ਮਨੋਰੰਜਨ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦੇਵੇਗੀ ਫ਼ਿਲਮ ‘ਊੜਾ ਆੜਾ’

ਅੱਜ ਦਾ ਪੰਜਾਬੀ ਸਿਨਮਾ ਹੁਣ ਆਪਣੀ ਮਾਂ ਬੋਲੀ ਲਈ ਫ਼ਿਕਰਮੰਦ ਹੋਇਆ ਹੈ। ਅੱਜ ਦੇ ਅੰਗਰੇਜੀ ਸਕੂਲਾਂ ਦੀ ਭਰਮਾਰ ਨੇ ਮਾਂ ਬੋਲੀ ਦੇ ਰੁਤਬੇ ਨੂੰ ਠੇਸ ਦਿੱਤੀ ਹੈ।ਸਿੱਖਿਆ ਦੇ ਵਪਾਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਪਛਾੜ ਕੇ ਰੱਖ ਦਿੱਤਾ ਹੈ।ਸਰਕਾਰੀ ਸਕੂਲਾਂ ਦੀ ਤਰਸ਼ਯੋਗ ਹਾਲਤ ਵੇਖਦਿਆਂ ਹਰੇਕ ਮਾਂ ਬਾਪ ਆਪਣੇ ਬੱਚਿਆਂ ਨੂੰ ਕੌਨਵੈਂਂਟ ਸਕੂਲਾਂ ਵਿੱਚ ਪੜਾਉਣ ਨੂੰ ਪਹਿਲ…continue