ਇੰਟਰਨੈੱਟ ਸਪੀਡ ‘ਚ ਆਏਗੀ ਕ੍ਰਾਂਤੀ ,ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈੱਟ-11 ਹੋਇਆ ਲਾਂਚ !

Technology

ਪੁਲਾੜ ਦੇ ਖੇਤਰ ‘ਚ ਭਾਰਤ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਸਵੇਰੇ ਹੁਣ ਤੱਕ ਦੇ ਸਭ ਤੋਂ ਭਾਰਤੀ ਉਪਗ੍ਰਹਿ ਜੀਸੈੱਟ-11 ਨੂੰ ਲਾਂਚ ਕੀਤਾ ਹੈ। ਇਸ ਉਪਗ੍ਰਹਿ ਨੂੰ ਦੱਖਣੀ ਅਮਰੀਕਾ ਦੇ ਫਰੈਂਚ ਗੁਆਨਾ ਸਪੇਸ ਸੈਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਗਿਆ। ਇਸ ਉਪਗ੍ਰਹਿ ਦਾ ਵਜ਼ਨ 5,845 ਕਿਲੋਗ੍ਰਾਮ ਹੈ। ਇਸ ਨੂੰ ਇਸਰੋ ਦੀ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਭਾਰਤ ‘ਚ ਇੰਟਰਨੈੱਟ ਦੀ ਗਤੀ (ਸਪੀਡ) ਵਧਣ ‘ਚ ਮਦਦ ਮਿਲੇਗੀ।

Leave a Reply

Your email address will not be published. Required fields are marked *