‘ਭੱਜੇ ਵੀਰੋ ਵੇ’ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਨਹੀਂ ਹੋ ਰਹੇ, ਛੜੇ ਬੰਦਿਆਂ ਲਈ !

Entertainment

27 ਨਵੰਬਰ ਨੂੰ ਅੰਬਰਦੀਪ ਵੱਲੋ ਲਿਖੀ ਅਤੇ ਨਿਰਦੇਸ਼ ਕੀਤੀ ਗਈ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ ‘ ਦਾ ਟਰੇਲਰ ਲਾਂਚ ਹੋ ਗਿਆ ਹੈ , ਟਰੇਲਰ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਛੜਿਆਂ ਲਈ ਬਣੀ ਹੈ | ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਨਹੀਂ ਹੋ ਰਹੇ ਉਹਨਾਂ ਲੋਕਾਂ ਲਈ ਹੈ ‘ਭੱਜੋ ਵੀਰੋ ਵੇ ‘ | ਵੱਡੀ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਖੁਦ ਅੰਬਰਦੀਪ ਲੀਡ ਭੂਮਿਕਾ ਵਿੱਚ ਹਨ ਤੇ ਉਹਨਾਂ ਨਾਲ ਸਿੰਮੀ ਚਾਹਲ ਹੈ |ਉਹਨਾਂ ਤੋਂ ਇਲਾਵਾ ਫ਼ਿਲਮ ਵਿੱਚ ਨਿਰਮਲ ਰਿਸ਼ੀ ,ਹੌਬੀ ਧਾਰੀਵਾਰ ,ਯਾਦ ਗਰੇਵਾਲ ,ਹਰਦੀਪ ਗਿੱਲ ,ਬਲਵਿੰਦਰ ਬੁਲੇਟ ਅਤੇ ਸੁਖਜਿੰਦਰ ਰਾਜ ਵੀ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ |
ਫ਼ਿਲਮ ਵਿੱਚ ਗਾਣੇ ਅਮਰਿੰਦਰ ਗਿੱਲ ,ਸੁਰਿੰਦਰ ਸ਼ਿੰਦਾ ,ਗੁਰਸ਼ਬਦ ਅਤੇ ਬੀਰ ਸਿੰਘ ਨੇ ਗਾਏ ਹਨ | ਇਸ ਤੋਂ ਪਹਿਲਾਂ ਪਹਿਲਾਂ ਵੀ ਅੰਬਰਦੀਪ ਕਈ ਫ਼ਿਲਮ ਵਿੱਚ ਕੰਮ ਕਰ ਚੁਕੇ ਹਨ |

Leave a Reply

Your email address will not be published. Required fields are marked *