ਇਮਰਾਨ ਤਾਹਿਰ ਦੀ ਪਤਨੀ ਹੈ ਭਾਰਤੀ ਮੂਲ ਦੀ, ਅਫਰੀਕਾ ਤੋਂ ਆਈ ਸੀ ਮੈਚ ਦੇਖਣ

Sports

ਬੀਤੇ ਦਿਨੀਂ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਇਕ ਪਾਸੇ ਜਿਥੇ ‘ਨੋ-ਬਾਲ’ ਨੂੰ ਲੈ ਕੇ ਵਿਵਾਦ ਚਰਚਾ ਵਿਚ ਰਿਹਾ ਤਾਂ ਦੂਜੇ ਪਾਸੇ ਦਰਸ਼ਕ ਗੈਲਰੀ ਵਿਚ ਬੈਠੀ ਸੀ. ਐੱਸ. ਕੇ. ਖਿਡਾਰੀ ਇਮਰਾਨ ਤਾਹਿਰ ਦੀ ਪਤਨੀ ਨੇ ਵੀ ਕਾਫੀ ਧਿਆਨ ਖਿੱਚਿਆ। ਪਾਕਿਸਤਾਨੀ ਮੂਲ ਦੇ ਇਮਰਾਨ ਨੇ ਭਾਰਤੀ ਮੂਲ ਦੀ ਸੁਮਯਾ ਦਿਲਦਾਰ ਨਾਲ 2006 ਵਿਚ ਵਿਆਹ ਕੀਤਾ ਸੀ। ਸੁਮਯਾ ਨਾਲ ਇਮਰਾਨ ਦੀ ਮੁਲਾਕਾਤ ਜੂਨੀਅਰ ਕ੍ਰਿਕਟਰ ਦੇ ਦਿਨਾਂ ਵਿਚ ਹੋਈ ਸੀ, ਜਦੋਂ ਉਹ ਕ੍ਰਿਕਟ ਖੇਡਣ ਦੱਖਣੀ ਅਫਰੀਕਾ ਗਿਆ ਸੀ। ਇਸ ਤੋਂ ਬਾਅਦ ਉਹ ਦੋਵੇਂ ਲਗਾਤਾਰ ਸੰਪਰਕ ‘ਚ ਰਹੇ। ਇਸ ਤੋਂ ਬਾਅਦ ਦੋਵਾਂ ਨੇ ਦੱਖਣੀ ਅਫਰੀਕਾ ਵਿਚ ਘਰ ਵਸਾਉਣ ਦੀ ਠਾਣ ਲਈ।