ਬਠਿੰਡਾ ‘ਚ ਜ਼ਾਕਿਰ ਮੂਸਾ ਦੇ ਲੁੱਕਣ ਦੀ ਮਿਲੀ ਖ਼ਬਰ ਮਿਲੀ !

Uncategorized

ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਦੇ ਇਕ ਵਾਰ ਫਿਰ ਪੰਜਾਬ ‘ਚ ਲੁਕੇ ਹੋਣ ਦੀ ਖ਼ਬਰ ਮਿਲੀ ਹੈ ,ਜਿਸ ਤੋਂ ਬਾਅਦ ਫਿਰੋਜ਼ਪੁਰ ਅਤੇ ਬਠਿੰਡਾ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਦੇਸ਼ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ਨੂੰ ਵੀ ਪੰਜਾਬ ਪੁਲਿਸ ਨੇ ਸੀਲ ਕਰ ਦਿੱਤਾ ਹੈ |ਖੁਫੀਆ ਏਜੰਸੀਆ ਦਾ ਦਾਅਵਾ ਹੈ ਕਿ ਇੰਨ੍ਹੀ ਦਿਨੀਂ ਜ਼ਾਕਿਰ ਮੂਸਾ ਪੰਜਾਬ ਵਿੱਚ ਆਪਣਾ ਭੇਸ ਬਦਲ ਕਰ ਰਹਿ ਰਿਹਾ ਹੈ | ਇੰਟੈਲੀਜੇੰਟ੍ਸ ਏਜੰਸੀਆਂ ਵੱਲੋ ਮੂਸਾ ਦੇ ਪੋਸਟਰ ਜਾਰੀ ਕਰ ਦਿੱਤੇ ਗਏ ਹਨ |

3 thoughts on “ਬਠਿੰਡਾ ‘ਚ ਜ਼ਾਕਿਰ ਮੂਸਾ ਦੇ ਲੁੱਕਣ ਦੀ ਮਿਲੀ ਖ਼ਬਰ ਮਿਲੀ !

Leave a Reply

Your email address will not be published. Required fields are marked *