ਕੀਮਤ ਮਹਿਜ਼ 500 ਰੁਪਏ ,ਗੂਗਲ ਨੇ ਲੌਂਚ ਕੀਤਾ 4ਜੀ ਫੋਨ!

ਗੂਗਲ ਨੇ ਇੰਡਨਿੇਸ਼ੀਆ ‘ਚ WizPhone WP006 ਨਾਂਅ ਦਾ 4ਜੀ ਫੀਚਰ ਫੋਨ ਲੌਂਚ ਕੀਤਾ ਹੈ। ਇਸ ਫੋਨ ਦੀ ਕੀਮਤ IDR 99,000 (ਕਰੀਬ 500 ਰੁਪਏ) ਤੈਅ ਕੀਤੀ ਗਈ ਹੈ। ਗੂਗਲ ਦਾ ਇਹ ਫੋਨ ਖੳੌਿਸ਼ ਫ਼ਨਬਸਪ;ਓਪਰੇਟਿੰਗ ਸਿਸਟਮ ‘ਤੇ ਕੰਮ ਕਰੇਗਾ। ਇਹ ਜਿਓ ਫੋਨ ਦੀ ਤਰ੍ਹਾਂ ਨਜ਼ਰ ਆਉਂਦਾ ਹੇ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਫੋਨ…continue

POCO POCO F1 ਤੇ ਕੰਮ ਕਰਦੇ ਕੁਝ ਕਮਿਊਨਿਟੀ ਡਿਵੈਲਪਰ ਨੂੰ ਮਿਲਣ ਲਈ ਭਾਰਤੀਆਂ ਨੂੰ ਦਿੱਤਾ ਸੱਦਾ !

Xiaomi POCO F1 2018 ਦੇ OnePlus ਇੱਕ ਵਜੋਂ ਅਪਣਾ ਰਿਹਾ ਹੈ| ਪ੍ਰਮੁੱਖ ਡਿਗਰੀ ਸਪਕਸ, ਹਮਲਾਵਰ ਕੀਮਤ ਅਤੇ ਤੀਜੀ ਪਾਰਟੀ ਦੇ ਵਿਕਾਸ ਵੱਲ ਇੱਕ ਦੋਸਤਾਨਾ ਰਵੱਈਆ ਦੇ ਨਾਲ, Poco F1 ਫਲੈਗਸ਼ਿਪ ਕਿੱਲਰ ਸਪੇਸ ਵਿੱਚ ਪਿੱਛੇ ਰਹਿ ਗਈ ਖਾਲੀ ਜਗ੍ਹਾ ਵਿੱਚ ਸਥਾਪਤ ਹੋ ਰਿਹਾ ਹੈ| ਜਦੋਂ ਵਨ ਪਲੱਸਸ ਨੇ “ਅਸਥਾਈ ਤੌਰ ਤੇ ਆਪਣੇ ਡਿਵੈਲਪਰ ਪ੍ਰੋਗਰਾਮ ਨੂੰ ਵਾਪਸ…continue

ਇੰਟਰਨੈੱਟ ਸਪੀਡ ‘ਚ ਆਏਗੀ ਕ੍ਰਾਂਤੀ ,ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈੱਟ-11 ਹੋਇਆ ਲਾਂਚ !

ਪੁਲਾੜ ਦੇ ਖੇਤਰ ‘ਚ ਭਾਰਤ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਸਵੇਰੇ ਹੁਣ ਤੱਕ ਦੇ ਸਭ ਤੋਂ ਭਾਰਤੀ ਉਪਗ੍ਰਹਿ ਜੀਸੈੱਟ-11 ਨੂੰ ਲਾਂਚ ਕੀਤਾ ਹੈ। ਇਸ ਉਪਗ੍ਰਹਿ ਨੂੰ ਦੱਖਣੀ ਅਮਰੀਕਾ ਦੇ ਫਰੈਂਚ ਗੁਆਨਾ ਸਪੇਸ ਸੈਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਗਿਆ। ਇਸ ਉਪਗ੍ਰਹਿ…continue

ਕੀਮਤ ਜਾਣ ਹੋ ਜਾਓਗੇ ਹੈਰਾਨ ,ਜੂਗੈਆਰ ਹੋਈ ਭਾਰਤ ‘ਚ ਲੌਂਚ!

Jaguar XJ50 ਦੀ ਲੌਚਿੰਗ ਭਾਰਤ ‘ਚ ਹੋ ਗਈ ਹੈ। ਇਸ ਪ੍ਰੀਮੀਅਮ ਕਾਰ ਦੀ ਕੀਮਤ ਕੰਪਨੀ ਨੇ 1.11 ਕਰੋੜ ਰੱਖੀ ਹੈ। Jaguar XJ50 ਇੱਕ ਸਪੈਸ਼ਲ ਅਡੀਸ਼ਨ ਮਾਡਲ ਹੈ ਜੋ ਕੰਪਨੀ ਦੇ ਭਾਰਤੀ ਫਲੈਗਸ਼ਿਪ ਮਾਡਲ ‘ਤੇ ਅਧਾਰਤ ਹੈ।Jaguar XJ50 ਨੂੰ ਇਸ ਸਾਲ ਸਭ ਤੋਂ ਪਹਿਲਾਂ ਇਸੇ ਸਾਲ ਦੀ ਸ਼ੁਰੂਆਤ ‘ਚ ਬੀਜਿੰਗ ਮੋਟਰ ਸ਼ੋਅ ‘ਦ ਪੇਸ਼ ਕੀਤਾ ਗਿਆ…continue

ਕਈ ਦੇਸ਼ਾਂ ਦੇ 30 ਸੈਟੇਲਾਈਟ ਲੌਂਚ ,ਪੁਲਾੜ ‘ਚ ਇਸਰੋ ਦੀ ਨਵੀਂ ਰਾਹ!

ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਵੀਰਵਾਰ ਨੂੰ ਅੱਠ ਦੇਸ਼ਾਂ ਦੇ 30 ਸੈਟੇਲਾਈਟ ਲੌਂਚ ਕੀਤੇ ਹਨ। ਇਸ ਨੂੰ ਪੋਲਰ ਸੈਟੇਲਾਈਟ ਲੌਂਚ ਵਾਹਨ (ਪੀਐਸਐਲਵੀ) ਰਾਹੀਂ ਸ਼੍ਰੀਹਰੀਕੋਟਾ ਤੋਂ ਲੌਂਚ ਕੀਤਾ ਗਿਆ ਹੈ। 44.4 ਮੀਟਰ ਲੰਬਾ ਤੇ 230 ਟਨ ਵਜ਼ਨੀ ਪੀਐਸਐਲਵੀ-ਸੀਏ (ਕੋਰ ਅਲੋਨ) ਨੇ ਅੱਜ ਸਵੇਰੇ 9.58 ‘ਤੇ ਨਿਰੀਖਣ ਵਾਲੀ ਥਾਂ ਤੋਂ ਉਡਾਣ ਭਰੀ।ਪੀਐਸਐਲਵੀ ਰਾਕੇਟ ਆਪਣੇ ਨਾਲ 380 ਕਿਲੋਗ੍ਰਾਮ…continue