6 ਨੂੰ ਖੇਡਣਗੇ ਆਖ਼ਰੀ ਮੈਚ ,ਗੌਤਮ ਗੰਭੀਰ ਨੇ ਕ੍ਰਿਕੇਟ ਨੂੰ ਕਿਹਾ ਅਲਵਿਦਾ!

ਆਈਸੀਸੀ ਵਰਲਡ ਕੱਪ 2011 ਤੇ T20 ਵਰਲਡ ਕੱਪ 2007 ਦੇ ਫਾਈਲਨ ਦੇ ਹੀਰੋ ਗੌਤਨ ਗੰਭਾਰ ਨੇ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਗੰਭੀਰ ਨੇ ਐਲਾਨ ਕੀਤਾ ਹੈ ਕਿ 6 ਦਸੰਬਰ ਨੂੰ ਆਂਧਰਾ ਪ੍ਰਦੇਸ਼ ਤੇ ਦਿੱਲੀ ਵਿਚਾਲੇ ਖੇਡੇ ਜਾਣ ਵਾਲਾ ਪਣਜੀ ਮੈਚ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਮੈਚ ਹੋਏਗਾ। ਗੰਭੀਰ ਨੇ ਫੇਸਬੁੱਕ ’ਤੇ…continue

ਭਾਰਤ ਤੇ ਬੈਲਜੀਅਮ ਰਹੇ ਬਰਾਬਰੀ ‘ਤੇ ਰੁਮਾਂਚਿਕ ਮੈਚ ਦੌਰਾਨ !

ਉਡੀਸਾ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਤੇ ਬੈਲਜੀਅਮ ਦਰਮਿਆਨ ਰੁਮਾਂਚਕ ਮੈਚ 2-2 ਨਾਲ ਬਰਾਬਰੀ ‘ਤੇ ਖ਼ਤਮ ਹੋ ਗਿਆ। ਪੂਲ ਸੀ ਦੇ ਮੈਚ ਵਿੱਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ।ਬੈਲਜੀਅਮ ਨੇ ਸ਼ੁਰੂਆਤ ਤੋਂ ਹੀ ਭਾਰਤ ‘ਤੇ ਦਬਾਅ ਬਣਾ ਕੇ ਰੱਖਿਆ ਜਦਕਿ ਭਾਰਤ ਨੇ ਤੀਜੇ ਕੁਆਟਰ ਵਿੱਚ ਆ ਕੇ ਬੈਲਜੀਅਮ ਵੱਲੋਂ ਚੜ੍ਹਾਇਆ ਗੋਲਾਂ…continue

ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਇੱਕਲੀ ਬੱਲੇਬਾਜ਼ੀ ਵਿੱਚ ਹੀ ਨਹੀਂ : ਅਸ਼ਵਿਨ |

ਭਾਰਤ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਆਸਟ੍ਰੇਲੀਆ ‘ਚ ਚੰਗੀ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਸਾਊਥ ਅਫਰੀਕਾ ਅਤੇ ਇੰਗਲੈਂਡ ਦੇ ਮੁਕਾਬਲੇ ‘ਚ ਵਿਰੋਧੀ ਬੱਲੇਬਾਜ਼ਾਂ ਨੂੰ ਆਊਟ ਕਰਨ ‘ਚ ਮੁਸ਼ਕਿਲ ਆਉਂਦੀ ਹੈ |ਆਸਟ੍ਰੇਲੀਆ ਦੌਰੇ ‘ਤੇ ਗਈ ਭਾਰਤੀ ਟੀਮ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਡੀਲੇਡ…continue

ਹਾਕੀ ਵਿਸ਼ਵ ਕੱਪ ‘ਚ ਆਸਟ੍ਰੇਲੀਆ ਨੇ ਆਇਰਲੈਂਡ ਨੂੰ ਹਰਾ ਕੇ ਜਿੱਤ ਕੀਤੀ ਦਰਜ !

ਮੌਜੂਦਾ ਜੇਤੂ ਆਸਟਰੇਲੀਆ ਨੇ ਅੱਜ ਹਾਕੀ ਵਿਸ਼ਵ ਕੱਪ ਦੇ ਪੂਲ – ਬੀ ਦੇ ਆਪਣੇ ਪਹਿਲੇ ਮੈਚ ਹੀ ਬੱਲੇ-ਬੱਲੇ ਕਰਵਾ ਦਿੱਤੀ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਆਸਟਰੇਲੀਆ ਨੇ ਆਇਰਲੈਂਡ ਨੂੰ 2 – 1 ਨਾਲ ਹਰਾ ਦਿੱਤਾ ਆਪਣੇ ਚਾਰ ਪੇਨਾਲਟੀ ਕਾਰਨਰ ‘ਚੋਂ ਇੱਕ ‘ਚ ਸਫਲਤਾ ਹਾਸਲ ਕਰਦੇ ਹੋਏ ਵਰਲਡ ਨੰਬਰ – 1…continue

ਮਨਪ੍ਰੀਤ ਨੇ ਦੱਸੀ ਰਣਨੀਤੀ ਬੈਲਜ਼ੀਅਮ ਨਾਲ ਭੇੜ ਤੋਂ ਪਹਿਲਾਂ!

ਹਾਕੀ ਵਿਸ਼ਵ ਕੱਪ ‘ਚ ਜਿੱਤ ਨਾਲ ਆਪਣੇ ਪ੍ਰਦਰਸ਼ਨ ਦੀ ਚੰਗੀ ਸ਼ੁਰੂਆਤ ਕਰਨ ਵਾਲੀ ਭਾਰਤੀ ਹਾਕੀ ਟੀਮ ਦਾ ਅਗਲਾ ਮੁਕਾਬਲਾ ਦੋ ਦਸੰਬਰ ਨੂੰ ਬੈਲਜ਼ੀਅਮ ਨਾਲ ਹੋਣਾ ਹੈ। ਇਸ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਰਣਨੀਤੀ ਬਾਰੇ ਗੱਲ ਕੀਤੀ ਹੈ।ਆਪਣੇ ਅਗਲੇ ਮੈਚ ਬਾਰੇ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਟੀਮ…continue