ਸਰਜੀਕਲ ਸਟ੍ਰਾਈਕ-2 : ਬਾਲੀਵੁੱਡ ਸਿਤਾਰਿਆਂ ਨੇ ਕੀਤੇ ਟਵੀਟ

Entertainment

ਸਰਜੀਕਲ ਸਟ੍ਰਾਈਕ-2 : ਬਾਲੀਵੁੱਡ ਸਿਤਾਰਿਆਂ ਨੇ ਕੀਤੇ ਟਵੀਟ|| ਭਾਰਤੀ ਏਅਰ ਫੋਰਸ ਨੇ ਪੁਲਵਾਮਾ ਅੱਤਵਾਦੀ ਹਮਲੇ ‘ਚ ਮਾਰੇ ਗਏ 42 ਨੋਜਵਾਨਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ। 26 ਫਰਵਰੀ ਨੂੰ ਤੜਕੇ 3.30 ਵਜੇ ਭਾਰਤੀ ਏਅਰ ਫੋਰਸ ਨੇ ਮਿਰਾਜ਼ ਦੇ ਜਰੀਏ ਪਾਕਿਸਤਾਨ ਦੇ ਬਾਲਾਕੋਟ ‘ਚ ਜਾ ਕੇ ਜੈਸ਼-ਏ-ਮਹੁਮੰਦ ਦੇ ਠਿਕਾਣਿਆਂ ‘ਤੇ ਸਟ੍ਰਾਈਕ ਕੀਤੀ।