ਮੰਗਾਂ ਨੂੰ ਲੈ ਕੇ ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਜਤਾਇਆ ਰੋਸ

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਨਸੀਬ ਸਿੰਘ ਜਡ਼ੌਤ ਦੀ ਪ੍ਰਧਾਨਗੀ ‘ਚ ਸਥਾਨਕ ਰੋਡਵੇਜ਼ ਦਫਤਰ ਦੇ ਨੇਡ਼ੇ ਹੋਈ। ਜਿਸ ਦੌਰਾਨ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ। ਕੀ ਹਨ ਮੰਗਾਂ – 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਰਿਲੀਜ਼ ਕਰਕੇ ਲਾਗੂ ਕਰਨਾ। – ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਏ ਲਾਗੂ ਕਰਨਾ। – ਮੈਡੀਕਲ […]

Continue Reading

ਕੈਪਟਨ, ਟਕਸਾਲੀ ਤੇ ਖਹਿਰਾ ਇਕੋ ਥਾਲੀ ਦੇ ਚੱਟੇ-ਬੱਟੇ : ਮਜੀਠੀਆ

ਖਡੂਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ‘ਚ ਬੀਬੀ ਜਗੀਰ ਕੌਰ ਦੇ ਹੱਕ ‘ਚ ਰੱਖੀਆਂ ਚੋਣ ਮੀਟਿੰਗਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਤੇ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਮੁੱਖ ਮੰਤਰੀ ਪੰਜਾਬ […]

Continue Reading

ਡੀ. ਸੀ. ਦਫਤਰ ‘ਚ ਪਟਵਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ

ਜਲੰਧਰ: ਡੀ. ਸੀ. ਦਫਤਰ ਤੋਂ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਰਾਜ ਕੁਮਾਰ ਨਾਮ ਦੇ ਵਿਅਕਤੀ ਤੋਂ ਸ਼ਿਕਾਇਤ ਮਿਲੀ ਸੀ ਕਿ ਨਿਜੀ ਕੰਮ ਦੇ ਬਦਲੇ ‘ਚ ਪਟਵਾਰੀ ਪੈਸਿਆਂ ਦੀ ਮੰਗ ਕਰ ਰਿਹਾ ਹੈ। ਰਜਿੰਦਰ ਸਿੰਘ ਪੱਡਾ ਤੇ ਉਸ ਦਾ ਕਰਿੰਦਾ ਡੋਨਲ ਨੇ ਗੜਾ ਨਿਵਾਸੀ […]

Continue Reading

ਸਰਦਾਰ ਅਰਜਨ ਸਿੰਘ- ਕੌਣ ਹੈ ?

ਨਵੀਂ ਦਿੱਲੀ – 1965 ‘ਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੋਈ ਸੀ। ਉਸ ਜੰਗ ‘ਚ ਪਾਕਿ ਨੂੰ ਸ਼ਰਮਨਾਕ ਹਾਰ ਸਾਹਮਣਾ ਕਰਨਾ ਪਿਆ ਸੀ। ਇਸ ਦਾ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਆਫ ਦਿ ਏਅਰ ਫੋਰਸ ਅਰਜਨ ਸਿੰਘ ਡੀ. ਐੱਫ. ਸੀ. (ਡਿਸਟਿੰਗੂਇਸ਼ਡ ਫਲਾਇੰਗ ਕਰਾਸ) ਨੂੰ ਜਾਂਦਾ ਹੈ। ਬੇਮਿਸਾਲ ਲੀਡਰਸ਼ਿਪ ਸਮਰੱਥਾ […]

Continue Reading

BSP ਭਾਰਤ ਦੀ ਸਭ ਤੋਂ ਅਮੀਰ ਪਾਰਟੀ ਬਣੀ -?

ਬੈਂਕ ਬੈਲੰਸ ਦੇ ਮਾਮਲੇ ‘ਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬੀ. ਐੱਸ. ਪੀ.) ਬਾਕੀ ਸਾਰੇ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਤੋਂ ਅੱਗੇ ਹੈ। ਇਹ ਜਾਣਕਾਰੀ ਇਕ ਅਧਿਕਾਰਕ ਰਿਕਾਰਡ ਤੋਂ ਸਾਹਮਣੇ ਆਈ ਹੈ। ਬੀ. ਐੱਸ. ਪੀ. ਵੱਲੋਂ 25 ਫਰਵਰੀ ਨੂੰ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਐੱਨ. ਸੀ. ਆਰ. ਦੇ ਸਰਕਾਰੀ ਬੈਂਕਾਂ ‘ਚ ਮੌਜੂਦ 8 ਖਾਤਿਆਂ […]

Continue Reading

ਭਾਰਤ ਸਰਕਾਰ ਕੈਨੇਡੀਅਨ ਸਰਕਾਰ ਵੱਲੋਂ ਚੁੱਕੇ ਇਨਾਂ ਕਦਮਾਂ ਤੋਂ- ਨਾਖੁਸ਼ ?

