਆਸਾਨ ਟੀਚਾ ਰੱਖਿਆ । ਟੀਚੇ ਦਾ…continue

Continue Reading

ਜੂਡੋ ਖਿਡਾਰੀ ਮਨਪ੍ਰੀਤ ਦੀ ਕਹਾਣੀ ਬਿਆਨ ਕਰਦੀ ਹੈ ਪੰਜਾਬ ‘ਚ ਖਿਡਾਰੀਆਂ ਦੀ ਮੰਦਹਾਲੀ !

ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਪੰਜਾਬ ਦੇ ਅਨੇਕਾਂ ਹੋਣਹਾਰ ਖਿਡਾਰੀ ਆਰਥਿਕ ਤੰਗੀਆਂ ਤੋਂ ਇਲਾਵਾ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਇਨ੍ਹਾਂ ‘ਚੋਂ ਕਈ ਖਿਡਾਰੀ ਆਪਣੇ ਆਪ ਨੂੰ ਸਰੀਰਕ ਪੱਖੋਂ ਫਿੱਟ ਰੱਖਣ ਤੇ ਖੇਡਣ ਲਈ ਲੋਂੜੀਦੇ ਖਰਚੇ ਨਾ ਕਰ ਸਕਣ ਕਾਰਨ ਜਾਂ ਤਾਂ ਖੇਡਾਂ ਤੋਂ ਦੂਰ ਹੁੰਦੇ…continue

Continue Reading