ਕੈਨੇਡਾ ਨੇ ਆਪਣੀ ਤਾਜ਼ਾ ਰਿਪੋਰਟ ‘ਚ ਧਾਰਮਿਕ ਕੱਟੜਵਾਦ ਅਤੇ ਖਾਲਿਸਤਾਨ ਨਾਲ ਜੁੜੇ ਸੰਦਰਭਾਂ ਨੂੰ ਹਟਾ ਦਿੱਤਾ ਹੈ। ਇਸ ਨੂੰ ਲੈ ਕੇ ਕੈਨੇਡਾ ਹੀ ਨਹੀਂ, ਭਾਰਤ ਦੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਭਾਰਤ ਸਰਕਾਰ ਕੈਨੇਡੀਅਨ ਸਰਕਾਰ ਵੱਲੋਂ ਚੁੱਕੇ ਇਨਾਂ ਕਦਮਾਂ ਤੋਂ ਨਾਖੁਸ਼ ਹੈ। ਦਰਅਸਲ, ਕੈਨੇਡਾ ‘ਚ ਸਿੱਖ ਭਾਈਚਾਰੇ ਦਾ ਖਾਸਾ ਦਬਦਬਾਅ ਹੈ ਅਤੇ ਕੈਨੇਡਾ ‘ਚ […]

Continue Reading

ਡੀ. ਆਰ. ਐਮ. ਫਿਰੋਜ਼ਪੁਰ ਨੂੰ ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਵਲੋਂ ਮਿਲਿਆ ਧਮਕੀ ਭਰਿਆ ਪੱਤਰ

ਰੇਲਵੇ ਮੈਨੇਜ਼ਰ ਫਿਰੋਜ਼ਪੁਰ ਵਿਵੇਕ ਕੁਮਾਰ ਨੂੰ ਅੱਜ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਵਲੋਂ ਇਕ ਧਮਕੀ ਭਰਿਆ ਪੱਤਰ ਮਿਲਿਆ। ਜਿਸ ‘ਚ ਇਹ ਧਮਕੀ ਦਿੱਤੀ ਗਈ ਕਿ ਅਸੀਂ ਆਪਣੇ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ ਅਤੇ 13 ਮਈ ਨੂੰ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਤੇ ਜਲੰਧਰ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦੇਵਾਂਗੇ। ਪੱਤਰ ਲਿਖਣ ਵਾਲੇ ਨੇ ਆਪਣਾ ਨਾਮ […]

Continue Reading

ਜਲ੍ਹਿਆਂਵਾਲਾ ਬਾਗ : ਇਕ ਘੰਟਾ 100 ਸਾਲਾਂ ’ਤੇ ਭਾਰੀ

ਕਹਿੰਦੇ ਹਨ ਕਿ ਹਰ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ ਅਤੇ ਉਨ੍ਹਾਂ ’ਚੋਂ ਇਕ ਹੀ ਸੱਚ ਹੋ ਸਕਦਾ ਹੈ। ਅਜਿਹਾ ਹੀ ਕੁਝ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਨਾਲ ਵੀ ਹੈ। 100 ਸਾਲ ਪਹਿਲਾਂ ਹੋਈ ਇਸ ਭਿਆਨਕ ਤ੍ਰਾਸਦੀ ’ਚ ਮਾਰੇ ਗਏ ਨਿਹੱਥੇ ਲੋਕ 13 ਅਪ੍ਰੈਲ ਨੂੰ ਯਾਦ ਕੀਤੇ ਜਾਣਗੇ ਤਾਂ ਇਸ ਕਹਾਣੀ ਦੇ ਬ੍ਰਿਟਿਸ਼ ਪੱਖ ’ਤੇ ਇਕ […]

Continue Reading

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ -ਬ੍ਰਿਟੇਨ ਸਰਕਾਰ ਜਲਿਆਂਵਾਲਾ ਬਾਗ ਦੇ ਕਤਲੇਆਮ ‘ਤੇ ਮੰਗੇ ਬਿਨਾਂ ਸ਼ਰਤ ਮੁਆਫੀ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੇਸਾ ਮੇ ਦੁਆਰਾ ਜਲਿਆਂਵਾਲਾ ਬਾਗ ਸਾਕੇ ਸਬੰਧੀ ਮੰਗੀ ਗਈ ਮੁਆਫੀ ਨੂੰ ਨਾ ਕਾਫ਼ੀ ਦੱਸਦਿਆਂ ਕਿਹਾ ਕਿ ਬਰਤਾਨੀਆ ਨੂੰ ਇਸ ਸਾਕੇ ਲਈ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ। ਇਹ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰ੍ਹੇਗੰਢ ਸਬੰਧੀ […]

Continue Reading

ਪ੍ਰਕਾਸ਼ ਸਿੰਘ ਬਾਦਲ ਨਹੀਂ ਜਾ ਸਕਦੇ ਜਲਿਆਂਵਾਲਾ ਬਾਗ – ਸਿਹਤ ਚੰਗੀ ਨਾ ਹੋਣ ਕਰ !

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਪੱਥਰ ‘ਤੇ ਲਕੀਰ ਹੈ ਅਤੇ ਕਿਸੇ ਪਾਰਟੀ ਕੋਲ ਉਨ੍ਹਾਂ ਦੇ ਬਰਾਬਰ ਦਾ ਆਗੂ ਨਹੀਂ ਹੈ। ਸ. ਬਾਦਲ ਲੰਬੀ ਹਲਕੇ ਦੇ ਪਿੰਡ ਤਰਮਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ  ਨੂੰ ਪੁੱਛਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ […]

Continue Reading